ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਪ੍ਰਮਾਣ ਸ਼ਾਂਤੀ ਉਤੇ, ਭਾਗ 4

ਵਿਸਤਾਰ
ਹੋਰ ਪੜੋ
ਸਾਨੂੰ ਸਮੁਚੇ ਦੇਸ਼ ਨੂੰ ਇੱਕ ਪਰਿਵਾਰ ਦੇ ਤੌਰ ਤੇ ਦੇਖਣਾ ਚਾਹੀਦਾ ਹੈ। ਅਤੇ ਸ਼ਾਇਦ ਕੁਝ ਸਦੱਸ ਪਰਿਵਾਰ ਵਿੱਚ ਤੁਹਾਡੀ ਪਸੰਦ ਅਨੁਸਾਰ ਨਾ ਹੋਣ, ਜਾਂ ਸ਼ਾਇਦ ਕਿਸੇ ਅਜਿਹੇ ਤਰੀਕੇ ਨਾਲ ਆਚਰਨ ਕਰਦੇ ਹਨ ਜੋ ਕਿ ਅਨੁਕੂਲ ਨਹੀਂ ਹੈ, ਪਰ ਸਾਨੂੰ ਧੀਰਜ ਰੱਖਣਾ ਪਏਗਾ। ਸਾਨੂੰ ਧੀਰਜ ਰੱਖਣਾ ਪਏਗਾ, ਇਹ ਦੁਖ-ਤਕਲੀਫ਼ ਨਾਲੋਂ ਬਿਹਤਰ ਹੈ, ਖੂਨ ਖ਼ਰਾਬੇ, ਵਿਭਾਜਨ, ਅਤੇ ਦੇਸ਼ ਦੇ ਅੰਦਰੇ ਯੁੱਧ ਤੋਂ ਬਿਹਤਰ ਹੈ।

ਯੁੱਧ - ਕੋਈ ਵੀ ਕਰ ਸਕਦਾ ਹੈ। ਅਮਨ-ਸ਼ਾਂਤੀ - ਇਸਨੂੰ ਕਾਇਮ ਰਖਣ ਲਈ ਮਹਾਨ ਹਿੰਮਤੀ ਲੀਡਰੀ, ਅਗਵਾਈ ਦੀ ਲੋੜ ਹੁੰਦੀ ਹੈ।