ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਦੀਖਿਆ ਲਈ ਸਤਿਗੁਰੂ ਦੀ ਸ਼ਕਤੀ ਦਾ ਹੋਣਾ ਜ਼ਰੂਰੀ ਹੈ, ਚੌਦਾਂ ਹਿਸਿਆਂ ਦਾ ਬਾਰਵਾਂ ਭਾਗ

ਵਿਸਤਾਰ
ਹੋਰ ਪੜੋ
ਬਿਨਾਂਸ਼ਕ, ਅਨੇਕ ਹੀ ਰਾਸ਼ਟਰਪਤੀ, ਉਹ ਵਿਸ਼ਵਾਸ਼ ਕਰਦੇ ਹਨ ਉਹ ਚੀਜ਼ਾਂ ਬਦਲ ਸਕਣਗੇ, ਉਹ ਚੀਜ਼ਾਂ ਨੂੰ ਬਿਹਤਰ ਬਣਾ ਸਕਣਗੇ। (ਹਾਂਜੀ।) ਪਰ ਮੈਂ ਨਹੀਂ ਜਾਣਦੀ, ਅਨੇਕ ਹੀ ਰਾਸ਼ਟਰਪਤੀਆਂ ਨੇ ਯੁਧ ਸਿਰਜ਼ੇ ਸਭ ਜਗਾ, ਅਤੇ ਬਹੁਤ ਸਾਰਾ ਧੰਨ ਖਰਚ ਕੀਤਾ ਅਤੇ ਮਨੁਖੀ ਜਾਨਾਂ ਗਈਆਂ। (ਓਹ, ਹਾਂਜੀ।) ਕੇਵਲ ਬਸ ਦੁਸ਼ਮਨਾਂ ਦੀਆਂ ਜਾਨਾਂ ਹੀ ਨਹੀਂ, ਪਰ ਅਮਰੀਕਨਾਂ ਦੀਆਂ ਜਾਨਾਂ। (ਹਾਂਜੀ।) ਇਤਨੇ ਜਵਾਨ ਅਤੇ ਸੋਹਣੇ, ਅਤੇ ਖੂਬਸੂਰਤ ਅਤੇ ਪਵਿਤਰ ਉਸ ਤਰਾਂ।
ਹੋਰ ਦੇਖੋ
ਸਾਰੇ ਭਾਗ  (12/14)