ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਦੀਖਿਆ ਲਈ ਸਤਿਗੁਰੂ ਦੀ ਸ਼ਕਤੀ ਦਾ ਹੋਣਾ ਜ਼ਰੂਰੀ ਹੈ, ਚੌਦਾਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਤੁਹਾਨੂੰ ਉਦਾਰਚਿਤ ਹੋਣਾ ਜ਼ਰੂਰੀ ਹੈ, ਕ੍ਰਿਪਾਲੂ, ਪਸ਼ਚਾਤਾਪ ਕਰਨਾ, ਬਦਲਣਾ, ਬਸ ਇਹੀ। ਬਸ ਪਸ਼ਚਾਤਾਪ ਕਰੋ ਅਤੇ ਮੁੜੋ। ਪਰ ਇਹ ਇਕ ਕੁਦਰਤੀ ਚੀਜ਼ ਹੈ। ਕਿਉਂਕਿ ਜੇਕਰ ਲੋਕਾਂ ਨੇ ਮੈਨੂੰ ਸੁਣ‌ਿਆ ਹੈ, ਜਿਵੇਂ "ਵੀਗਨ ਬਣੋ, ਪਸ਼ਚਾਤਾਪ ਕਰੋ, ਆਪਣੀ ਆਤਮਾ ਨੂੰ ਬਚਾਉ, ਸੰਸਾਰ ਨੂੰ ਬਚਾਉ," ਅਤੇ ਜੇਕਰ ਇਹ ਗਲ ਮੇਰੀ ਉਨਾਂ ਦੇ ਦਿਲ ਤਕ ਪਹੁੰਚਦੀ ਹੈ, ਅਤੇ ਉਹ ਸਚਮੁਚ ਇਹਦੇ ਵਿਚ ਵਿਸ਼ਵਾਸ਼ ਕਰਦੇ ਹਨ, ਅਤੇ ਉਹ ਮੁੜਦੇ ਹਨ, ਫਿਰ ਮੈਂ ਉਨਾਂ ਨੂੰ ਸਵਰਗ ਨੂੰ ਲਿਜਾ ਸਕਦੀ ਹਾਂ।
ਹੋਰ ਦੇਖੋ
ਸਾਰੇ ਭਾਗ  (6/14)