ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਔਰਤ ਦਾ ਉਚਾ ਦਰਜਾ, ਵੀਹ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਲੋ, ਸਾਰੀਆਂ ਖੂਬਸੂਰਤ ਆਤਮਾਵਾਂ ! ਮੇਰੇ ਵਲੋਂ ਸੁਆਗਤ ਹੈ। ਪ੍ਰਮਾਤਮਾ ਵਲੋਂ ਤੁਹਾਨੂੰ ਆਸ਼ੀਰਵਾਦ। ਸਭ ਤੋਂ ਵਧੀਆ ਤੁਹਾਡੇ ਆਪਣੇ ਲਈ ਅਤੇ ਉਨਾਂ ਲਈ ਜੋ ਤੁਹਾਡੇ ਨਾਲ ਹਨ। ਅਜ, ਮੈਂ ਸਚਮੁਚ ਔਰਤਾਂ ਨਾਲ ਗਲ ਕਰਨੀ ਚਾਹੁੰਦੀ ਹਾਂ। ਇਸ ਸੰਸਾਰ ਵਿਚ ਅਤੇ ਸਾਰੇ ਬ੍ਰਹਿਮੰਡਾਂ ਵਿਚ ਸਾਰੀਆਂ ਖੂਬਸੂਰਤ ਔਰਤਾਂ। ਨਾਰੀਆਂ, ਕ੍ਰਿਪਾ ਕਰਕੇ ਹਮੇਸ਼ਾਂ ਆਪਣੇ ਆਪ ਦਾ ਸਤਿਕਾਰ ਕਰੋ, ਕਿਉਂਕਿ ਤੁਸੀਂ ਸ਼ਾਨਦਾਰ ਹੋ, ਤੁਸੀਂ ਵਿਲਖਣ ਹੋ। ਕਲਪਨਾ ਕਰੋ, ਸਾਰੇ ਆਦਮੀ ਤੁਹਾਡੇ ਪਿਛੇ ਭਜਦੇ ਹਨ! ਤੁਸੀਂ ਸੰਸਾਰ ਦੀਆਂ ਮਾਵਾਂ ਹੋ, ਸੰਤਾਂ ਅਤੇ ਮਹਾਤਮਾਵਾਂ ਦੀਆਂ ਮਾਵਾਂ ਹੋ, ਅਤੇ ਭਗਵਾਨ ਈਸਾ ਦੀ ਮਾਤਾ, ਅਤੇ ਬੁਧਾਂ ਦੀ ਮਾਤਾ। ਸੋ ਆਪਣੇ ਆਪ ਦਾ ਸਤਿਕਾਰ ਕਰੋ। ਹੰਕਾਰੀ ਨਹੀਂ, ਪਰ ਆਪਣੇ ਆਪ ਤੇ ਮਾਣ ਕਰੋ ਅਤੇ ਆਪਣੇ ਆਪ ਦੀ ਚੰਗੀ ਦੇਖਭਾਲ ਕਰੋ।

ਮੈਂ ਤੁਹਾਡੇ ਨਾਲ ਗਲ ਕਰ ਰਹੀ ਹਾਂ, ਉਚ-ਦਰਜੇ ਦੀਆਂ ਔਰਤਾਂ ਜਿਨਾਂ ਕੋਲ ਉਚੀ ਸ਼ਕਤੀ ਹੈ, ਸਮਾਜ ਵਿਚ ਉਚਾ ਰੁਤਬਾ ਹੈ, ਨਾਲੇ ਕੋਈ ਵੀ ਔਰਤ ਜਿ ਨੂੰ ਮੈਂ ਸੜਕ ਉਤੇ, ਹਵਾਈ ਅਡੇ ਤੇ ਮਿਲੀ ਹਾਂ ਜਾਂ ਮਿਲਾਂਗੀ - ਮਹਿਲਾ ਚੌਕੀਦਾਰ, ਘਰੇਲੂ ਨੌਕਰ, ਬਿਲਕੁਲ ਕੋਈ ਵੀ ਔਰਤ, ਉਨਾਂ ਔਰਤਾਂ ਸਮੇਤ ਜੋ ਕਿਸੇ ਕਾਰਨ ਕਰਕੇ ਅਜੇ ਜੇਲ ਵਿਚ ਹਨ, ਉਨਾਂ ਔਰਤਾਂ ਸਮੇਤ ਜੋ ਸਮਾਜ ਦੇ ਕਾਰਨ ਆਪਣੇ ਆਪ ਬਾਰੇ ਚੰਗਾ ਨਹੀਂ ਸੋਚਦੀਆਂ , ਕਿਸੇ ਹੋਰ ਤੋਂ ਪਖਪਾਤ ਕਾਰਨ ਜਦੋਂ ਤੋਂ ਤੁਸੀਂ ਇਕ ਬਚੇ ਸੀ ਜਾਂ ਚਲ ਰਿਹਾ ਹੈ, ਜਦੋਂ ਤੁਸੀਂ ਵਡੇ ਹੋਰ ਰਹੇ ਸੀ, ਅਤੇ ਇਥੋਂ ਤਕ ਅਜਕਲ ਜਦੋਂ ਤੁਸੀਂ ਪਹਿਲੇ ਹੀ ਇਕ ਵਡੇ ਬਾਲਗ ਅਤੇ ਇਕ ਮਾਂ ਹੋ ਜਾਂ ਕੋਈ ਬੁਢਾਪੇ ਵਿਚ ਇਕਲੀ ਹੈ, ਜਾਂ ਕੁਝ ਜਵਾਨ ਔਰਤਾਂ ਜਿਹੜੀਆਂ ਅਜ਼ੇ ਵੀ ਆਪਣੇ ਬਾਰੇ ਯਕੀਨੀ ਨਹੀਂ ਮਹਿਸੂਸ ਕਰਦੀਆਂ।

ਅਤੇ ਉਹ ਔਰਤਾਂ ਜਾਂ ਕੁੜੀਆਂ ਜੋ ਜਿਵੇਂ ਬਦਕਿਸਮਤੀ ਨਾਲ ਮਹਿਸੂਸ ਕਰਦੀਆਂ ਕਿ ਉਹਨਾਂ ਨੂੰ ਗਰਭਵਤੀ ਨਹੀਂ ਹੋਣਾ ਚਾਹੀਦਾ, ਪਰ ਉਹ ਹਨ। ਅਤੇ ਹੋਰ ਵੀ ਬਦਕਿਸਮਤੀ ਨਾਲ, ਉਨਾਂ ਨੇ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂ ਕੀਤਾ ਉਹ ਸ਼ਾਨਦਾਰ ਜੀਵ ਜਿਨਾਂ ਨੂੰ ਪ੍ਰਮਾਤਮਾ ਨੇ ਉਨਾਂ ਦੇ ਸਰੀਰ ਵਿਚ ਇਕ ਭਰੂਣ ਦੇ ਰੂਪ ਵਿਚ ਰਖਿਆ ਸੀ। ਮੈਂ ਇਥੇ ਬਿਲਕੁਲ ਵੀ ਨਿੰਦਾ ਕਰਨ ਲਈ ਨਹੀਂ ਹਾਂ ਜਾਂ ਤੁਹਾਡੇ ਵਿਚੋਂ ਕਿਸੇ ਦਾ ਨਿਰਣਾ ਕਰਨ ਲਈ। ਤੁਹਾਡੇ ਕੋਲ ਸਥਿਤੀ ਹੈ, ਤੁਹਾਡੇ ਕੋਲ ਇਕ ਸਥਿਤੀ ਹੈ ਜਿਸ ਵਿਚ ਤੁਹਾਨੂੰ ਇਸ ਤਰਾਂ ਹੋਣਾ ਜ਼ਰੂਰੀ ਸੀ, ਇਸ ਤਰਾਂ ਹੋਣਾ। ਤੁਸੀਂ ਹਮੇਸ਼ਾਂ ਆਪਣੇ ਆਪ ਦੁਆਰਾ ਜਾਂ ਆਪਣੇ ਲਈ ਫੈਂਸਲਾ ਕਰ ਸਕਦੇ, ਪਰ ਚੰਗੇ ਜਾਂ ਮਾੜੇ, ਸਮਾਜ ਰਾਹੀਂ, ਤੁਸੀਂ ਪ੍ਰਭਾਵਿਤ ਹੋ। ਅਤੇ ਕਦੇ ਕਦਾਂਈ ਤੁਸੀਂ ਇਕ ਫੈਂਸਲਾ ਲੈਂਦੇ ਹੋ ਜਿਸ ਲਈ ਤੁਸੀਂ ਪਛਤਾਉਂਦੇ ਹੋ, ਜਿਵੇਂ ਇਕ ਗਰਭਪਾਤ।

ਕੁਝ ਗਰੀਬ ਅਤੇ/ਜਾਂ ਯੁਧ-ਗ੍ਰਸਤ ਦੇਸ਼ਾਂ ਵਿਚ, ਔਰਤਾਂ ਲਈ ਇਕ ਨੌਕਰੀ ਲਭਣੀ ਮੁਸ਼ਕਲ ਹੈ। ਇਸ ਕਿਸਮ ਦੇ ਫੈਂਸਲੇ, ਬਿਨਾਂਸ਼ਕ, ਸਮਝਣ ਯੋਗ ਹਨ, ਭਾਵੇਂ ਇਹ ਬਿਲਕੁਲ ਵੀ ਚੰਗਾ ਨਹੀਂ ਹੈ, ਬਿਲਕੁਲ ਵੀ ਨਹੀਂ ਚੰਗਾ। ਹਰ ਤਰੀਕੇ ਨਾਲ ਇਕ ਬਿਹਤਰ ਤਰੀਕਾ ਲਭਣ ਦੀ ਕੋਸ਼ਿਸ਼ ਕਰੋ। ਅਤੇ ਅਮੀਰ ਦੇਸ਼ਾਂ ਵਿਚ, ਬਹੁਤ ਸਾਰੀਆਂ ਚੀਜ਼ਾਂ ਨੂੰ ਬਰਦਾਸ਼ਤ ਕਰਨਾ ਆਸਾਨ ਹੈ। ਇਕ ਅਜਿਹਾ ਫੈਂਸਲਾ ਲੈਣਾ ਬਿਲਕੁਲ ਵੀ ਚੰਗਾ ਨਹੀਂ ਹੈ। ਤੁਸੀਂ ਆਪਣੀ ਸਾਰੀ ਉਮਰ ਪਛਤਾਵੋਂਗੇ। ਪਰ ਮੇਰੇ ਕੋਲ ਇਕ ਹਲ ਹੈ। ਆਪਣੇ ਆਪ ਨੂੰ ਇਸ ਦੋਸ਼ੀ ਭਾਵਨਾ ਤੋਂ ਛੁਡਾਉਣ ਲਈ ਜਾਂ ਫੈਂਸਲਾ ਜੋ ਤੁਸੀਂ ਲਿਆ ਸੀ ਜਿਸ ਦਾ ਤੁਹਾਨੂੰ ਪਛਤਾਵਾ ਹੈ, ਬਸ ਹੁਣ ਤੋਂ ਉਲਟ ਕਰੋ। ਇਕ ਬਚ‌ਿਆਂ ਦੀ ਵਕਾਲਤ ਕਰੋ। ਪ੍ਰੋ-ਲਾਇਫ ਬਣੋ। ਪ੍ਰੋ-ਲਾਇਫ ਸਮੂਹ ਜਾਂ ਸੋਸਾਇਟੀ, ਸੰਸਥਾ ਨਾਲ ਜੁੜੋ। ਬਚ‌ਿਆਂ ਦੀ ਰਖਿਆ ਕਰੋ, ਬਚ‌ਿਆਂ ਨੂੰ ਗੋਦ ਲਵੋ ਅਤੇ ਤੁਸੀਂ ਆਪਣੀ ਗਲਤੀ ਨੂੰ ਛੁਡਾਉਂਗੇ ਅਤੇ ਤੁਸੀਂ ਬਿਹਤਰ ਮਹਿਸੂਸ ਕਰੋਂਗੇ। ਅਤੇ ਜੇਕਰ ਤੁਸੀਂ ਅਜ਼ੇ ਜਵਾਨ ਹੋ, ਤੁਹਾਡੇ ਕੋਲ ਅਜ਼ੇ ਵੀ ਸਮਾਂ ਹੈ ਇਹਦੇ ਲਈ ਪੂਰਾ ਕਰਨ ਲਈ ਜਦੋਂ ਤੁਹਾਡੇ ਕੋਲ ਇਕ ਤੈਅਸ਼ੁਦਾ ਵਿਆਹ ਅਤੇ ਪ੍ਰਰਵਾਰ ਹੈ, ਜਾਂ ਵਿਤੀ ਸਥਿਰਤਾ ਹੈ, ਅਤੇ ਤੁਸੀਂ ਸਭ ਤੋਂ ਵਧੀਆ ਮਾਂ ਬਣੋਂਗੇ। ਮੈਨੂੰ ਯਕੀਨ ਹੈ, ਆਪਣੀਆਂ ਗਲਤੀਆਂ ਤੋਂ ਸਿਖਦੇ ਹੋਏ।

ਬੁਧ ਧਰਮ ਵਿਚ, ਮਾਰਨਾ ਬਿਲਕੁਲ ਇਕ ਨਹੀਂ-ਨਹੀਂ (ਨਾਜਾਇਜ਼) ਹੈ। ਬਹੁਤ ਸਾਰੇ ਹੋਰ "ਇਜ਼ਮ" (ਧਰਮਾਂ) ਵਿਚ, ਇਹ ਉਵੇਂ ਸਮਾਨ ਹੈ। ਇਹੀ ਹੈ ਬਸ ਬੁਧ ਧਰਮ ਵਿਚ, ਇਹ ਵਧੇਰੇ ਸਖਤ ਹੈ। ਅਤੇ ਔਰਤਾਂ ਜਿਨਾਂ ਨੂੰ ਬੁਧ ਧਰਮ ਵਿਚ ਪਾਲਿਆ ਗਿਆ ਹੈ ਅਜਿਹਾ ਇਕ ਫੈਂਸਲਾ, ਜਿਵੇਂ ਗਰਭਪਾਤ, ਲੈਣ ਤੋਂ ਪਹਿਲਾਂ ਵਧੇਰੇ ਸੋਚਣਗੀਆਂ। ਪਰ ਹੁਣ, ਜੋ ਵੀ ਗਲਤੀ ਤੁਸੀਂ ਕਰ ਚੁਕੇ ਹੋ, ਤੁਸੀਂ ਹਮੇਸ਼ਾਂ ਪਸ਼ਚਾਤਾਪ ਕਰ ਸਕਦੇ ਹੋ ਅਤੇ ਮੁੜ ਵਰਤਮਾਨ ਅਤੇ ਭਵਿਖ ਵਿਚ ਇਸ ਨੂੰ ਪੂਰਾ ਕਰ ਸਕਦੇ ਹੋ। ਯਾਦ ਹੈ, ਇਕ ਵਾਰ, ਮਹਾਤਮਾ ਗਾਂਧੀ ਨੂੰ ਇਕ ਸਵਾਲ ਪੁਛਿਆ ਗ‌ਿਆ ਸੀ। ਕਿਸੇ ਵਿਆਕਤੀ ਨੇ ਉਸ ਨੂੰ ਪੁਛਿਆ ਕਿ ਉਹ ਵਿਆਕਤੀ ਨੇ ਇਕ ਮੁਸਲਮਾਨ ਬਚੇ ਨੂੰ ਮਾਰ ਦਿਤਾ ਸੀ, ਸੋ ਉਹ ਹੋ ਸਕਦਾ ਨਰਕ ਨੂੰ ਜਾਵੇਗਾ; ਉਸ ਨੂੰ ਕੀ ਕਰਨਾ ਚਾਹੀਦਾ ਹੈ? ਸੋ ਮਹਾਤਮਾ ਗਾਂਧੀ ਨੇ ਉਸ ਨੂੰ ਕਿਹਾ ਕਿ ਉਹ ਇਹ ਦੁਬਾਰਾ ਕਰ ਸਕਦਾ ਹੈ। ਤੁਸੀਂ ਆਪਣੇ ਆਪ ਨੂੰ ਛੁਡਾ ਸਕਦੇ ਹੋ ਇਕ ਮੁਸਲਮਾਨ ਬਚੇ ਨੂੰ ਗੋਦ ਲੈਣ ਦੁਆਰਾ, ਅਤੇ ਜਿਤਨਾ ਵਧੀਆ ਤੁਸੀਂ ਕਰ ਸਕੋਂ ਉਨਾਂ ਦੀ ਪਰਵਰਿਸ਼ ਕਰੋ । ਇਨਸਾਨ ਗਲਤੀਆਂ ਕਰਦੇ ਹਨ ਅਗਿਆਨਤਾ ਦੇ ਕਾਰਨ, ਮਾੜੀਆਂ ਹਾਲਤਾਂ ਦੇ ਕਾਰਨ, ਆਰਥਿਕ ਤੰਗੀ ਦੇ ਕਾਰਨ, ਪਰ ਅਸੀਂ ਹਮੇਸ਼ਾਂ ਆਪਣੇ ਆਪ ਨੂੰ ਛੁਡਾ ਸਕਦੇ ਹਾਂ। ਪਾਪ ਨੂੰ ਮੋੜੋ ਚੰਗਾ ਕਰਨ ਦੁਆਰਾ। ਉਲਟ ਕਰੋ। ਉਹ ਕਰੋ ਜੋ ਅਸੀਂ ਕਰ ਸਕਦੇ ਹਾਂ ਮਾੜੀਆਂ ਯਾਦਾਂ ਨੂੰ, ਦੋਸ਼ੀ ਭਾਵਨਾ, ਅਤੇ ਮਾੜੀਆਂ ਗਲਤੀਆਂ ਨੂੰ ਮਿਟਾਉਣ ਲਈ। ਹੁਣ ਤੋਂ ਇਕ ਬਿਹਤਰ ਭਵਿਖ ਬਣਾਉ।

ਹੁਣ, ਬੁਧ ਧਰਮ ਵਿਚ, ਕੁਝ ਰਿਕਾਰਡ ਕੀਤੇ ਗਏ ਸੂਤਰਾਂ ਵਿਚ, ਲੋਕਾਂ ਵਿਚੋਂ ਇਕ - ਜਾਂ ਇਥੋਂ ਤਕ ਅਜਕਲ, ਕੁਝ ਬੋਧੀ ਵਿਸ਼ਵਾਸ਼ੀ, ਖਾਸ ਕਰਕੇ ਮਰਦ, ਕਹਿਣਗੇ, "ਓਹ, ਇਕ ਔਰਤ ਇਕ ਬੁਧ ਨਹੀਂ ਬਣ ਸਕਦੀ।" ਫਿਰ ਕਿਵੇਂ ਜੇਕਰ ਉਹ ਔਰਤ ਪਹਿਲੇ ਹੀ ਇਕ ਬੁਧ ਹੈ? ਫਿਰ ਕਿਵੇਂ ਜੇਕਰ ਉਹ ਬਸ ਦੁਬਾਰਾ ਇਕ ਆਮ ਸਧਾਰਨ ਮਨੁਖੀ ਜੀਵ ਵਜੋਂ ਵਾਪਸ ਆਉਂਦੀ ਹੈ ਤਾਂਕਿ ਮਾਨਵਤਾ ਵਿਚ ਜੁੜਨ ਲਈ ਤਾਂਕਿ ਉਹ ਸੰਸਾਰ ਦੀ ਇਕ ਮਾਦਾਈ ਰੂਪ ਵਿਚ ਮਦਦ ਕਰ ਸਕਣ? ਕਿਉਂਕਿ ਇਕ ਮਰਦ ਹੋਣਾ ਪ੍ਰਮਾਤਮਾ ਦੇ ਮਿਸ਼ਨ ਨੂੰ ਕਰਨ ਲਈ ਕਾਫੀ ਸ਼ਕਤੀ ਹੋਣ ਲਈ ਹਮੇਸ਼ਾਂ ਅਨੁਕੂਲ ਨਹੀਂ ਹੁੰਦਾ। ਇਹ ਨਿਰਭਰ ਕਰਦਾ ਹੈ। ਕਿਉਂਕਿ ਬੁਧ ਜਾਂ ਬੋਧੀਸਾਤਵਾ, ਉਹ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹਨ।

ਜੇਕਰ ਤੁਹਾਨੂੰ ਲੋਟਸ ਸੂਤਰ ਯਾਦ ਹੈ, ਕੁਆਨ ਯਿੰਨ ਬੋਧੀਸਾਤਵਾ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਇਕ ਕੁਆਰੀ ਕੁੜੀ ਵਜੋਂ ਜਾਂ ਇਕ ਕੁਆਰੇ ਮੁੰਡੇ ਵਜੋਂ, ਜਾਂ ਇਕ ਅਧਿਕਾਰੀ, ਜਾਂ ਇਕ ਅਮੀਰ ਵਿਆਕਤੀ , ਵਪਾਰਕ ਵਪਾਰੀ ਵਜੋਂ ਆਦਿ, ਪ੍ਰਗਟ ਕਰ ਸਕਦੀ ਹੈ, ਤਾਂਕਿ ਕਿਸੇ ਦੀ ਵੀ ਮਦਦ ਕਰਨ ਲਈ, ਕਿਸੇ ਵੀ ਸਥਿਤੀ ਵਿਚ ਜੋ ਉਹ ਉਚਿਤ ਸਮਝਦੀ ਹੈ ਉਸ ਵਿਆਕਤੀ ਜਾਂ ਉਨਾਂ ਲੋਕਾਂ ਦੇ ਸਮੂਹ ਦੀ, ਜਾਂ ਉਸ ਦੇਸ਼ ਦੀ ਮਦਦ ਕਰਨ ਲਈ। ਸੋ, ਫਿਰ ਕਿਵੇਂ ਜੇਕਰ ਕੁਆਨ ਯਿੰਨ ਬੋਧੀਸਾਤਵਾ ਆਪਣੇ ਆਪ ਨੂੰ ਇਕ ਔਰਤ ਦੇ ਰੂਪ ਵਿਚ ਪ੍ਰਗਟ ਕਰਦੀ ਹੈ ਸਾਡੇ ਸੰਸਾਰ ਨੂੰ ਆਉਣ ਲਈ ਤਾਂਕਿ ਮਾਨਵਤਾ ਦੀ ਮਦਦ ਕਰਨ ਲਈ। ਜੋ ਵੀ ਹੋਵੇ, ਮੈਂ ਤੁਹਾਨੂੰ, ਔਰਤਾਂ ਨੂੰ ਤਾਕੀਦ ਕਰਨਾ ਚਾਹੁੰਦੀ ਹਾਂ, ਤੁਸੀਂ ਮਨੁਖਤਾ ਦੀਆਂ ਮਾਵਾਂ ਹੋ। ਇਥੋਂ ਤਕ ਬੁਧ ਵੀ ਰੋਇਆ ਸੀ ਜਦੋਂ ਉਸ ਨੇ ਹਡੀਆਂ ਦੀ ਇਕ ਵਡੀ ਢੇਰੀ ਦੇਖੀ ਸੀ, ਕਿਉਂਕਿ ਹਡੀਆਂ ਕਾਲੀਆਂ ਸਨ ਦੂਜੇ ਪਾਸੇ ਮਰਦਾਂ ਦੀਆਂ ਹਡੀਆਂ ਦੀ ਤੁਲਨਾ ਕਰਦੇ ਹੋਏ, ਅਤੇ ਉਹ ਰੋਇਆ ਜਦੋਂ ਉਸ ਨੇ ਸੁਣ‌ਿਆ ਕਿ ਇਹ ਔਰਤਾਂ ਦੀਆਂ ਹਡੀਆਂ ਸਨ, ਕਿਉਂਕਿ ਔਰਤਾਂ ਸਰੀਰਕ ਤੌਰ ਤੇ ਬਹੁਤ ਦੁਖ ਝਲਦੀਆਂ ਹਨ।

ਪਰਿਵਾਰ ਵਿਚ ਇਕ ਮਾਂ ਹੋਣਾ ਜਾਂ ਇਕ ਕੁੜੀ ਹੋਣਾ ਸਖਤ ਮਿਹਨਤ ਹੈ, ਖਾਸ ਕਰਕੇ ਪੁਰਾਣੇ ਸਮ‌ਿਆਂ ਵਿਚ, ਜਦੋਂ ਔਰਤਾਂ ਜਿਆਦਾ ਸੀਮਤ ਸਨ। ਤੁਸੀਂ ਬਾਹਰ ਇਕਲੇ ਨਹੀਂ ਜਾ ਸਕਦੇ ਸੀ। ਇਥੋਂ ਤਕ ਅਜਕਲ, ਬਹੁਤ ਸਾਰੇ ਦੇਸ਼ਾਂ ਵਿਚ, ਜੇਕਰ ਇਕ ਔਰਤ ਇਕਲੀ ਬਾਹਰ ਜਾਂਦੀ ਹਾਂ, ਮਰਦ ਉਨਾਂ ਲਈ ਮੁਸੀਬਤ ਪੈਦਾ ਕਰਦਾ ਹੈ। ਇਥੋਂ ਤਕ ਭਾਰਤ ਵਿਚ, ਬਹੁਤ ਧਾਰਮਿਕ ਦੇਸ਼, ਜਾਂ ਇਥੋਂ ਤਕ ਕੁਝ ਅਫਰੀਕੀ ਦੇਸ਼ਾਂ ਵਿਚ, ਤੁਸੀਂ ਇਹ ਦੇਖ ਸਕਦੇ ਹੋ। ਪਰ ਤੁਸੀਂ ਮਨੁਖਤਾ ਦੀਆਂ ਮਾਵਾਂ ਹੋ। ਮਨੁਖਾਂ ਨੂੰ ਤੁਹਾਡੇ ਨਾਲ ਪਿਆਰ ਕਰਨਾ, ਧੰਨਵਾਦ ਅਤੇ ਬਹੁਤ ਸਤਿਕਾਰ ਕਰਨਾ ਚਾਹੀਦਾ ਹੈ। ਤੁਸੀਂ ਬੁਧਾਂ ਦੀਆਂ, ਈਸਾ ਦੀ, ਮਾਵਾਂ ਹੋ, ਜਿਨਾਂ ਨੂੰ ਸਮੁਚਾ ਸੰਸਾਰ ਪੂਜਦਾ ਹੈ। ਤੁਸੀਂ ਸਾਰੇ ਸੰਤਾਂ ਅਤੇ ਮਹਾਤਮਾਵਾਂ , ਨਰ ਜਾਂ ਮਾਦਾ ਸੰਤਾਂ ਅਤੇ ਮਹਾਤਮਾਵਾਂ ਦੀਆਂ ਮਾਵਾਂ ਹੋ। ਤੁਸੀਂ ਰਾਸ਼ਟਰਪਤੀਆਂ ਦੀਆਂ ਮਾਵਾਂ ਹੋ, ਪ੍ਰਧਾਨ ਮੰਤਰੀਆਂ ਦੀਆਂ, ਉਚ ਅਧਿਕਾਰੀਆਂ ਦੀਆਂ ਮਾਵਾਂ ਹੋ, ਸਾਰੇ ਸਭ ਤੋਂ ਵਧੀਆ ਪ੍ਰਤੀਕਾਂ ਵਿਚੋਂ, ਸਭ ਤੋਂ ਵਧੀਆ ਜੀਵਾਂ ਦੀਆਂ ਜਿਨਾਂ ਦੀ ਲੋਕ ਸ਼ਲਾਘਾ ਕਰਦੇ, ਪੂਜਾ ਕਰਦੇ ਜਾਂ ਪ੍ਰਸੰਸਾ ਕਰਦੇ ਹਨ। ਤੁਸੀਂ ਉਨਾਂ ਸਾਰ‌ਿਆਂ ਦੀਆਂ ਮਾਵਾਂ ਹੋ। ਇਸ ਲਈ ਮਾਣ ਕਰੋ, ਆਪਣੇ ਆਪ ਦਾ ਸਤਿਕਾਰ ਕਰੋ, ਆਪਣਾ ਸਵੈ-ਮਾਣ ਬਣਾਈ ਰਖੋ - ਹੰਕਾਰ ਨਹੀਂ, ਪਰ ਸਵੈ-ਮਾਣ - ਇਹ ਜਾਣਦੇ ਹੋਏ ਕਿ ਪ੍ਰਮਾਤਮਾ ਨੇ ਤੁਹਾਨੂੰ ਮਾਵਾਂ ਦੇ ਰੂਪ ਵਿਚ ਹੋਣ ਦੀ ਸ਼ਕਤੀ ਦਿਤੀ ਹੈ। ਇਹ ਇਕ ਬਹੁਤ, ਬਹੁਤ ਨੇਕ ਅਤੇ ਬਿਲਕੁਲ ਉਚ ਸਥਿਤੀ ਹੈ। ਇਸੇ ਕਰਕੇ ਬਹੁਤ ਸਾਰੇ ਧਰਮਾਂ ਵਿਚ, ਬਚਿਆਂ ਨੂੰ ਆਪਣੇ ਮਾਪਿਆਂ ਪ੍ਰਤੀ ਸਤਿਕਾਰਯੋਗ ਅਤੇ ਭਰੋਸੇਮੰਦ ਹੋਣ ਲਈ ਦਸਿਆ ਜਾਂਦਾ ਹੈ। ਅਤੇ, ਬਿਨਾਂਸ਼ਕ, ਇਸ ਵਿਚ ਮਾਂ ਵੀ ਸ਼ਾਮਲ ਹੈ।

ਮੈਂ ਬਸ ਗਲ ਕਰ ਰਹੀ ਹਾਂ ਜਿਵੇਂ ਕਿ ਮੈਨੂੰ ਇਹ ਯਾਦ ਆਉਂਦਾ ਹੈ, ਸੋ ਸ਼ਾਇਦ ਮੈਂ ਵਿਸ਼ਿਆਂ ਤੋਂ ਥੋੜਾ ਜਿਹੜਾ ਉਛਾਲਾਂਗੀ। ਹੁਣ, ਕੁਝ ਬੋਧ ਧਰਮ ਸੰਪਰਦਾਵਾਂ ਵਿਚ, ਉਹ ਕਹਿ ਰਹੇ ਹਨ ਕਿ ਔਰਤ ਦੇ ਸਰੀਰ ਨੂੰ ਪਲੀਤ ਕੀਤਾ ਗਿਆ ਅਤੇ ਤੁਸੀਂ ਇਕ ਬੁਧ ਨਹੀਂ ਬਣ ਸਕਦੇ। ਪਰ ਇਹ ਬਸ ਆਮ ਗਲ ਹੈ। ਬੁਧ ਕੋਈ ਵੀ ਚੀਜ਼ ਹੋ ਸਕਦੇ ਹਨ। ਬੁਧ ਕਿਉਂ ਹਮੇਸ਼ਾਂ ਮਰਦ ਹੀ ਹੋਵੇਗਾ? ਅਤੇ ਫਰਕ ਕੀ ਹੈ? ਬਸ ਉਥੇ ਹੇਠਾਂ ਇਕ ਛੋਟੀ ਜਿਹੀ ਚੀਜ਼, ਉਹ ਤੁਹਾਨੂੰ ਬੁਧ ਬਣਨ ਲਈ ਪ੍ਰਮਾਣਿਤ ਕਰੇਗਾ? ਜਾਂ ਤੁਹਾਨੂੰ ਇਕ ਬੁਧ ਬਣਨ ਲਈ ਯੋਗ ਬਣਾਏਗਾ? ਇਹ ਸੋਚਣਯੋਗ ਨਹੀਂ ਹੈ। ਮੈਂ ਇਸ ਤੇ ਵਿਸ਼ਵਾਸ਼ ਨਹੀਂ ਕਰ ਸਕਦੀ। ਕਿਉਂਕਿ, ਅਸਲ ਵਿਚ, ਮੈਂ ਖੁਦ ਆਪ ਵੀ ਕੁਆਨ ਯਿੰਨ ਬੋਧੀਸਾਤਵਾ ਰਹੀ ਹਾਂ, ਮਿਸਾਲ ਵਜੋਂ, ਕਈ ਵਾਰ। ਅਤੇ ਕਈ ਵਾਰ, ਮੈਂ ਉਦੋਂ ਇਕ ਔਰਤ ਸੀ, ਇਕ ਔਰ ਦੇ ਰੂਪ ਵਿਚ - ਹਮੇਸ਼ਾਂ ਪੂਜਾ ਨਹੀਂ ਕੀਤੀ ਗਈ ਜਾਂ ਸਮਝਿਆ ਗਿਆ, ਕਦੇ ਕਦਾਂਈ ਚੁਪ ਚਾਪ ਵੀ। ਅਤੇ ਸਾਡੇ ਕੋਲ ਬਹੁਤ ਸਾਰੇ ਮਹਿਲਾ ਬੁਧ ਵੀ ਹਨ। ਮੇਰੇ ਗਰੁਪ ਵਿਚ, ਉਥੇ ਘਟੋ ਘਟ ਦੋ ਰੈਸੀਡੇਂਟ, ਭਿਕਸ਼ਣੀਆਂ ਸਨ, ਜੋ ਬੁਧਹੁਡ ਤਕ ਪਹੁੰਚ ਗਈਆਂ ਸਨ। ਉਹ ਪਹਿਲੇ ਹੀ ਗੁਜ਼ਰ ਚੁਕੀਆਂ ਹਨ। ਅਤੇ ਸਾਡੇ ਕੋਲ ਜਿਊ ਲੈਂਡ ਆਸ਼ਰਮ ਵਿਚ ਉਨਾਂ ਦੇ ਫੋਟੋ ਹਨ, ਸੋ ਕੁਝ ਲੋਕਾਂ ਕੋਲ ਇਹ ਹੋ ਸਕਦਾ ਹੈ, ਇਹ ਦੇਖ ਸਕਦੇ ਹਨ, ਆਪਣੇ ਆਪ ਨੂੰ ਯਾਦ ਦਿਲਾਉਣ ਲਈ ਕਿ ਔਰਤਾਂ ਵੀ ਬੁਧ (ਗਿਆਨਵਾਨ) ਬਣ ਸਕਦੀਆਂ ਹਨ ਜੇਕਰ ਤੁਹਾਡੇ ਕੋਲ ਰੂਹਾਨੀ ਤੌਰ ਤੇ ਅਭਿਆਸ ਕਰਨ ਲਈ ਸਹੀ ਵਿਧੀ ਹੋਵੇ।

Photo Caption: ਹਰ ਦਿਨ ਆਤਮਾ ਦਾ ਬਸੰਤ ਦਿਨ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (1/20)
9
2024-12-02
3591 ਦੇਖੇ ਗਏ
10
2024-12-03
3034 ਦੇਖੇ ਗਏ
11
2024-12-04
2870 ਦੇਖੇ ਗਏ
12
2024-12-05
2857 ਦੇਖੇ ਗਏ
13
2024-12-06
2893 ਦੇਖੇ ਗਏ
14
2024-12-07
2762 ਦੇਖੇ ਗਏ
15
2024-12-08
2723 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
37:34
2025-01-08
251 ਦੇਖੇ ਗਏ
2025-01-08
198 ਦੇਖੇ ਗਏ
2025-01-08
298 ਦੇਖੇ ਗਏ
2025-01-07
1202 ਦੇਖੇ ਗਏ
37:37
2025-01-07
333 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ