ਬੋਧੀ ਕਹਾਣੀਆਂ: ਨੰਗਾ ਤਿਆਗੀ ਪਾਥੀਕਾ, ਚਾਰ ਹਿਸਿਆਂ ਦਾ ਦੂਸਰਾ ਭਾਗ2020-03-24ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / ਬੋਧੀ ਕਹਾਣੀਆਂLecture Language:English ਵਿਸਤਾਰਡਾਓਨਲੋਡ Docxਹੋਰ ਪੜੋਸੋ ਬਾਹਰਲਾ ਅਭਿਆਸ ਹਮੇਸ਼ਾਂ ਆਦਰਸ਼ ਨਹੀਂ ਹੁੰਦਾ। ਤੁਹਾਨੂੰ ਅੰਦਰੋ ਤਿਆਗਣਾ ਜ਼ਰੂਰੀ ਹੈ, ਸਚਮੁਚ ਤਿਆਗਣਾ। ਤੁਹਾਡੇ ਪਾਸ ਹੋਵੇ ਜਾਂ ਨਾਂ ਹੋਵੇ, ਇਹ ਸਮਾਨ ਹੈ ਤੁਹਾਡੇ ਲਈਂ, ਫਿਰ ਇਹ ਅਸਲੀ ਤਿਆਗ ਹੈ, ਸਮਝੇ?