ਖੋਜ
ਪੰਜਾਬੀ
 

ਇਕ ਸਤਿਗੁਰੂ ਦੇ ਸਰੀਰ ਦਾ ਕੋਡ, ਗਿਆਰਾਂ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਗ‌ਿਆਨ ਦੀ ਅਖ ਪਹਿਲੇ ਹੀ ਖੁਲ਼ੀ ਹੈ। ਇਹੀ ਹੈ ਬਸ ਕਦੇ ਕਦਾਂਈ ਤੁਸੀਂ ਧਿਆਨ ਦਿੰਦੇ, ਪਰ ਬਹੁਤ ਜ਼ੋਰ ਨਾਲ। ਅਤੇ ਸੋ ਇਹ ਥੋੜਾ ਤੰਗ ਮਹਿਸੂਸ ਹੁੰਦਾ ਹੈ ਜਾਂ ਇਥੇ ਪੀੜਾ। ਬਸ ਆਰਾਮ ਕਰੋ। ਬਸ ਆਰਾਮ ਕਰੋ। ਅਰਾਮ ਕਰੋ, ਜਿਵੇਂ ਅਸੀਂ ਮਜ਼ਾ ਲੈਂਦੇ ਹਾਂ। ਬਸ ਸੰਸਾਰ ਵਿਚ ਸਭ ਚੀਜ਼ ਨੂੰ ਥਲੇ ਰਖਦੋ। ਅਤੇ ਰੀਲੈਕਸ ਅਤੇ ਇਥੇ ਯਾਦ ਕਰੋ। ਇਹ ਸਚਮੁਚ ਸੌਖਾ, ਸਚਮੁਚ। ਬਸ ਬਾਹਰ ਬਾਰੇ ਭੁਲ ਜਾਓ, ਅਤੇ ਫਿਰ ਤੁਸੀਂ ਸਿਧੇਾ ਹੀ ਅੰਦਰ ਆ ਜਾਵੋਂਗੇ ਤੁਰੰਤ ਹੀ। ਕੋਈ ਲੋੜ ਲਈ ਆਪਣੇ ਆਪ ਨੂੰ ਨਪੀੜਦੇ ਅਤੇ ਅਜਿਹਾ ਸਿਰਦਰਦ ਮਹਿਸੂਸ ਕਰਦੀ। ਬਹੁਤ ਸੌਖੀ। ਬਸ ਆਪਣੀਆਂ ਅਖਾਂ ਬੰਦ ਕਰੋ, ਬਾਹਰ ਬਾਰੇ ਭੁਲ ਜਾਉ। ਅਤੇ ਫਿਰ ਅੰਦਰੂਨੀ ... ਅਤੇ ਤੁਸੀਂ ਕਹਿੰਦੇ ਹੋ ਤੁਸੀਂ ਇਕ ਅੰਦਰੂਨੀ ਸੰਸਾਰ ਵਿਚ ਹੋ, ਤੁਸੀਂ ਅਸਲੀ ਸੰਸਾਰ ਵਿਚ ਤੁਰੰਤ ਹੀ, ਬਹੁਤ ਸ਼ੌਖਾ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-30
6466 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-01
4530 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-02
4271 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-03
3924 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-04
4044 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-05
3691 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-06
3536 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-07
3552 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-08
3268 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-09
3195 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-10
3619 ਦੇਖੇ ਗਏ