ਖੋਜ
ਪੰਜਾਬੀ
 

ਬੋਧੀ ਕਹਾਣੀਆਂ: ਰਾਜ਼ਾ ਜਿਹੜਾ ਆਪਣੀਆਂ ਅਖਾਂ ਭੇਟ ਕਰਦਾ ਹੈ ਨੇਤਰਹੀਣ ਬ੍ਰਹਿਮਣ ਨੂੰ, ਚਾਰ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
"ਇਸ ਰਾਜ਼ੇ ਕੋਲ ਵਿਸ਼ੇਸ਼ ਅਖਾਂ ਸੀ, ਉਹ ਦੇਖ ਸਕਦਾ ਸੀ ਸਮੁਚੇ ਪੰਜ ਮਹਾਂਦੀਪਾਂ ਨੂੰ, ਅਤੇ ਚਾਰ ਸਮੁੰਦਰਾਂ ਨੂੰ, ਆਦਿ, " ਕੁਝ ਚੀਜ਼ ਉਸ ਤਰਾਂ। "ਉਹ ਇਥੋਂ ਤਕ ਦੇਖ ਸਕਦਾ ਸੀ ਕੰਧਾਂ ਵਿਚੋਂ ਦੀ। ਇਸੇ ਕਰਕੇ, ਉਹਦਾ ਨਾਮ ਸੀ ਸੁਹਾਵਣੀਆਂ ਅਖਾਂ।"
ਹੋਰ ਦੇਖੋ
ਸਾਰੇ ਭਾਗ (1/4)