ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਜਾਣਦੀ ਹਾਂ ਕਿ ਕੁਝ ਲੋਕ ਸੋਚਣਗੇ, "ਮੇਰੇ ਰਬਾ! ਉਨ੍ਹਾਂ ਦੇ ਘਰ ਸੜ ਗਏ। ਉਨ੍ਹਾਂ ਨੂੰ ਭੋਜਨ ਅਤੇ ਕੱਪੜੇ ਵਰਗੀਆਂ ਬੁਨਿਆਦੀ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ!" ਉਹ ਅਸੀਂ ਪਹਿਲਾਂ ਹੀ ਖਰੀਦਿਆ ਸੀ; ਅਸੀਂ ਕੱਪੜੇ ਵੀ ਖਰੀਦੇ ਸਨ। ਪਰ ਹੁਣ ਉਨ੍ਹਾਂ ਨੇ ਕਿਹਾ ਕਿ ਇਹ ਕਾਫ਼ੀ ਹੈ ਜੋ ਅਸੀਂ ਪ੍ਰਦਾਨ ਕੀਤਾ, ਉਨ੍ਹਾਂ ਨੇ ਕਿਹਾ ਕਿ ਇਹ ਕਾਫ਼ੀ ਹੈ। ਇਸ ਲਈ, ਉਹ ਬੱਚਿਆਂ ਲਈ ਹੋਰ ਖਿਡੌਣੇ ਮੰਗ ਰਹੇ ਹਨ। ਇਸ ਲਈ, ਇਹ ਕੁਦਰਤੀ ਹੈ, ਅਤੇ ਖਿਡੌਣੇ ਬੱਚਿਆਂ ਲਈ ਚੰਗੇ ਹਨ। ਇਹ ਉਨ੍ਹਾਂ ਲਈ ਭੋਜਨ ਨਾਲੋਂ ਵੀ ਬਿਹਤਰ ਹਨ। ਕਿਉਂਕਿ ਇਹ ਉਹਨਾਂ ਨੂੰ ਸ਼ਾਂਤ ਕਰਦਾ ਹੈ, ਉਹਨਾਂ ਨੂੰ ਸੁਰੱਖਿਅਤ ਅਤੇ ਪਿਆਰ ਮਹਿਸੂਸ ਕਰਵਾਉਂਦਾ ਹੈ। ਇਸ ਲਈ, ਇਹ ਨਾ ਸੋਚੋ ਕਿ ਇਹ ਪੈਸੇ ਦੀ ਬਰਬਾਦੀ ਹੈ। ਅਜਿਹਾ ਨਹੀਂ ਹੈ। ਇਹ ਹਮੇਸ਼ਾ ਨਹੀਂ ਹੁੰਦਾ ਕਿ ਭੋਜਨ ਅਤੇ ਭੌਤਿਕ ਚੀਜ਼ਾਂ ਮਹੱਤਵਪੂਰਨ ਹੁੰਦੀਆਂ ਹਨ। ਇਹ ਮਾਨਸਿਕ ਸੁਰੱਖਿਆ ਹੈ ਜੋ ਮਹੱਤਵਪੂਰਨ ਹੈ। ਇਸ ਲਈ, ਮੈਂ ਤੁਹਾਨੂੰ ਕੱਲ੍ਹ ਸਵੇਰੇ ਕੰਮ ਕਰਨ ਲਈ ਕਹਾਂਗੀ। ਜੋ ਕੋਈ ਵੀ ਕਰ ਸਕਦਾ ਹੈ, ਉਸ ਦੇ ਨਾਲ ਕੰਮ ਕਰੋ ਵੱਧ ਤੋਂ ਵੱਧ, ਵੱਧ ਤੋਂ ਵੱਧ ਚੀਜ਼ਾਂ ਖਰੀਦਣ ਦੀ ਕੋਸ਼ਿਸ਼ ਕਰੋ - ਜਿੰਨਾ ਜ਼ਿਆਦਾ ਵਧੀਆ ਹੈ। ਉਨ੍ਹਾਂ ਨੂੰ ਜੋ ਵੀ ਚਾਹੀਦਾ ਹੈ, ਅਸੀਂ ਖਰੀਦਦੇ ਹਾਂ। (ਹਾਂਜੀ, ਸਤਿਗੁਰੂ ਜੀ।) ਅਤੇ ਤੁਸੀਂ ਡਿਲਿਵਰੀ ਅਤੇ ਪੈਕੇਜਿੰਗ ਅਤੇ ਇਸ ਸਭ ਵਿੱਚ ਮਦਦ ਕਰਨੀ। ਤੁਸੀਂ ਜਿੱਥੇ ਵੀ ਜਾਂਦੇ ਹੋ ਸ਼ਾਂਤ ਅਤੇ ਸੰਗਠਿਤ ਹੋਣ ਦੀ ਕੋਸ਼ਿਸ਼ ਕਰੋ ਅਤੇ ਜਲਦੀ ਸੂਚੀ ਬਣਾਓ। ਜੋ ਵੀ ਅਜਿਹੇ ਮੈਨਪਾਵਰ ਸਿਸਟਮ ਵਿੱਚ ਮਦਦ ਕਰਨ ਲਈ ਵਲੰਟੀਅਰ ਕਰਦਾ ਹੈ: ਆਪਣਾ ਨਾਮ ਅਤੇ ਟੈਲੀਫੋਨ ਨੰਬਰ ਦਰਜ ਕਰੋ। ਅਤੇ ਉਸਨੂੰ ਦਿਓ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਦੋਂ ਉਪਲਬਧ ਹੋ। ਬਸ ਰਾਤ ਜਾਂ ਸ਼ਾਮ, ਜਾਂ ਕੀ ਸਮਾਂ ਇਹ ਦਰਜ ਕਰੋ। ਨਹੀਂ ਤਾਂ, ਲੋਕ ਤੁਹਾਨੂੰ ਕਾਲ ਕਰਦੇ ਰਹਿਣਗੇ ਅਤੇ ਤੁਸੀਂ ਉੱਥੇ ਨਹੀਂ ਹੋ। […]ਇਸ ਲਈ, ਅਸਲ ਵਿੱਚ ਜੇ ਉਹ ਸਾਨੂੰ ਉਨ੍ਹਾਂ ਨਾਲ ਕੰਮ ਕਰਨ ਦਿੰਦੇ ਹਨ, ਤਾਂ ਅਸੀਂ ਕੱਲ੍ਹ ਹੀ ਸਭ ਕੁਝ ਸਾਰਿਆਂ ਦੇ ਹੱਥਾਂ ਵਿੱਚ ਪਹੁੰਚਾ ਦਿੱਤਾ ਹੁੰਦਾ। ਔ ਲੈਕ (ਵੀਐਤਨਾਮ) ਵਿੱਚ, ਅਸੀਂ ਇੱਕ ਹਫ਼ਤੇ ਵਿੱਚ 50,000 ਲੋਕਾਂ ਦੇ ਹੱਥਾਂ ਵਿੱਚ, ਹਰ ਕਿਸੇ ਦੇ ਹੱਥਾਂ ਵਿੱਚ ਪਹੁੰਚਾ ਦਿੱਤਾ ਸੀ। ਸਿਰਫ ਅੱਠ ਸਾਧੂਆਂ ਦਾ ਸਮੂਹ, ਅੱਠ ਵਿਅਕਤੀ। […]ਅਸਲ ਵਿੱਚ, ਤੁਸੀਂ ਦੇਖਦੇ ਹੋ, ਕਈ ਵਾਰ ਆਫ਼ਤ ਵਿੱਚ, ਉਹ ਇਕੱਠੇ ਕੰਮ ਕਰਨਾ ਸਿੱਖਦੇ ਹਨ, ਇੱਕ ਦੂਜੇ ਦੀ ਰੱਖਿਆ ਕਰਦੇ ਹਨ, ਇੱਕ ਦੂਜੇ ਨੂੰ ਪਿਆਰ ਕਰਦੇ ਹਨ ਅਤੇ ਔਖੇ ਸਮੇਂ ਇਕੱਠੇ ਸਾਂਝੇ ਕਰਦੇ ਹਨ। ਅਤੇ ਲੋਕਾਂ ਦੇ ਦਿਲ ਹੋਰ ਨਰਮ ਹੋ ਜਾਂਦੇ ਹਨ। ਅਤੇ ਨਫ਼ਰਤ ਸ਼ਾਇਦ ਕਈ ਵਾਰ ਗਲਤ ਸਮਝੇ-ਗਏ ਗੁਆਂਢੀਆਂ ਵਿਚਕਾਰ ਅਤੇ ਇਹ ਸਭ ਘੁਲ ਜਾਂਦੀ ਹੈ। ਅਤੇ ਬਿਪਤਾ ਵਿੱਚ ਕੁਝ ਲੋਕ ਜੀਵਨ ਦੇ ਅਲੌਕਿਕ ਸੁਭਾਅ ਨੂੰ ਦਰਸਾਉਣਾ ਸ਼ੁਰੂ ਕਰ ਦੇਣਗੇ। ਅਤੇ ਫਿਰ ਉਹ ਸਮਝਣਾ ਸ਼ੁਰੂ ਕਰ ਦੇਣਗੇ ਕਿ ਭੌਤਿਕ ਸੁਰੱਖਿਆ ਸਭ ਭਰੋਸੇਯੋਗ ਨਹੀਂ ਹੈ, ਜਿਸਦੀ ਸਾਨੂੰ ਲੋੜ ਹੈ। ਮਿਲੀਅਨ ਡਾਲਰ ਦੇ ਘਰਾਂ ਨੂੰ ਦੇਖੋ, ਸਿਰਫ ਛੇ, ਪੰਜ ਮਿੰਟਾਂ ਵਿੱਚ, ਖਤਮ ਹੋ ਗਏ। […]Photo Caption: ਅਸਲੀ ਸੁੰਦਰਤਾ ਸਿਰਫ ਇਕ ਕੁਦਰਤੀ ਚੀਜ਼ ਹੈ