ਖੋਜ
ਪੰਜਾਬੀ
 

ਵੀਗਨ ਝੁਕਾਵ ਸੰਸਾਰ ਭਰ ਵਿਚ, ਗਿਆਰਾਂ ਹਿਸਿਆਂ ਦਾ ਛੇਵਾਂ ਭਾਗ Aug. 06, 2015

ਵਿਸਤਾਰ
ਹੋਰ ਪੜੋ
ਲੋਰਡ ਸਟਾਰਨ ਬਰੈਂਟਫਾਡ, ਯੂਨਾਇਟਡ ਕਿੰਗਡਮ ਦੇ, ਮੁਖ ਲਿਖਾਰੀ ਸਟਾਰਨ ਰੀਵਿਊ ਦੇ ਈਕੋਨੋਮੀਕਸ ਔਫ ਕਲਾਈਮੇਟ ਚੇਜ਼ ਨੇ ਤਜਵੀਜ਼ ਕੀਤੀ ਜੰਗਲਾਂ ਨੂੰ ਵਢਣ ਤੋਂ ਪਰਹੇਜ਼ ਕਰਨਾ ਸਭ ਤੋਂ ਆਰਥਿਕ ਲਾਭਦਾਇਕ ਵਿਧੀ ਹੈ ਗਰੀਨ ਹਾਉਸ ਦੇ ਵਿਕਾਸਾਂ ਨਾਲ ਸਿਝਣ ਦੀ। 92 ਪ੍ਰਤਿਸ਼ਤ ਐਮਜ਼ੋਨੀਅਨ ਜੰਗਲ ਜੋ ਕਟੇ ਗਏ ਸਾਫ ਕੀਤੇ ਗਏ 1970 ਤੋਂ, ਸਾਡੀ ਧਰਤੀ ਗ੍ਰਹਿ ਦੇ ਫੇਫੜੇ, ਸਿਧੇ ਜਾਂ ਅਸਿਧੇ ਤੌਰ ਤੇ ਪਸ਼ੂ ਉਤਪਾਦਨ ਕਰਕੇ ਹੈ।
ਹੋਰ ਦੇਖੋ
ਸਾਰੇ ਭਾਗ  (6/11)