ਖੋਜ
ਪੰਜਾਬੀ
 

ਇਕ ਕੁਲ ਗਲੋਬਲ ਤਬਦੀਲੀ ਲਈ ਪ੍ਰਮਾਤਮਾ ਦੀ ਮਿਹਰ ਅਤੇ ਵਿਸ਼ਵ ਪ੍ਰਾਰਥਨਾ, ਛੇ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਕੁਝ ਲੋਕ, ਜਦੋਂ ਉਹ ਬਹੁਤ ਜਿਆਦਾ ਅਭਿਆਸ ਕਰਦੇ ਹਨ, ਉਨਾਂ ਕੋਲ ਇਕ ਵਖਰੇ ਕਿਸਮ ਦਾ ਵਾਧੂ ਬੋਨਸ ਹੁੰਦਾ ਹੈ। ਅਨੇਕ ਹੀ ਬੁਧ ਦੇ ਪੈਰੋਕਾਰ ਜਾਣਦੇ ਸਨ ਕੁਝ ਕੁ ਆਪਣੇ ਅਤੀਤ ਦੇ ਜਨਮਾਂ ਬਾਰੇ। ਬੁਧ ਜਾਣਦੇ ਸਨ ਅਨੇਕ, ਅਨੇਕ ਹੀ ਅਤੀਤ ਜਨਮਾਂ ਬਾਰੇ। ਸਿਰਫ ਆਪਣੇ ਹੀ ਨਹੀਂ, ਪਰ ਆਪਣੇ ਭਿਕਸ਼ੂਆਂ ਅਤੇ ਆਪਣੇ ਹੋਰ ਪੈਰੋਕਰਾਂ ਦ‌ੇ ਵੀ। ਸੋ, ਉਸੇ ਕਰਕੇ ਮੈਂ ਤੁਹਾਨੂੰ ਬਹੁਤ, ਬਹੁਤ ਸਾਰੀਆਂ ਬੋਧੀ ਕਹਾਣੀਆਂ ਪੜੀਆਂ, ਕਿਉਂਕਿ ਬੁਧ ਹੋਰਾਂ ਨੇ ਇਸ ਅਤੇ ਉਸ ਦੀਆਂ, ਅਤੇ ਹੋਰਨਾਂ ਲੋਕਾਂ ਦੀਆਂ ਅਤੀਤ ਦੀਆਂ ਜਿੰਦਗੀਆਂ ਬਾਰੇ ਦਸਿਆ ਸੀ।
ਹੋਰ ਦੇਖੋ
ਸਾਰੇ ਭਾਗ (1/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-04
7129 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-05
5195 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-06
5255 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-07
4669 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-09
4138 ਦੇਖੇ ਗਏ