ਖੋਜ
ਪੰਜਾਬੀ
 

ਸਵਛਤਾ ਅਤੇ ਸਫਾਈ ਫੇਂਗ ਸ਼ੂਈ ਨੂੰ ਵਧੀਆ ਬਣਾਉਂਦੀ ਹੈ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਬਿਨਾਂਸ਼ਕ, ਇਹ ਚੰਗਾ ਨਹੀਂ ਹੈ ਜੇ ਲੋਕ ਕੀੜ‌ਿਆਂ ਅਤੇ ਬੈਕਟੀਰੀਆ ਨਾਲ ਇਕ ਲੰਮੇ ਸਮੇਂ ਲਈ ਰਹਿੰਦੇ ਹਨ। ਉਨਾਂ ਹਨੇਰੇ ਵਾਲੇ ਕੋਨਿਆਂ ਵਿਚ, ਸਭ ਘੜਮਸ ਦੇ ਕਾਰਨ, ਉਹ ਨਾਕਾਰਾਤਮਿਕ ਐਨਰਜ਼ੀ ਪੈਦਾ ਕਰਦੀ ਹੈ। ਉਥੇ ਸਾਕਾਰਾਤਮਿਕ ਐਨਰਜ਼ੀ ਦੀ ਇਕ ਕਮੀ ਹੋਵੇਗੀ। ਇਹ ਚੰਗਾ ਨਹੀਂ ਹੋਵੇਗਾ ਤੁਹਾਡੇ ਅਤੇ ਤੁਹਾਡੇ ਕਾਰੋਬਾਰ ਲਈ। ਫਿਰ ਤੁਸੀਂ ਇਹਦਾ ਦੋਸ਼ ਸਵਰਗ ਉਤੇ ਲਗਾਵੋਂਗੇ ਅਤੇ ਕਹੋਂਗੇ ਇਹ ਨਿਆਂ ਨਹੀਂ, ‌ਉਚਿਤ ਨਹੀਂ।
ਹੋਰ ਦੇਖੋ
ਸਾਰੇ ਭਾਗ (1/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-13
7930 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-14
4547 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-15
4084 ਦੇਖੇ ਗਏ