ਖੋਜ
ਪੰਜਾਬੀ
 

ਚੰਗੇ ਲੋਕ ਕਿਉਂ ਦੁਖੀ ਹੁੰਦੇ ਹਨ ਇਸ ਸੰਸਾਰ ਵਿਚ?, ਛੇ ਹ‌ਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਇਥੋਂ ਤਕ ਐਸਟਰਲ ਪਧਰ, ਸਾਰੇ ਪਧਰਾਂ ਤੋਂ ਸਭ ਤੋਂ ਨੀਵਾਂ ਪ੍ਰਛਾਵੇਂ ਸੰਸਾਰ ਵਿਚ, ਲੋਕੀਂ ਉਥੇ ਅਜ਼ੇ ਵੀ ਵਧੇਰੇ ਤਿਆਰ ਹਨ ਸਚ ਨੂੰ ਸੁਣਨ ਲਈ ਇਸ ਗ੍ਰਹਿ ਦੇ ਲੋਕਾਂ ਨਾਲੋਂ। ਉਹ ਉਲਟ ਪੁਲਟ ਸੋਚਦੇ ਹਨ ਚੀਜ਼ਾਂ ਬਾਰੇ, ਤੁਸੀਂ ਕਦੇ ਨਹੀਂ ਸਮਝ ਸਕਦੇ ਕਿਉਂ ਉਹ ਉਸ ਤਰਾਂ ਸੋਚਦੇ ਹਨ , ਅਤੇ ਕਿਉਂ ਉਹ ਉਸ ਤਰਾਂ ਕਰਦੇ ਹਨ। (ਹਾਂਜੀ। ਅਛਾ।) ਸੋ, ਅਨੇਕ ਸਤਿਗੁਰੂਆਂ ਨੇ ਦੁਖ ਪਾਇਆ ਧਰਤੀ ਉਤੇ। ਉਸੇ ਕਰਕੇ ਉਨਾਂ ਨੇ ਇਤਨਾ ਦੁਖ ਪਾਇਆ। ਅਤੇ ਕੋਈ ਵੀ ਚੰਗੇ ਲੋਕ, ਉਨਾਂ ਨੂੰ ਸਮਸ‌ਿਆ ਦਾ ਸਾਹਮੁਣਾ ਕਰਨਾ ਪਿਆ।
ਹੋਰ ਦੇਖੋ
ਸਾਰੇ ਭਾਗ (1/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-09-20
8730 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-09-21
6471 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-09-22
5324 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-09-23
5849 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-09-24
5680 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-09-25
5870 ਦੇਖੇ ਗਏ