ਖੋਜ
ਪੰਜਾਬੀ
 

ਯੂਕਰੇਨ ਦੀ ਨੇਕ ਇਛਾ ਸ਼ਕਤੀ ਰੂਸ ਦੀ ਤਾਕਤ ਨਾਲੋਂ ਵਧੇਰੇ ਮਜ਼ਬੂਤ ਹੈ, ਅਠ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਅਤੇ ਫਿਰ ਮੈਂ ਇਤਨੀ ਥਕੀ ਸੀ, ਸੋ ਮੈਂ ਸੋਚ‌ਿਆ, "ਆਹ! ਮੇਰੇ ਲਈ ਸੌਣਾ ਜ਼ਰੂਰੀ ਹੈ। ਮੈਂ ਹੋਰ ਪ੍ਰਵਾਹ ਨਹੀਂ ਕਰਦੀ। ਮੈਂ ਇਹ ਹੋਰ ਨਹੀਂ ਕਰ ਸਕਦੀ। ਮੇਰੀਆਂ ਅਖਾਂ ਦੁਖਦੀਆਂ ਅਤੇ ਸਭ ਚੀਜ਼। ਅਤੇ ਫਿਰ ਮੈਨੂੰ ਬਾਹਰ ਜਾਣਾ ਪੈਂਦਾ ਹੈ ਅਤੇ ਇਹ ਬੰਦ ਕਰਨ ਲਈ, ਉਹ ਬੰਦ ਕਰਨ ਲਈ। ਤੁਸੀਂ ਦੇਖਿਆ ਕੀ ਮੈਂ ਕਹਿ ਰਹੀ ਹਾਂ। (ਹਾਂਜੀ, ਸਤਿਗੁਰੂ ਜੀ।) ਅਤੇ ਚੈਕ ਕਰਨਾ ਜੇਕਰ ਦਰਵਾਜ਼ੇ ਨੂੰ ਜਿੰਦਾ ਲਗ‌ਿਆ ਸੀ। ਗੇਟ ਨੂੰ ਜਿੰਦਾ ਲਗ‌ਿਆ ਸੀ। ਅਤੇ ਫਿਰ ਮੈਂ ਵਾਪਸ ਆਈ ਮੁੜ ਤਾਜ਼ਾ, ਨਵੇਂ ਸਿਰ। (ਓਹ। ਵਾਓ।) ਕੋਈ ਨੀਂਦ ਨਹੀਂ ਬਿਲਕੁਲ ਵੀ। (ਓਹ। ਵਾਓ।) ਕੰਮ ਕਰਦੀ ਰਹੀ ਹੁਣ ਤਕ।
ਹੋਰ ਦੇਖੋ
ਸਾਰੇ ਭਾਗ (1/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-12
4632 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-13
3682 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-14
3862 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-15
3636 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-16
3926 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-17
3431 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-18
3586 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-19
3489 ਦੇਖੇ ਗਏ