ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਦੀਖਿਆ ਲਈ ਸਤਿਗੁਰੂ ਦੀ ਸ਼ਕਤੀ ਦਾ ਹੋਣਾ ਜ਼ਰੂਰੀ ਹੈ, ਚੌਦਾਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਜਾਂ ਜੇਕਰ ਉਨਾਂ ਕੋਲ ਭਾਰੇ ਕਰਮ ਹੋਣ, ਉਹ ਸਿਧੇ ਨਰਕ ਨੂੰ ਜਾਣਗੇ ਕਿਉਂਕਿ ਉਹ ਸਾਫ ਨਹੀਂ ਹਨ, (ਠੀਕ ਹੈ।) ਉਹ ਸਵਰਗ ਲਈ ਉਚਿਤ ਨਹੀਂ, ਫਬਦੇ ਨਹੀਂ । (ਹਾਂਜੀ, ਸਤਿਗੁਰੂ ਜੀ।) ਨਹੀਂ ਤਾਂ, ਕਿਉਂ ਲੋਕੀਂ ਜਾਂਦੇ ਹਨ ਨਰਕ ਨੂੰ? ਕਿਉਂ ਕਈ ਜਾਂਦੇ ਹਨ ਸਵਰਗ ਨੂੰ, ਕਿਉਂਕਿ ਕਈ ਜਾਂਦੇ ਹਨ ਨਰਕ ਨੂੰ? ਇਹ ਉਚਿਤ ਨਹੀਂ ਹੈ। ਜੋ ਵੀ ਤੁਹਾਡਾ ਗੁਣ ਹੋਵੇਗਾ, ਤੁਹਾਨੂੰ ਸਮਾਨ ਕਿਸਮ ਦੇ ਖੇਤਰ ਵਿਚ ਖਿਚ ਕੇ ਲਿਜਾਇਆ ਜਾਵੇਗਾ।
ਹੋਰ ਦੇਖੋ
ਸਾਰੇ ਭਾਗ  (8/14)