ਖੋਜ
ਪੰਜਾਬੀ
 

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 42

ਵਿਸਤਾਰ
ਹੋਰ ਪੜੋ
"ਸੱਚੇ ਗੁਰੂ ਦੁਆਰਾ ਦਿੱਤੇ ਮਾਰਗਦਰਸ਼ਨ ਅਤੇ ਗਿਆਨ ਨਾਲ, ਜਦੋਂ ਕੋਈ ਇਸ (ਅੰਦਰੂਨੀ ਸਵਰਗੀ) ਆਵਾਜ਼, ਧੁਨੀ ਨੂੰ ਸੁਣਦਾ ਹੈ, ਤਾਂ ਵਿਅਕਤੀ ਬ੍ਰਹਮ, ਇੱਕ ਅਨੰਦਮਈ ਅਵਸਥਾ ਦਾ ਅਨੁਭਵ ਕਰਦਾ ਹੈ। ਓਮ ਦੀ ਇਹ ਆਵਾਜ਼, ਧੁਨੀ ਪੂਰੇ ਬ੍ਰਹਿਮੰਡ ਵਿੱਚ ਵਾਈਬ੍ਰੇਟ ਕਰਦੀ ਹੈ ਅਤੇ ਲੰਬੀਆਂ ਅਸੀਮਤ ਦੂਰੀਆਂ ਉੱਤੇ ਸੁਣੀ ਜਾ ਸਕਦੀ ਹੈ। ਇਹ (ਅੰਦਰੂਨੀ ਸਵਰਗੀ) ਓਮ ਦੀ ਆਵਾਜ਼, ਧੁਨੀ ਸਾਰੇ ਚੰਗੇ ਗੁਣਾਂ ਨਾਲ ਭਰੀ ਹੋਈ ਹੈ ਜੋ ਅਸੀਮਤ ਹਨ।" ~ ਪੂਜਨੀਕ ਗਿਆਨਵਾਨ ਸਤਿਗੁਰੂ ਸ੍ਰੀ ਗੁਰੂ ਜੰਭੇਸ਼ਵਰ ਜੀ (ਸ਼ਾਕਾਹਾਰੀ) ਦੁਆਰਾ ਸ਼ਬਦ ਬਾਣੀ

Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (42/42)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
24:11

Vegan Interior, Part 1 of 2

100 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2025-04-22
100 ਦੇਖੇ ਗਏ
5:07

Vegan Party in Cotonou, Benin

484 ਦੇਖੇ ਗਏ
ਧਿਆਨਯੋਗ ਖਬਰਾਂ
2025-04-21
484 ਦੇਖੇ ਗਏ
39:47
ਧਿਆਨਯੋਗ ਖਬਰਾਂ
2025-04-21
151 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-04-21
168 ਦੇਖੇ ਗਏ
ਧਰਤੀ ਗ੍ਰਹਿ: ਸਾਡਾ ਸਨੇਹੀ ਘਰ
2025-04-21
111 ਦੇਖੇ ਗਏ
ਭਲੇ ਲੋਕ, ਭਲੇ ਕੰਮ
2025-04-21
98 ਦੇਖੇ ਗਏ
ਧਿਆਨਯੋਗ ਖਬਰਾਂ
2025-04-20
634 ਦੇਖੇ ਗਏ