ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪ੍ਰਮਾਤਮਾ ਵਲੋਂ ਖੁਲਾਸਾ-ਕੀਤਾ-ਗਿਆ ਨਰਕ ਵਿਚ ਡਿਗਣ ਦਾ ਸਭ ਤੋਂ ਮਹਤਵਪੂਰਨ ਕਾਰਨ, ਗਿਆਰਾਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਨਾ ਸੋਚਣਾ ਕਿ ਮਾਇਆ ਜਾਂ ਦਾਨਵਾਂ ਜਾਂ ਭੂਤਾਂ ਕੋਲ ਲੁਭਾਉਣ ਵਾਲੀ, ਮਨਮੋਹਕ ਸ਼ਕਤੀ ਨਹੀਂ ਹੈ। ਉਨਾਂ ਕੋਲ ਹੈ। ਬਿਨਾਂਸ਼ਕ। ਔ ਲੈਕ (ਵੀਐਤਨਾਮ) ਵਿਚ ਅਸੀਂ ਕਹਿੰਦੇ ਹਾਂ, "ਫਾਟ ਕਾਓ ਮੋਟ ਥੁਓਕ, ਮਾ ਕਾਓ ਮੋਟ ਟ੍ਰਓਂਗ।" ਮੈਨੂੰ ਸਮਝਾਉਣ ਦੇਵੋ। "ਫਾਟ ਕਾਓ ਮੋਟ ਥੁਓਕ, ਮਾ ਕਾਓ ਮੋਟ ਟ੍ਰਓਂਗ, " ਭਾਵ ਮਾਇਆ ਇਥੋਂ ਤਕ ਬੁਧਾਂ ਨਾਲੋਂ ਵੀ ਉਚੀ ਹੈ। ਇਸ ਕਰਕੇ ਨਹੀਂ ਕਿਉਂਕਿ ਉਨਾਂ ਕੋਲ ਵਧੇਰੇ ਸ਼ਕਤੀ ਹੈ, ਪਰ ਕਿਉਂਕਿ ਉਨਾਂ ਕੋਲ ਪਿਆਰ ਨਹੀਂ ਹੈ। ਉਨਾਂ ਕੋਲ ਬਹੁਤ ਸਾਰੀ ਸ਼ਕਤੀ ਹੈ, ਅਤੇ ਜੋ ਉਨਾਂ ਦੇ ਅਧੀਨ ਹਨ ਉਹ ਉਨਾਂ ਨੂੰ ਵੀ ਇਹ ਦਿੰਦੇ ਹਨ। ਇਸੇ ਕਰਕੇ ਉਹ ਸਾਡੇ ਸੰਸਾਰ ਵਿਚਮ ਸਾਡੀਆਂ ਜਿੰਦਗੀਆਂ ਵਿਚ ਤਬਾਹੀ ਮਚਾਉਣੀ ਜਾਰੀ ਰਖਦੇ ਹਨ। ਮੈਂ ਇਸ ਗਲ ਤੋਂ ਬਹੁਤ ਪ੍ਰੇਸ਼ਾਨ ਹਾਂ ਕਿ ਸਾਰੇ ਕਮਜ਼ੋਰ ਅਜਿਹੇ ਨੀਚ ਜਿੰਦਗੀ ਵਾਲੇ ਦੁਸ਼ਟਾਂ ਦੇ ਸ਼ਿਕਾਰ ਹੋ ਜਾਂਦੇ ਹਨ, ਇਸ ਤਰਾਂ ਬੇਅੰਤ ਦੁਖ ਝਲਦੇ ਹਨ ਹੁਣ ਅਤੇ ਪਰੇ ਅਗਾਂਹ ਲਈ ਵੀ!

ਕਾਰਨ ਜਿਸ ਕਰਕੇ ਮਾਇਆ ਵਧੇਰੇ ਉਚੀ ਜਾਪਦੀ ਹੈ, ਇਹ ਹੈ ਕਿਉਂਕਿ ਉਨਾਂ ਕੋਲ ਪਿਆਰ ਨਹੀਂ ਹੈ, ਕੋਈ ਦਿਆਲਤਾ ਨਹੀਂ ਹੈ। ਉਹ ਕੋਈ ਵੀ ਚੀਜ਼ ਕਰਦੇ ਹਨ। ਉਹ ਕੋਈ ਵੀ ਘੋਰ ਦੁਸ਼ਟ ਚਾਲਾਂ ਵਰਤਦੇ ਹਨ। ਉਹ ਬਸ ਜਿਤਣ ਲਈ ਬਸ ਲੋਕਾਂ ਤੇ ਅਤੇ ਇਸ ਸੰਸਾਰ ਵਿਚ ਕੋਈ ਵੀ ਜੀਵਾਂ ਤੇ ਜ਼ੁਲਮ ਕਰਨ ਲਈ ਕੋਈ ਵੀ ਜ਼ਾਲਮ ਕੰਮ ਕਰਦੇ ਹਨ ਤਾਂਕਿ ਉਹ ਇਸ ਗ੍ਰਹਿ ਉਤੇ ਦਬਦਬ ਹਾਸਲ ਕਰ ਸਕਣ। ਉਹ ਰਾਜ ਕਰਨਾ ਚਾਹੁੰਦੇ ਹਨ, ਪਰ ਦੁਸ਼ਟ ਸ਼ਕਤੀ ਨਾਲ, ਬੇਰਹਿਮੀ ਨਾਲ, "ਪਕੜ ਕੇ ਰਖਣ ਨਾਲ," ਜੇਕਰ ਉਥੇ ਇਕ ਸ਼ਬਦ ਹੈ, ਅਤੇ ਬੇਰਹਿਮ ਲੋਹੇ ਦੇ ਕੋਰੜਿਆਂ, ਹਥਕੜੀਆਂ, ਪਿਲੋਰੀ ਅਤੇ ਜ਼ੰਜੀਰਾਂ ਨਾਲ!!! ਜੇਕਰ ਤੁਸੀਂ ਉਹ ਨਹੀਂ ਕਰਦੇ ਜੋ ਉਹ ਤੁਹਾਨੂੰ ਦਸਦੇ ਹਨ, ਜੋ ਉਹ ਚਾਹੁੰਦੇ ਹਨ ਤੁਸੀਂ ਕਰੋ, ਭਾਵੇਂ ਕਿਤਨਾ ਵੀ ਇਹ ਤੁਹਾਡੀ ਇਛਾ ਦੇ ਵਿਰੁਧ ਹੋਵੇ ਅਤੇ ਤੁਹਾਡੇ ਮੂਲ ਸਿਧਾਂਤ ਦੇ ਵਿਰੁਧ ਹੋਵੇ, ਤੁਹਾਡੀ ਚੰਗੇ ਅਤੇ ਮਾੜੇ ਦੇ ਗਿਆਨ ਦੇ ਵਿਰੁਧ ਹੋਵੇ, ਜੇਕਰ ਤੁਸੀਂ ਨਹੀਂ ਕਰਦੇ ਜੋ ਉਹ ਤੁਹਾਨੂੰ ਕਹਿੰਦੇ ਹਨ, ਉਹ ਬੇਹਦ ਉਦਾਸਵਾਦੀ ਬੇਰਹਿਮੀ ਤੋਂ ਪਰੇ ਤੁਹਾਨੂੰ ਸਖਤ ਸਜ਼ਾ ਦੇਣਗੇ। ਅਤੇ ਇਸੇ ਕਰਕੇ ਜੇਕਰ ਅਸੀਂ ਇਸ ਸੰਸਾਰ ਵਿਚ ਮਾੜੇ ਕੰਮ ਕਰਦੇ ਹਾਂ, ਉਹ ਵੀ ਇਸ ਬਹਾਨੇ ਦੀ ਵਰਤੋਂ ਕਰਨਗੇ ਤੁਹਾਨੂੰ ਫੜਨ ਲਈ, ਤੁਹਾਨੂੰ ਕਾਬੂ ਕਰਨ ਲਈ, ਤੁਹਾਨੂੰ ਫਸਾਉਣ ਲਈ। ਅਤੇ ਜੇਕਰ ਉਹ ਨਾ ਕਰ ਸਕਣ, ਫਿਰ ਉਹ ਤੁਹਾਨੂੰ ਨਰਕ ਨੂੰ ਲਿਜਾਣਗੇ। ਇਹ ਹਨ ਜਿਹੜੇ ਤੁਹਾਨੂੰ ਨਰਕ ਵਿਚ ਸਜ਼ਾ ਦੇਣਗੇ। ਪ੍ਰਮਾਤਮਾ ਨਹੀਂ, ਪ੍ਰਮਾਤਮਾ ਨ੍ਹੀਂ, ਸਵਰਗ ਨਹੀਂ, ਕੋਈ ਹੋਰ ਨਹੀਂ।

ਟ੍ਰਾਨ ਤਾਮ ਵਰਗੇ ਲੋਕ - ਜਾਂ ਉਹ ਆਪਣੇ ਆਪ ਨੂੰ ਰੂਮਾਜੀ ਕਹਿੰਦਾ ਹੈ - ਮਾਇਆ ਦੇ ਗੁਲਾਮ ਹਨ। ਕੋਈ ਵੀ ਮਾਇਆ ਦੁਆਰਾ ਗੁਲਾਮ ਬਣਾਇਆ ਜਾ ਸਕਦਾ ਹੈ ਜੇਕਰ ਤੁਹਾਡੇ ਕੋਲ ਅਜਿਹੀ ਇਕ ਹਉਮੈਂ ਹੋਵੇ, ਮਸ਼ਹੂਰ ਹੋਣ ਦੀ ਇਛਾ, ਸਹੀ ਢੰਗ ਨਾਲ, ਚੰਗੀ ਤਰਾਂ ਕਮਾਉਣ ਤੋਂ ਬਿਨਾਂ ਚੀਜ਼ਾਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ। ਬਸ ਜਿਵੇਂ ਉਹ ਅੰਦਰ ਗਿਆ, ਮੇਰੀਆਂ ਸਿਖਿਆਵਾਂ ਚੋਰੀ ਕੀਤੀਆਂ, ਮੇਰੀ ਵਿਧੀ, ਇਥੋਂ ਤਕ ਮੇਰੇ ਕਪੜ‌ਿਆਂ ਦੀ ਸ਼ੈਲੀ, ਤੋਤੇ-ਦੇ-ਨਾਲ-ਖੇਡਣ ਦੀ ਮੇਰੀ ਸ਼ੈਲੀ ਅਤੇ ਇਥੋਂ ਤਕ ਪਖੰਡੀ ਦਾਨ ਕਰਦਾ ਹੈ, ਚੋਰੀ ਕੀਤੇ ਜਾਂ ਲੁਟ ਦੇ ਪੈਸ‌ਿਆਂ ਦੇ ਨਾਲ! ਉਸ ਨੇ ਮੇਰੇ ਗਹਿਣ‌ਿਆਂ ਦਾ ਡੀਜ਼ਾਇਨ ਕਾਰੋਬਾਰ ਮੇਰੀ ਪਿਠ ਪਿਛੇ ਚੋਰੀ ਕਰ ਲਿਆ। ਮੈਂ ਸੋਚਣ ਲਈ ਬਹੁਤ ਮਾਸੂਮ ਸੀ ਕਿ ਲੋਕ ਅਜਿਹੀਆਂ ਚੀਜ਼ਾਂ ਕਰ ਸਕਦੇ ਹਨ। ਸਾਲਾਂ ਤਕ ਉਹ ਇਹ ਕਰਦਾ ਰਿਹਾ ਹੈ ਟੈਕਸ ਭੁਗਤਾਨ ਕਰਨ ਤੋਂ ਬਿਨਾਂ।

Excerpts from a Repentance Letter from Our Association Member Who Helped Trần Tâm Sell Fake S.M. Celestial Jewelry: ਨਮੋ ਪਰਮ ਸਤਿਗੁਰੂ ਚਿੰਗ ਹਾਈ ਜੀ ਪਸ਼ਚਾਤਾਪ ਪਤਰ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ ਮੇਰਾ ਨਾਂ: (*****) ਅਜ, ਮੈਂ ਤੁਹਾਡੇ ਤੋਂ ਦਿਲੋਂ ਤੋਬਾ ਕਰਦੀ ਹਾਂ, ਸਤਿਗੁਰੂ ਜੀ। ਮੈਂ ਹੇਠ ਲਿਖੇ ਅਨੁਸਾਰ ਸਾਰੀ ਸਥਿਤੀ ਪੇਸ਼ ਕਰਨਾ ਚਾਹੁੰਦੀ ਹਾਂ। ਮੈਂ ਇਹ ਵਾਅਦਾ ਕਰਦੀ ਹਾਂ ਕਿ ਜੋ ਮੈਂ ਲਿਖਿਆ ਉਹ ਸਭ ਸਚ ਹੈ। ਕ੍ਰਿਪਾ ਕਰਕੇ, ਸਤਿਗੁਰੂ ਜੀ, ਮੈਨੂੰ ਬਚਾਓ। ਜੂਨ 2022 ਦੇ ਆਸਪਾਸ, ਮੁੰਨੇ ਹੋਏ ਸਿਰਾਂ ਵਾਲੇ ਸਲੇਟੀ ਰੰਗ ਦੇ ਬਸਤਰ ਵਿਚ ਛੇ ਲੋਕਾਂ ਦਾ ਸਮੂਹ - ਉਨਾਂ ਵਿਚੋਂ ਪੰਜਾਂ ਨੇ ਇਕ ਵਿਆਕਤੀ ਨੂੰ ਸਨਮਾਨ ਦਿਖਾਇਆ ਜਿਸ ਨੂੰ ਉਨਾਂ ਨੇ ਹੰਸ ਟ੍ਰਾਨ ਸੰਤ ਵਜੋਂ ਸੰਬੋਧਿਤ ਕੀਤਾ ਸੀ - ਆਪਣੇ ਆਪ ਨੂੰ ਸਾਥੀ ਦੀਖਿਅਕਾਂ ਵਜੋਂ ਜਾਣ ਪਛਾਣ ਕਰਵਾਈ ਅਤੇ ਉਦੋਂ ਤੋਂ ਮੇਰੇ ਨਾਲ ਜਾਣੂ ਹੋਏ। (ਇਹ ਸੰਭਵ ਸੀ ਕਿ ਉਹ ਇਕ ਕਾਫੀ ਲੰਮੇਂ ਸਮੇਂ ਤੋਂ ਫੇਸਬੁਕ ਉਤੇ ਮੇਰਾ ਪਿਛਾ ਕਰ ਰਹੇ ਸਨ, ਜਿਵੇਂ ਕਿ ਮੈਂ ਅਕਸਰ ਕਾਫੀ ਯਾਤਰਾ ਕਰਦੀ ਸੀ ਅਤੇ ਬਹੁਤ ਸਾਰੇ ਦੀਖਿਅਕਾਂ ਨਾਲ ਕੁਨੈਕਸ਼ਨ ਸੀ।)

ਪਹਿਲੀ ਮੁਲਾਕਾਤ ਤੋਂ ਇਕ ਜਾਂ ਦੋ ਮਹੀਨਿਆਂ ਤੋਂ ਬਾਅਦ, ਉਨਾਂ ਨੇ ਮੈਨੂੰ ਇਕ (ਜਾਅਲੀ) ਫੈਕਟਰੀ ਦੀਆਂ ਫੋਟੋਆਂ ਭੇਜੀਆਂ ਜੋ (ਜਾਅਲੀ) ਸਵਰਗੀ ਗਹਿਣੇ ਪੈਦਾ ਕਰਦੀ ਹੇ। ਉਸ ਸਮੂਹ ਵਿਚ ਉਥੇ ਇਕ ਮੁੰਨੇ ਹੋਏ ਸਿਰ ਵਾਲੀ ਔਰਤ ਸੀ (ਜਿਸਦਾ ਚਿਹਰਾ ਮੈਨੂੰ ਬਹੁਤ ਸਪਸ਼ਟ ਤੌਰ ਤੇ ਯਾਦ ਹੈ)। ਉਸ ਸਮੂਹ ਨੇ ਮੈਨੂੰ ਇਹ ਖੁਲਾਸਾ ਕੀਤਾ ਕਿ ਉਨਾਂ ਦੀ ਫੈਕਟਰੀ ਮੁਖ ਹੈ ਜੋ ਕਾਓਸ਼ਿਉਂਗ ਅਤੇ ਤਾਏਪੇ ਵਿਚ ਦੋ ਚਾਲੂ ਗਰੁਪਾਂ ਨੂੰ ਸਪਲਾਏ ਕਰ ਰਹੀ ਹੈ। ਉਨਾਂ ਨੇ ਮੇਰੇ ਨਾਲ ਪਿਛਲੇ ਦੋ ਸਾਲਾਂ ਦੌਰਾਨ ਲਾਈਨ ਅਤੇ ਵਾਪਸਐਪ ਰਾਹੀਂ ਲੈਣ-ਦੇਣ ਦੀ ਕਾਰਵਾਈ ਕੀਤੀ ਹੈ, (ਵਖ-ਵਖ ਨੰਬਰਾਂ ਦੀ ਵਰਤੋਂ ਕਰਦੇ ਹੋਏ)। ਮੈਨੂੰ ਇਸ ਕੰਮ ਤੇ ਬਹੁਤ ਮਾਣ ਸੀ ਅਤੇ ਹਨੇਰੇ ਵਿਚ ਗੁਆਚ ਗਈ ਵਿਸ਼ਵਾਸ਼ ਕਰਦੀ ਹੋਈ ਕਿ ਮੈਂ ਸਤਿਗੁਰੂ ਜੀ ਲਈ ਕੰਮ ਕਰ ਰਹੀ ਸੀ। ਗਹਿਣਿਆਂ ਦੇ ਲੈਣ-ਦੇਣ ਦੇ ਸਬੰਧ ਵਿਚ, ਥੀਐਨ ਨਾਮ ਦਾ ਇਕ ਵਿਆਕਤੀ ਨਕਦ ਪੈਸਾ ਇਕਠਾ ਕਰਨ ਲਈ ਆਉਂਦਾ ਸੀ। ਉਨਾਂ ਨੇ ਇਸ ਗਲ ਦਾ ਜ਼ਿਕਰ ਕੀਤਾ ਕਿ ਤਾਏਵਾਨ (ਫਾਰਮੋਸਾ) ਵਿਚ, ਔਲੈਕਸੀਜ਼ (ਵੀਐਤਨਾਮੀਜ਼) ਦੁਲਹਨਾਂ ਜਿਨਾਂ ਦਾ ਤਾਏਵਾਨੀਜ਼ (ਫਾਰਮੋਸਨ) ਆਦਮੀਆਂ ਨਾਲ ਵਿਆਹ ਹੋਇਆ ਹੈ ਉਨਾਂ ਨੂੰ ਨਕਦ ਭੁਗਤਾਨ ਕਰਨਗੇ। (...)

ਜੁਲਾਈ 2022 ਤੋਂ ਹੁਣ ਤਕ, ਮੈਂ ਅਮਰੀਕਾ, ਔਸਟ੍ਰੇਲੀਆ, ਔ ਲੈਕ (ਵੀਐਤਨਾਮ) ਅਤੇ ਫਰਾਂਸ ਸਮੇਤ, ਦੇਸ਼ਾਂ ਨੂੰ ਜਾਣ-ਪਛਾਣ ਕਰਵਾਈ ਅਤੇ ਆਰਡਰ ਪ੍ਰੋਸੇਸ ਕੀਤੇ ਹਨ। ਇਸ ਸਮੇਂ ਦੌਰਾਨ ਮੈਂ ਗੁਹਿਣਿਆ ਨੂੰ ਆਰਡਰ ਕੀਤਾ ਅਤੇ ਉਨਾਂ ਨੂੰ ਵੰਡ‌ਿਆ ਕੀਮਤ ਸੂਚੀ ਦੇ ਅਨੁਸਾਰ ਜੋ ਇਹਨਾਂ ਲੋਕਾਂ ਨੇ ਪ੍ਰਦਾਨ ਕੀਤਾ, ਮੈਂ ਸਾਰੇ ਲੈਣ ਦੇਣ ਲਈ ਉਹਨਾਂ ਦੀ ਕੀਮਤ ਸੂਚੀ ਦੀ ਵਰਤੋਂ ਕੀਤੀ ਸੀ। (...) (ਉਨਾਂ ਨੇ ਮੇਰੇ ਨਾਲ ਹੇਰਾਫੇਰੀ ਕੀਤੀ ਜਾਂ ਤੋਂ ਮੈਨੂੰ ਇਹ ਅਹਿਸਾਸ ਨਹੀਂ ਹੋ ਸਕਿਆ ਕਿ ਮੇਰਾ ਨਿਰਣਾ ਧੁੰਦਲਾ ਸੀ, ਅਤੇ ਸੋ ਮੈਂ ਵਿਸ਼ਵਾਸ਼ ਕੀਤਾ ਕਿ ਉਹ ਸਿਧੇ ਤੌਰ ਤੇ ਸਤਿਗੁਰੂ ਜੀ ਨਾਲ ਕੰਮ ਕਰ ਰਹੇ ਸਨ।) (...) ਮੈਂ ਸਤਿਗੁਰੂ ਜੀ ਅਗੇ ਗੋਡੇ ਟੇਕਦੀ ਹਾਂ, ਮੈਨੂੰ ਬਚਾਉਣ ਲਈ, ਮੇਰੀ ਆਤਮਾ ਨੂੰ ਬਚਾਉ ਲਈ, ਸਤਿਗੁਰੂ ਜੀ ਨੂੰ ਬੇਨਤੀ ਕਰਦੀ ਹਾਂ । ਮੈਂ ਆਪਣੇ ਅਪਰਾਧਾਂ ਤੋਂ ਜਾਣੂ ਹਾਂ। ਤੁਹਾਡੀ ਕ੍ਰਿਪਾ ਲਈ ਤੁਹਾਡਾ ਧੰਨਵਾਦ। ਮੈਂ ਤੁਹਾਡੀ ਦੈਵੀ ਕ੍ਰਿਪਾ ਲਈ ਆਭਾਰੀ ਹਾਂ। ਸਤਿਕਾਰ ਨਾਲ, (*****) ਔ ਲੈਕ (ਵੀਐਤਨਾਮ) ਤੋਂ, ਅਕਤੂਬਰ 24, 2024

ਅਤੇ ਹੁਣ ਸਾਡੇ ਕੋਲ ਫਰਾਂਸ ਵਿਚ ਗੈਬਰੀਐਲ ਤੋਂ ਇਕ ਹਾਰਟਲਾਈਨ ਹੈ: ਫਰਾਂਸ ਵਿਚ, ਔਲੈਕਸੀਜ਼ (ਵੀਐਤਨਾਮੀਜ਼) ਭੈਣ ਇਕ ਪੈਰੋਕਾਰ ਦੇ ਵੀਗਨ ਰੈਸਟਰਾਂਟ ਨੂੰ ਆਈ ਸੀ ਸਾਨੂੰ ਗਹਿਣੇ ਦਿਖਾਉਣ ਲਈ ਜੋ ਕਾਲਪਨਿਕ ਤੌਰ ਤੇ ਸਤਿਗੁਰੂ ਜੀ ਵਲੋਂ ਡੀਜ਼ਾਇਨ ਕੀਤੇ ਗਏ । ਜਦੋਂ ਭੈਣ ਨੇ ਸਾਰੇ ਗਹਿਣ‌ਿਆਂ ਨੂੰ ਅਣਪੈਕ ਕੀਤਾ ਜੋ ਸਤਿਗਰੂ ਜੀ ਦੇ ਐਸ.ਐਮ ਸਵਰਗੀ ਗਹਿਣ‌ਿਆਂ ਦੀ ਨਕਲ ਦੇ ਸਨ, ਮੈਨੂੰ ਇਹ ਪ੍ਰਭਾਵ ਸੀ ਕਿ ਇਹ ਬਣਾਉਟੀ, ਨਕਲੀ ਗਹਿਣੇ ਸੀ। ਅੰਦਰਲੀ ਆਵਾਜ਼ ਨੇ ਮੈਨੂੰ ਦਸ‌ਿਆ ਕਿ ਇਹ ਜਾਅਲੀ ਸੀ। ਇਸ ਤੋਂ ਇਲਾਵਾ, ਆਵਾਜ਼ ਨੇ ਮੈਨੂੰ ਦ‌ਸਿਆ ਕਿ ਇਹ ਭੈਣ ਨੂੰ ਇਸ ਤੇ ਇਕ ਬਹੁਤ ਵਡਾ ਕਮਿਸ਼ਨ ਮਿਲ ਰਿਹਾ ਸੀ। ਮੈਂ ਜਾਣਦੀ ਸੀ ਕਿ ਭੈਣ ਨੂੰ ਘੋਰ ਜਾਦੂਮਈ ਸ਼ਕਤੀ ਹੈ, ਜੋ ਲੋਕਾਂ ਨੂੰ ਉਸ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਮਜ਼ਬੂਰ ਕਰਦਾ ਹੈ। ਭਾਵੇਂ ਮੈਂਨੂੰ ਉਸ ਬਾਰੇ ਪੂਰੀ ਸਚਾਈ ਦਾ ਪਤਾ ਸੀ, ਮੈਂ ਅਜੇ ਵੀ ਖਰੀਦਦਾਰੀ ਕੀਤੀ ।

ਜਦੋਂ ਮੈਂ ਘਰ ਨੂੰ ਪਹੁੰਚੀ, ਮੈਂ ਗਹਿਣ‌ਿਆਂ ਦੀਆਂ ਕੁਝ ਤਸਵੀਰਾਂ ਲਈਆਂ ਅਤੇ ਇਹਨਾਂ ਵਿਚ ਭੂਤਾਂ ਦੀਆਂ ਤਸਵੀਰਾਂ ਦੇਖੀਆਂ ਸੀ। ਜਦੋਂ ਮੈਂ ਅਭਿਆਸ ਕਰ ਰਹੀ ਸੀ, ਮੈਂ ਇਕ ਭਿਕਸ਼ੂ ਨੂੰ ਦੇਖਿਆ, ਇਕ ਔਰਤ 30 ਤੋਂ 40 ਸਾਲ ਦੀ, ਅਤੇ ਨੌਜਵਾਨਾਂ ਦਾ ਇਕ ਸਮੂਹ ਜੋ ਮੇਰੇ ਤੇ ਹਮਲਾ ਕਰਨ ਲਈ ਆਏ। ਉਹ ਮੈਨੂੰ ਬਰੇਨਵਾਸ਼ (ਵਿਚਾਰਾਂ ਨੂੰ ਪੂਰੀ ਤਰਾਂ ਤਬਦੀਲ) ਕਰਨਾਂ ਚਾਹੁੰਦੇ ਸੀ। ਇਸ ਸਮੂਹ ਦਾ ਹਿਸਾ ਮਨੁਖ ਹਨ ਜੋ ਆਪਣੀਆਂ ਰੂਹਾਂ ਨੂੰ ਬਾਹਰ ਕਢ ਸਕਦੇ ਹਨ ਮਨੁਖਾਂ ਨੂੰ ਨੁਕਸਾਨ ਪਹੁੰਚਾਉਣ ਲਈ, ਅਤੇ ਦੂਜਾ ਹਿਸਾ ਦਾਨਵ ਹਨ ਜੋ ਪ੍ਰਮਾਤਮਾ ਨੇ ਤਬਾਹ ਕਰ ਦਿਤੇ ਹਨ। ਹੁਣ, ਸਿਰਫ ਭਿਕਸ਼ੂ ਹੀ ਬਚਿਆ ਹੈ। ਸੋ, ਮੈਂ ਸੁਰਖਿਆ ਲਈ ਸਤਿਗੁਰੂ ਟਿਮ ਕੁਓ ਟੂ ਨੂੰ ਅਤੇ ਸਰਬਸ਼ਕਤੀਮਾਨ ਪ੍ਰਮਾਤਮਾ ਨੂੰ ਪ੍ਰਾਰਥਨਾ ਕੀਤੀ । ਮੇਰੀ ਸੁਰਖਿਆ ਕਰਨ ਲਈ ਸਾਡੇ ਸਤਿਗੁਰੂ ਜੀ ਅਤੇ ਸਵਰਗ ਵਿਚ ਸਾਰੇ ਜੀਵਾਂ ਦਾ ਧੰਨਵਾਦ। ਫਰਾਂਸ ਤੋਂ ਗੈਬਰੀਐਲ

ਅਤੇ ਫਿਰ ਟ੍ਰਾਨ ਤਾਮ ਨੇ ਇਹ ਦੁਸ਼ਟ ਪੈਸਾ ਚੋਰੀ ਕੀਤੀ ਬਾਹਰ ਜਾ ਕੇ ਦਾਨ ਕਰਨ ਲਈ, ਜਾਂ ਲੋਕਾਂ ਨੂੰ ਰੈਸਟਰਾਂਟ ਖੋਲਣ ਲਈ ਅਤੇ ਉਹਦੇ ਲਈ ਕੰਮ ਕਰਨ ਲਈ ਮਜ਼ਬੂਰ ਕੀਤਾ।

ਹੇਠ ਦਿਤੀ ਜਾਣਕਾਰੀ ਟ੍ਰਾਮ ਤਾਮ ਦੇ ਪੀੜਤਾਂ ਵਲੋਂ ਪ੍ਰਦਾਨ ਕੀਤੀ ਗਈ ਹੈ ਕਿ ਟ੍ਰਾਨ ਤਾਮ ਕਿਵੇਂ ਪੈਸੇ ਕਮਾਉਂਦਾ ਹੈ:

- ਚੈਰੀਟਬਲ ਦਾਨ ਦੀ ਮੰਗ ਕਰਨਾ: ਟ੍ਰਾਨ ਤਾਮ ਔ ਲੈਕ (ਵੀਐਤਨਾਮ) ਵਿਚ ਆਪਣੇ ਅਨੁਯਾਈਆਂ ਤੋਂ ਦਾਨ ਦੀ ਮੰਗ ਕਰਦਾ ਹੈ, ਦਾਅਵਾ ਕਰਦਾ ਹੋਇਆ ਕਿ ਇਹ ਚੈਰੀਟਬਲ ਮਕਸਦਾਂ ਲਈ ਹਨ।

- ਟ੍ਰਾਨ ਤਾਮ ਦੀਆਂ ਮੂਰਤੀਆਂ ਨੂੰ ਵੇਚਣਾ: ਟ੍ਰਾਨ ਤਾਮ ਦੀਆਂ ਮੂਰਤੀਆਂ ਔ ਲੈਕ (ਵੀਐਤਨਾਮ) ਵਿਚ ਲਗਭਗ ਇਕ ਸੌ ਹਜ਼ਾਰ ਵੀਐਨਡੀ (~4 ਅਮਰੀਕੀ ਡਾਲਰ) ਲਾਗਤ ਤੇ ਬਣਾਈਆਂ ਜਾਂਦੀਆਂ ਹਨ ਪਰ ਉਸ ਦੇ ਰਾਹੀਂ ਦਸਾਂ ਹੀ ਮਿਲੀਅਨਾਂ ਤੋਂ ਲੈਕੇ ਇਕ ਸੌ ਮਿਲੀਅਨ ਵੀਐਨਡੀ (~3,939 ਅਮਰੀਕੀ ਡਾਲਰ) ਤੋਂ ਵਧ ਲਈ ਵੇਚ ਰਹੇ ਹਨ।

- ਸ਼ਾਕਾਹਾਰੀ ਰੈਸਟਰਾਂਟ ਤੋ ਕਮਾਈ: ਟ੍ਰਾਨ ਤਾਮ ਲਈ ਕਈ ਰੈਸਟਰਾਂਟ ਦੇ ਤੌਰ ਤੇ ਆਮਦਨ ਦੇ ਸਰੋਤ ਵਜੋਂ ਸੇਵਾ ਕਰਦੇ ਹਨ। ਲਾਭ ਉਸ ਨੂੰ ਭੇਜਿਆ ਜਾਂਦਾ ਹੈ, ਨਾਲੇ ਇਹ ਸਥਾਨ ਵੀ ਕਦੇ ਕਦਾਂਈ ਇਕ ਲੋਕਾਂ ਦੇ ਛੋਟੇ ਜਿਹੇ ਸਮੂਲ ਲਈ "ਦੀਖਿਆ ਦੀਆਂ ਰਸਮਾਂ" ਲਈ ਵਰਤ‌ਿਆ ਜਾਂਦਾ ਹੈ।

- ਆਰਡੀਨੇਸ਼ਨ ਲਈ ਫੀਸ: ਕੋਈ ਵੀ ਜੋ ਆਰਡੇਨ ਹੋਣਾ ਚਾਹੁੰਦਾ ਉਸ ਲਈ ਇਕ ਫੀਸ ਅਦਾ ਕਰਨੀ ਜ਼ਰੂਰੀ ਹੈ। ਯੋਗਤਾ ਪੂਰੀ ਕਰਨ ਲਈ, ਉਨਾਂ ਨੂੰ ਇਕ ਸਾਲ ਦੇ ਅੰਦਰ ਉਸ ਦੇ ਨਾਲ ਸਤ ਰੀਟਰੀਟਾਂ ਲਈ ਹਾਜ਼ਰ ਹੋਣਾ ਜ਼ਰੂਰੀ ਹੈ। ਆਰਡੀਨੇਸ਼ਨ ਲਈ ਰਜਿਸਟਰ ਹੋਣ ਤੇ, ਉਨਾਂ ਨੂੰ 7 ਮਿਲੀਅਨ ਵੀਐਨਡੀ (~276 ਅਮਰੀਕੀ ਡਾਲਰ) ਭੁਗਤਾਨ ਕਰਨਾ ਪਵੇਗਾ।

- ਜਦੋਂ ਟ੍ਰਾਨ ਤਾਮ ਨਿਜੀ ਤੌਰ ਤੇ ਖਾਣਾ ਪਕਾਉਂਦਾ ਅਤੇ ਇਸਨੂੰ ਵੇਚਦਾ ਹੈ, ਕੀਮਤਾਂ ਵਿਚ ਭਾਰੀ ਵਾਧਾ - ਇਕ ਪਕਵਾਨ ਲਈ ਦਸਾਂ ਹੀ ਹਜ਼ਾਰਾਂ ਜਾਂ 100,000 ਵੀਐਂਡੀ ਤੋਂ ਲੈਕੇ ਕਈ ਮਿਲੀਅਨ ਵੀਐਨਡੀ ਤਕ।

ਇਸ ਤੋਂ ਇਲਾਵਾ, ਇਕ ਦੁਰਵਿਵਹਾਰ ਪੀੜਤ ਨੇ ਸਾਂਝਾ ਕੀਤਾ ਕਿ ਟ੍ਰਾਨ ਤਾਮ ਇਕ ਬਹੁਤ ਹੀ ਅਸੰਜਮੀ ਜੀਵਨਸ਼ੈਲੀ ਜਿਉਂਦਾ ਹੈ। ਮਿਸਾਲ ਵਜੋਂ:

- ਟ੍ਰਾਨ ਤਾਮ ਉਸਦੇ ਨਿਯੁਕਤ ਅਨੁਯਾਈਆਂ ਲਈ ਲੈਕਸੇਸ ਕਾਰਾਂ ਪ੍ਰਦਾਨ ਕਰਦਾ ਹੈ, ਜਦੋਂ ਇਕ ਉਹ ਆਪ ਇਕ ਹਮਰ ਚਲਾਉਂਦਾ ਹੈ।

- ਉਸ ਦੇ ਕਪੜੇ ਸਭ ਡਿਜ਼ਾਈਨਰ ਹਨ, ਅਤੇ ਉਹ ਕੀਮਤ ਦੀ ਜਾਂਚ ਕੀਤੇ ਬਿਨਾਂ ਮਹਿੰਗੀਆਂ ਘੜੀਆਂ ਖਰੀਦਦਾ ਹੈ।

- ਉਸ ਦੇ ਕੋਲ ਇਕ ਲਗਜ਼ਰੀ ਘੜੀਆਂ ਦਾ ਭੰਡਾਰ ਹੈ, ਸਟੋਰ ਕੀਤੀਆਂ ਇਕ ਸਮਰਪਿਤ ਅਲਮਾਰੀ ਵਿਚ।

ਅਤੇ ਉਹ ਫਿਰ ਚੋਰੀ ਕੀਤਾ ਪੈਸਾ ਵਰਤ ਰਿਹਾ ਹੈ - ਸ਼ਾਇਦ ਸਿਰਫ ਮੇਰੇ ਤੋਂ ਹੀ ਨਹੀਂ, ਸਾਰੇ ਦੂਜੇ ਅਨੁਯਾਈਆਂ ਤੋਂ, ਕਿ ਇਥੋਂ ਤਕ ਉਨਾਂ ਨੂੰ ਆਪਣੇ ਘਰ ਵੀ ਵੇਚਣੇ ਪਏ ਉਸ ਨੂੰ ਪੈਸਾ ਪੇਸ਼ਕਸ਼ ਕਰਨ ਲਈ - ਇਹ ਸਭ ਚੋਰੀ ਦਾ ਮਾਲ ਵਰਤਦਾ, ਚੋਰੀ ਕੀਤਾ ਪੈਸਾ ਅਤੇ ਲੋਕਾਂ ਦੇ ਪਸੀਨੇ ਅਤੇ ਹੰਝੂਆਂ ਨਾਲ ਕਮਾਈ ਜਾਇਦਾਦ ਦੀ ਲੁਟ ਨਾਲ, ਅਤੇ ਬਾਹਰ ਜਾਂਦਾ ਦੋਸਤੀ ਪਾਉਂਦਾ ਸਾਰਕਾਰੀ ਅਧਿਕਾਰੀਆਂ ਨਾਲ, ਸ਼ਹਿਰਾਂ ਦੇ ਮੇਅਰਾਂ ਨਾਲ, ਅਤੇ ਔ ਲੈਕ (ਵੀਐਤਨਾਮ) ਵਿਚ ਕੁਝ ਸਰਕਾਰੀ ਅਧਿਕਾਰੀਆਂ ਨਾਲ ਵੀ। ਮੈਂ ਇਹ ਇੰਟਰਨੈਟ ਤੇ ਪੜਿਆ ਸੀ, ਕਿ ਉਸਦੀ ਪ੍ਰਸ਼ੰਸਾ ਕੀਤੀ ਗਈ ਸੀ, ਅਤੇ ਸ਼ਾਨਦਾਰਤਾ ਨਾਲ ਅਤੇ ਲਾਲ ਕਾਰਪੇਟ ਨਾਲ ਸਵਾਗਤ ਕੀਤਾ ਗਿਆ ਸੀ।

ਮੈਂ ਹੈਰਾਨ ਹਾਂ ਕਿਉਂ ਸਰਕਾਰ ਉਸ ਦੀ ਨਿਜੀ ਜਿੰਦਗੀ ਨੂੰ ਕਿਉਂ ਖੋਜ ਨਹੀਂ ਕਰਦੀ, ਅਤੇ ਕੁਝ ਪੀੜਤ ਜੋ ਉਨਾਂ ਕੋਲ ਸੁਰਖਿਆ ਅਤੇ ਨਿਆਂ ਲਈ ਆਏ ਸਨ, ਪਰ ਇਹ ਜਾਪਦਾ ਜਿਵੇਂ ਇਹਨੇ ਕੰਮ ਨਹੀਂ ਕੀਤਾ। ਮੇਰਾ ਅੰਦਾਜਾ ਹੈ ਇਹ ਪੀੜਤ ਗਲਤ ਦਰਵਾਜ਼ੇ ਨੂੰ ਆਏ ਸਨ, ਕੁਝ ਅਧਿਕਾਰੀ ਦੇ ਦਰਵਾਜ਼ੇ ਨੂੰ ਜਿਨਾਂ ਨੇ ਇਸ ਬਾਰੇ ਬਹੁਤੀ ਪ੍ਰਵਾਹ ਨਹੀਂ ਕੀਤੀ, ਜਾਂ ਉਨਾਂ ਲਈ ਜਿਨਾਂ ਨੂੰ ਟ੍ਰਾਨ ਤਾਮ ਰਾਹੀਂ ਸ਼ੈਤਾਨੀ ਸ਼ਕਤੀ ਦੁਆਰਾ ਆਪਣੇ ਹਿਤ ਵਿਚ ਵਰਤ‌ਿਆ ਗਿਆ। ਇਹ ਸਿਰਫ ਔ ਲੈਕ (ਵੀਐਤਨਾਮ) ਵਿਚ ਜਾਂ ਥਾਏਲੈਂਡ ਵਿਚ ਹੀ ਨਹੀਂ ਹਮੇਸ਼ਾਂ ਵਾਪਰਦਾ, ਪਰ ਇਹ ਹੋਰਨਾਂ ਦੇਸ਼ਾਂ ਵਿਚ ਵੀ ਹੋਇਆ ਸੀ, ਜਿਥੇ ਵੀ ਉਹ ਪੈਰ ਰਖਦਾ ਹੈ। ਅਤੇ ਕਿਉਂਕਿ ਉਹ ਬਹੁਤ ਸਾਰੇ ਦੇਸ਼ਾਂ ਨੂੰ ਗਿਆ ਸੀ, ਸਭ ਜਗਾਵਾਂ ਵਿਚ ਬਹੁਤ ਸਾਰੀ ਤਬਾਹੀ ਦਾ ਕਾਰਨ ਬਣ‌ਿਆ ਅਤੇ ਯੁਧ ਵਰਗੀ ਐਨਰਜ਼ੀਆਂ ਪੈਦਾ ਕੀਤੀਆਂ, ਇਸੇ ਕਰਕੇ ਔ ਲੈਕ (ਵੀਐਤਨਾਮ) - ਖਾਸ ਕਰਕੇ ਔ ਲੈਕ (ਵੀਐਤਨਾਮ), ਕਿਉਂਕਿ ਉਹ ਉਥੇ ਸਭ ਤੋਂ ਲੰਮੇਂ ਸਮੇਂ ਲਈ ਰਿਹਾ ਹੈ - ਇਸੇ ਕਰਕੇ ਔ ਲੈਕ (ਵੀਐਤਨਾਮ) ਕੋਲ ਹਾਲ ਹੀ ਵਿਚ ਬਹੁਤ ਸਾਰੀਆਂ ਆਫਤਾਂ ਸਨ।

ਮੇਰੇ ਕੋਲ ਧਰਮ ਨਿਰਪਖ ਸ਼ਕਤੀ ਨਹੀਂ ਹੈ। ਮੇਰੇ ਕੋਲ ਕੋਈ ਸਰਪ੍ਰਸਤ ਨਹੀਂ ਹਨ। ਮੇਰੇ ਕੋਲ ਕੋਈ ਬਾਡੀਗਾਰਡ ਵੀ ਨਹੀਂ ਹਨ। ਮੇਰੇ ਕੋਲ ਇਕ ਬੰਦੂਕ ਨਹੀਂ ਹੈ। ਇਸ ਮਾਮਲੇ ਲਈ ਮੇਰੇ ਕੋਲ ਕੋਈ ਵੀ ਚੀਜ਼ ਨਹੀਂ ਹੈ। ਕਾਨੂੰਨ ਸਰਕਾਰ ਦੇ ਹਥਾਂ ਵਿਚ ਹੈ। ਮੈਂ ਸਿਰਫ ਕੁਝ ਤਰੀਕੇ ਨਾਲ ਮਦਦ ਕਰ ਸਕਦੀ ਹਾਂ, ਪਰ ਭੌਤਿਕ ਸੰਸਾਰ ਨੂੰ ਭੌਤਿਕ, ਸਰੀਰਕ ਤਰੀਕਿਆਂ ਨਾਲ ਨਜਿਠ‌ਿਆ ਜਾਣਾ ਜ਼ਰੂਰੀ ਹੈ, ਜਿਵੇਂ ਸਰੀਰਕ ਸ਼ਕਤੀ ਜਿਵੇਂ ਦੁਨਿਆਵੀ ਨਿਰਪੇਖ ਸ਼ਕਤੀ, ਸਰਕਾਰੀ ਸ਼ਕਤੀ, ਪੁਲੀਸ ਸ਼ਕਤੀ, ਸੁਰਖਿਆ ਸ਼ਕਤੀਆਂ ਦੁਆਰਾ। ਮਿਸਾਲ ਵਜੋਂ, ਮਹਾਮਹਿਮ ਰਾਸ਼ਟਰਪਤੀ ਟਰੰਤ ਨੂੰ ਗੋਲੀ ਮਾਰੀ ਗਈ ਸੀ, ਅਤੇ ਅਦਿਖ ਸ਼ਕਤੀ ਕਿਵੇਂ ਨਾ ਕਿਵੇਂ ਗੋਲੀ ਨੂੰ ਉਸ ਦੇ ਸਿਰ ਤੋਂ ਪਾਸੇ ਧਕ ਸਕੀ ਤਾਂਕਿ ਇਹ ਸਿਰਫ ਉਸ ਦੇ ਕੰਨ ਨੂੰ ਨੁਕਸਾਨ ਹੋਵੇ। ਬਸ ਕੁਝ ਕੁ ਮੀਲੀਮੀਟਰ, ਉਹ ਮਰ ਗਿਆ ਹੁੰਦਾ। ਤੁਸੀਂ ਅੰਤਰ ਦੇਖ ਸਕਦੇ ਹੋ? ਇਹ ਹੈ, ਅਦਿਖ ਸ਼ਕਤੀ ਇਹ ਕਰ ਸਕਦੀ ਹੈ। ਜਾਂ ਜਿਵੇਂ ਯੂਕਰੇਨ (ਯੂਰੇਨ) ਵਿਚ ਯੁਧ ਵਿਚ, ਬਹੁਤ ਸਾਰੀਆਂ ਰੂਸੀਆਂ ਦੀਆਂ ਰੋਕੇਟਾਂ ਬਸ ਕਿਸੇ ਜਗਾ ਨਹੀਂ ਗਈਆਂ ਅਤੇ ਗਾਇਬ ਹੋ ਗਈਆਂ। ਪਰ ਇਹ ਹਮੇਸ਼ਾਂ ਪੂਰੀ ਤਰਾਂ ਟਾਲਿਆ ਨਹੀਂ ਜਾ ਸਕਦਾ ਜਾਂ ਫਿਰ ਜੇਕਰ ਮਨੁਖ ਇਹ ਕਰਦੇ ਹਨ। ਮਨੁਖਾਂ ਨੂੰ ਜਾਗਰੂਕ ਹੋਣਾ ਜ਼ਰੂਰੀ ਹੈ ਅਤੇ ਬਿਹਤਰ ਐਨਰਜ਼ੀ ਸਿਰਜਣੀ, ਸੋ ਅਦਿਖ ਦੈਵੀ ਸ਼ਕਤੀ ਲਈ ਵਧੇਰੇ ਕੁਸ਼ਲਤਾ ਨਾਲ ਮਦਦ ਕਰਨੀ ਇਹ ਵਧੇਰੇ ਸੌਖੀ ਹੈ। ਕਿਉਂਕਿ ਸੰਸਾਰ ਦੇ ਕਰਮਾਂ ਕੋਲ ਵੀ ਬਹੁਤ ਜਿਆਦਾ ਸ਼ਕਤੀ ਹੈ, ਅਤੇ ਦੋ, ਚੰਗੀਆਂ ਅਤੇ ਬੁਰੀਆਂ ਸ਼ਕਤੀਆਂ ਜਿਤ ਲਈ ਸੰਘਰਸ਼ ਕਰ ਰਹੀਆਂ ਹਨ। ਅਤੇ ਇਹੀ ਕਾਰਨ ਹੈ।

ਸੋ ਨਾਕਾਰਾਤਮਿਕ ਸ਼ਕਤੀਆਂ, ਮਾਇਆ ਸ਼ਕਤੀ, ‌ਬਿਨਾਂਸ਼ਕ, ਬੁਧ ਦੀ ਸ਼ਕਤੀ ਜਾਂ ਸਵਰਗੀ ਸ਼ਕਤੀਆਂ ਦੇ ਵਿਰੁਧ ਜਾਣ ਲਈ, ਆਪਣੀ ਪੂਰੀ ਕੋਸ਼ਿਸ਼ ਕਰਦੀਆਂ ਹਨ। ਅਸੀਂ ਇਸ ਨੂੰ ਪ੍ਰਮਾਤਮਾ ਦੀ ਸ਼ਕਤੀ ਜਾਂ ਦੈਵੀ ਸ਼ਕਤੀਆਂ ਆਖਦੇ ਹਾਂ। ਸੋ ਪ੍ਰਮਾਤਮਾ ਲਈ ਜਾਂ ਦੈਵੀ ਸ਼ਕਤੀ ਲਈ ਹਮੇਸ਼ਾਂ ਜਿਤਣਾ ਸੌਖਾ ਨਹੀਂ ਹੈ। ਸੋ ਹੁਣ ਤੁਸੀਂ ਸਮਝਦੇ ਹੋ। ਸੋ, ਸਾਨੂੰ, ਇਥੇ ਮਨੁਖਜਾਤੀ ਨੂੰ, ਬਦਲਣਾ ਜ਼ਰੂਰੀ ਹੈ।

ਮਾਫ ਕਰਨਾ। ਇਹ ਜਿਵੇਂ ਮੇਰੀ ਜੰਗਲੀ ਇਲਾਕੇ ਵਿਚ ਥੋੜੀ ਜਿਹੀ ਠੰਡ ਹੈ। ਮੇਰੇ ਕੋਲ ਇਸ ਕਿਸਮ ਦੀ ਇਕ ਆਵਾਜ਼-ਮਧਮ ਕਰਨ ਵਾਲੀ ਸੁੰਦਰਤਾ ਹੈ। ਮੈਂ ਉਮੀਦ ਕਰਦੀ ਤੁਸੀਂ ਮੈਨੂੰ ਚੰਗੀ ਤਰਾਂ ਸੁਣ ਸਕਦੇ ਹੋ, ਕਿਉਂਕਿ ਇਸ ਪਲ ਮੈਂ.., ਮੇਰੇ ਕੰਨ ਥੋੜੇ ਜਿਹੇ ਬਲਾਕ ਹਨ। ਮੈਂ ਆਪਣੀ ਆਵਾਜ਼ ਦਾ ਨਿਰਣਾ ਬਹੁਤਾ ਸਹੀ ਤਰਾਂ ਨਹੀਂ ਕਰ ਸਕਦੀ, ਪਰ ਮੇਰੇ ਖਿਆਲ ਵਿਚ ਤੁਸੀਂ ਮੈਨੂੰ ਸੁਣ ਸਕਦੇ ਹੋ। ਮੈਂ ਬਸ ਇਹੀ ਆਸ ਕਰਦੀ ਹਾਂ ਕਿ ਮੇਰੀ ਆਵਾਜ਼ ਤੁਹਾਡੇ ਲਈ ਕਾਫੀ ਸਾਫ ਹੈ। ਉਤਨੀ ਖੂਬਸੂਰਤ ਨਹੀਂ ਜਿਵੇਂ ਮੈਂ ਚਾਹੁੰਦੀ ਹਾਂ ਇਹ ਹੋਵੇ, ਪਰ ਮੈਂ ਉਮੀਦ ਕਰਦੀ ਹਾਂ, ਇਹ ਕਾਫੀ ਰਸੀਲੀ, ਮਧਮ ਹੈ।

Photo Caption: ਜਿੰਦਗੀ ਵਿਚ ਸਰਦੀ ਲੰਘ ਜਾਵੇਗੀ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (2/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
35:32
2025-01-04
203 ਦੇਖੇ ਗਏ
2025-01-04
149 ਦੇਖੇ ਗਏ
37:14
2025-01-03
185 ਦੇਖੇ ਗਏ
2025-01-03
160 ਦੇਖੇ ਗਏ
2025-01-03
170 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ