ਖੋਜ
ਪੰਜਾਬੀ
 

ਸਿਆਣੇ ਬਣੋ ਅਤੇ ਸ਼ਾਂਤੀ ਬਣਾਵੋ ਆਪਣੇ ਦੇਸ਼ ਵਿਚ, ਤਿੰਨ ਹ‌ਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਮੈਂ ਅਰਦਾਸ ਕਰਦਾ ਹਾਂ ਕਿ ਉਨਾਂ ਕੋਲ ਸ਼ਾਂਤੀ ਅਤੇ ਸੁਰਖਿਆ ਹੋਵੇ, ਪੂਰੇ ਸੰਸਾਰ ਦੇ ਲਈ, ਆਦਮੀ ਅਤੇ ਔਰਤਾਂ ਦੋਨਾਂ ਲਈ। ਅਤੇ ਤਾਲਿਬਾਨ ਵੀ, ਕਿ ਉਨਾਂ ਕੋਲ ਸ਼ਾਂਤੀ ਹੋਵੇ ਇਕ ਦੂਜੇ ਨਾਲ, ਤਾਂਕਿ ਉਨਾਂ ਕੋਲ ਸਮਾਂ ਹੋਵੇ ਸੋਚਣ ਲਈ ਹੋਰ ਗਿਆਨ ਪ੍ਰਾਪਤੀ ਬਾਰੇ, ਹੋਰ ਵਧੇਰੇ ਪੈਗੰਬਰ ਦੀ ਸਿਖਿਆ ਬਾਰੇ, ਸ਼ਾਂਤੀ ਬਣੀ ਰਹੇ ਉਨਾਂ ਉਪਰ, ਹੋਰ ਵਧੇਰੇ ਅਲਾ ਬਾਰੇ। (ਹਾਂਜੀ, ਸਤਿਗੁਰੂ ਜੀ।) ਹੋਰ ਵਧੇਰੇ ਸ਼ਾਂਤੀ ਬਾਰੇ ਆਪਣੇ ਆਵਦੇ ਦੇਸ਼ ਅੰਦਰ, ਇਕ ਦੂਜੇ ਨਾਲ, ਅਤੇ ਅੰਤਰ-ਰਾਸ਼ਟਰੀ ਭਾਈਚਾਰੇ ਅੰਦਰ।
ਹੋਰ ਦੇਖੋ
ਸਾਰੇ ਭਾਗ (1/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-09-28
5115 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-09-29
4153 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-09-30
4007 ਦੇਖੇ ਗਏ