ਖੋਜ
ਪੰਜਾਬੀ
 

ਦੀਖਿਆ ਦਾ ਵਰਦਾਨ: ਖੁਸ਼ੀ ਵਾਲਾ ਇਕਠ ਰਸੋਈ ਵਿਚ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਨਾਲ, ਤਿੰਨ ਹਿਸ‌ਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਜਾਨਵਰ। (ਹਾਂਜੀ।) ਜਾਨਵਰ। (ਹਾਂਜੀ।) ਉਹ ਤੁਹਾਨੂੰ ਸੰਦੇਸ਼ ਦਿੰਦੇ ਹਨ, ਪਰ ਕਦੇ ਕਦਾਂਈ ਤੁਹਾਨੂੰ ਇਹ ਨਹੀਂ ਮਿਲਦੇ। (ਨਹੀਂ।) ਕਦੇ ਕਦਾਂਈ ਜਿਵੇਂ ਜੇਕਰ... ਉਥੇ ਹੋ ਸਕਦਾ ਕੁਝ ਨਿਸ਼ਚਿਤ ਜਗਾਵਾਂ ਹੋਣ ਜਿਥੇ ਤੁਸੀਂ ਰਹਿੰਦੇ ਹੋ, ਅਚਾਨਕ ਹੀ ਕੀੜ‌ਿਆਂ ਨਾਲ ਭਰ ਜਾਣ ਜਾਂ ਕੁਝ ਚੀਜ਼। ਉਹ ਬਸ ਚਾਹੁੰਦੇ ਹਨ ਤੁਸੀਂ ਬਾਹਰ ਚਲੇ ਜਾਵੋ ਉਥੋਂ। (ਵਾਓ।) ਤੁਹਾਨੂੰ ਲੋੜ ਹੈ ਕਿਸੇ ਹੋਰ ਜਗਾ ਜਾਣ ਦੀ ਜੋ ਬਿਹਤਰ ਹੈ, ਕੁਝ ਚੀਜ਼ ਉਸ ਤਰਾਂ। ਹਰ ਜੀਵ ਤੁਹਾਡੀ ਮਦਦ ਕਰਦਾ ਹੈ ਕਿਸੇ ਨਾ ਕਿਸੇ ਤਰਾਂ; ਉਹ ਮਦਦ ਕਰਦੇ ਹਨ ਕਈਆਂ ਦੀ।