ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਦੀਖਿਆ ਲਈ ਸਤਿਗੁਰੂ ਦੀ ਸ਼ਕਤੀ ਦਾ ਹੋਣਾ ਜ਼ਰੂਰੀ ਹੈ, ਚੌਦਾਂ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਹੋਰ ਪੜੋ
ਇਕੇਰਾਂ ਸਾਡੇ ਕੋਲ ਇਹ ਸਰੀਰ ਨਾਂ ਹੋਵੇ, ਇਹ ਸਭ ਪਾਰਦਰਸ਼ੀ ਹੈ, ਸਭ ਬਹੁਤ ਸਪਸ਼ਟ। ਅਸੀਂ ਦੇਖ ਸਕਦੇ ਹਾਂ; ਅਸੀਂ ਜਾਣ ਸਕਦੇ ਹਾਂ ਸਭ ਚੀਜ਼। ਪਰ ਸਾਰੇ ਇਹ ਔਜ਼ਾਰ ਅਤੇ ਕਸ਼ਟ, ਅਸੀਂ ਇਹ ਸਿਰਜ਼ੇ ਹਨ। (ਹਾਂਜੀ। ਹਾਂਜੀ।) ਜਿਵੇਂ ਅਸੀਂ ਹੋਰਨਾਂ ਨਾਲ ਸਲੂਕ ਕਰਦੇ ਹਾਂ ਅਤੇ ਵਿਹਾਰ ਕਰਦੇ ਹਾਂ ਜਾਨਵਰ-ਲੋਕਾਂ ਨਾਲ, ਬਚ‌ਿਆਂ ਅਤੇ ਨੰਨਿਆਂ ਨੂੰ ਤਸੀਹੇ ਦਿੰਦੇ ਹਾਂ ਗਰਭ ਵਿਚ ਪਹਿਲੇ ਹੀ, ਇਹ ਸਭ ਵਰਤ‌ਿਆ ਜਾਵੇਗਾ ਸਾਡੇ ਵਿਰੁਧ, (ਹਾਂਜੀ।) ਜਿਹੜਾ ਵੀ ਇਹ ਕਰਦਾ ਹੈ ਅਤੇ ਨਹੀਂ ਇਥੋਂ ਤਕ ਪਸ਼ਚਾਤਾਪ ਕਰਦਾ ਅਤੇ ਨਹੀਂ ਮੁੜਦਾ ਉਹਦੇ ਵਿਰੁਧ।
ਹੋਰ ਦੇਖੋ
ਸਾਰੇ ਭਾਗ  (9/14)