ਖੋਜ
ਪੰਜਾਬੀ
 

ਬੋਧੀ ਕਹਾਣੀਆਂ: ਨੰਗਾ ਤਿਆਗੀ ਪਾਥੀਕਾ, ਚਾਰ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਮੈਂ ਤੁਹਾਨੂੰ ਦਸਿਆ ਸੀ ਪਹਾੜਾਂ ਵਿਚ, ਸਰਦੀ ਵਿਚ ਵੀ ਇਥੋਂ ਤਕ, ਮੈਂ ਅਭਿਆਸ ਕਰਦੀ ਸੀ ਤ੍ਰੇਲ ਵਿਚ, ਰੋਸ਼ਨੀ, ਹਵਾ ਹੇਠਾਂ। ਇਥੋਂ ਤਕ ਕਦੇ ਕਦੇ ਹਲਕਾ ਮੀਂਹ ਪੈਂਦੇ ਵਿਚ ਇਕ ਛਤਰੀ ਨਾਲ। ਮੈਂ ਛਤਰੀ ਨੂੰ ਬੰਨ ਦਿੰਦੀ ਸੀ ਇਕ ਟਾਹਣੀ ਨਾਲ ਆਪਣੇ ਲਾਗੇ ਅਤੇ ਫਿਰ ਇਹ ਮੈਨੂੰ ਢਕਦਾ, ਅਤੇ ਫਿਰ ਮੈਂ ਅਭਿਆਸ ਕਰਨਾ ਜ਼ਾਰੀ ਰਖਦੀ। ਅਤੇ ਮੈਨੂੰ ਕਦੇ ਨਹੀਂ ਜੁਕਾਮ ਲਗਾ ਇਹਨਾਂ ਸਾਰੇ... ਇਹਨਾਂ ਦੋ ਸਾਲਾਂ ਵਿਚ, ਮੈਂ ਨਹੀ ਤੁਹਾਨੂੰ ਦੇਖਿਆ, ਠੀਕ ਹੈ?