ਖੋਜ
ਪੰਜਾਬੀ
 

ਸਭ ਤੋਂ ਵਧ ਕਰਮਾਂ ਵਾਲੇ ਦੇਸ਼:ਮਨੁਖਾਂ ਨੂੰ ਮਾਫੀ ਲਈ ਪ੍ਰਾਰਥਨਾ ਕਰਨੀ ਜ਼ਰੂਰੀ ਹੈ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਕ੍ਰਿਪਾ ਕਰਕੇ ਨਿਉਕਲੀਅਰ ਸ਼ਕਤੀ ਨੂੰ ਨਾਂ ਹਥ ਲਾਵੋ। ਨਾਂ ਕੋਈ ਨਿਉੇਕਲੀਅਰ ਟੈਕ ਨੂੰ ਵਿਕਸਤ ਕਰੋ। ਕਿਉਂਕਿ ਤੁਹਾਡੇ ਲੋਕਾਂ ਕੋਲ ਸ਼ਾਇਦ ਕਾਫੀ ਹੁਨਰ ਨਾ ਹੋਵੇ, ਸ਼ਾਇਦ ਕਾਫੀ ਜਾਣਕਾਰੀ ਨਾ ਹੋਵੇ, ਜਾਂ ਟੈਕਨੀਕਲ ਵਿਕਾਸ, ਨਿਉਕਲੀਅਰ ਹਥਿਆਰਾਂ ਨੂੰ ਪੈਦਾ ਕਰਨ ਲਈ। ਅਤੇ ਇਹ ਸ਼ਾਇਕ ਇਕ ਹਾਦਸੇ ਦਾ ਕਾਰਨ ਬਣ ਜਾਵੇ ਅਤੇ ਤੁਸੀਂ ਆਪਣੇ ਹੀ ਦੇਸ਼ ਨੂੰ ਉਡਾ ਦੇਵੋ, ਤਬਾਹ ਕਰ ਦੇਵੋਂ। (ਵੋਆ।) ਉਹ ਹੈ ਜੋ ਉਨਾਂ ਨੇ ਮੈਨੂੰ ਦ‌ਸਿਆ ਸੀ, (ਵਾਓ।) ਸਵਰਗ ਨੇ ਮੈਨੂੰ ਦਸਿਆ ਸੀ। ਸੋ, ਮੈਂ ਉਨਾਂ ਨੂੰ ਸਲਾਹ ਦਿੰਦੀ ਹਾਂ: ਕ੍ਰਿਪਾ ਕਰਕੇ ਕੋਈ ਚੀਜ਼ ਨਿਉਕਲੀਅਰ ਸ਼ਕਤੀ ਨਾਲ ਨਾਂ ਕਰਨੀ। ਬਿਹਤਰ ਹੈ ਨਾਂ ਕਰੋ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (5/6)