ਖੋਜ
ਪੰਜਾਬੀ
 

ਵਾਟਰਮੈਲ਼ਨ ਪੰਚ, ਕੈਰਟ ਕਿਕ ਐਂਡ ਵੇਜ਼ ਬਾਰਗਰ ਚੌਪ: ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਕੁੰਗ ਫੂ ਕਹਾਣੀ, ਚਾਰ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਇਹ ਇਕ ਚੰਗੀ ਕਸਰਤ ਹੈ। ਲੜਾਈ ਲਈਂ ਨਹੀ, ਪਰ ਇਹ ਵਧੀਆ ਹੈ। ਕਿਉਂਕਿ ਸਾਡੇ ਪਾਸ ਕੁਝ ਦਬੀ ਹੋਈ ਐਨਰਜ਼ੀ ਹੈ ਅੰਦਰ। ਸੋ, ਜੇਕਰ ਕਦੇ ਕਦਾਂਈ ਤੁਸੀਂ ਜ਼ਰਾਬਾਂ ਪਾਉਂਦੇ ਹੋ ਬਹੁਤਾ ਲੰਮੇਂ ਸਮੇਂ ਤਕ, ਇਹ ਵੀ ਨਹੀਂ ਚੰਗਾ। ਕਿਉਂਕਿ ਵਰਤੀ ਗਈ ਊਰਜ਼ਾ, ਐਨਰਜ਼ੀ ਨੂੰ ਪੈਰਾਂ ਰਾਹੀਂ ਦੂਰ ਕੀਤੀ ਜਾਣੀ ਜ਼ਰੂਰੀ ਹੈ।