ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਖਤ ਦਿਨਾਂ ਲਈ ਤਿਆਰ ਰਹੋ, ਵੀਗਨ ਬਣੋ, ਸ਼ਾਂਤੀ ਬਣਾਈ ਰਖੋ, ਪ੍ਰਾਰਥਨਾ ਅਤੇ ਮੈਡੀਟੇਸ਼ਨ ਕਰੋ, ਬਾਰਾਂ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਲੋ, ਮੇਰੀਆਂ ਪ‌ਿਆਰੀਆਂ ਆਤਮਾਵਾਂ। ਤੁਹਾਡੇ ਸਾਰ‌ਿਆਂ ਦਾ ਸਵਾਗਤ ਹੈ। ਸਵਰਗ ਤੁਹਾਨੂੰ ਸੁਰਖਿਅਤ ਰਖਣ, ਤੁਹਾਨੂੰ ਵਧੇਰੇ ਆਸ਼ੀਰਵਾਦ ਦੇਣ, ਵਧੇਰੇ ਬਹੁਤਾਤ ਵਿਚ ਪਿਆਰ, ਅਤੇ ਹੋਰ ਸਭ ਚੀਜ਼ ਜੋ ਇਸ ਗ੍ਰਹਿ ਤੇ ਸ਼ਾਂਤੀ ਅਤੇ ਗਿਆਨ ਪ੍ਰਾਪਤੀ ਲਈ ਤੁਹਾਡੇ ਲਈ ਲੋੜੀਂਦੀ ਹੈ । ਆਮੇਨ। ਉਥੇ ਕੁਝ ਚੀਜ਼ਾਂ ਹਨ ਜੋ ਮੈਨੂੰ ਤੁਹਾਨੂੰ ਰਿਪੋਰਟ ਕਰਨੀਆਂ ਜ਼ਰੂਰੀ ਹਨ, ਕੁਝ ਚੰਗੀਆਂ, ਅਤੇ ਕੁਝ ਬਹੁਤੀਆਂ ਚੰਗੀਆਂ ਨਹੀਂ। ਸੋ, ਬਹੁਤੀਆਂ ਚੰਗੀਆਂ ਨਹੀਂ ਪਹਿਲਾਂ ਜਾਂ ਚੰਗੀਆਂ ਪਹਿਲਾਂ? ਕਿਵੇਂ ਵੀ, ਚੰਗੀਆਂ ਪਹਿਲਾਂ।

ਚੰਗੀ ਖਬਰ ਇਹ ਹੈ ਕਿ ਹਾਲ ਹੀ ਵਿਚ ਅਸੀਂ ਸ਼ੈਤਾਨੀ ਸ਼ਕਤੀ, ਮਾਰਾ ਗੈਂਗਾਂ ਦੇ ਵਿਰੁਧ ਲੜਾਈ ਵਿਚ ਜਿਤ ਰਹੇ ਹਾਂ, ਅਤੇ ਇਹ ਵਖ-ਵਖ ਤਰੀਕਿਆਂ ਵਿਚ ਮੈਨੂੰ ਬਿਹਤਰ ਮਹਿਸੂਸ ਕਰਵਾਉਂਦਾ ਹੈ। ਪ੍ਰਮਾਤਮਾ ਦੀ ਕ੍ਰਿਪਾ, ਇਕ ਅਤੇ ਕੇਵਲ ਇਕੋ, ਸਭ ਤੋਂ ਮਹਾਨ ਤੋਂ ਪਰੇ ਸਭ ਤੋਂ ਮਹਾਨ, ਸਭ ਤੋਂ ਮਹਾਨ ਤੋਂ ਪਰੇ। ਮੇਰੇ ਕੋਲ ਸਰਬਸ਼ਕਤੀਮਾਨ ਪ੍ਰਮਾਤਮਾ ਦੀ ਵਡ‌ਿਆਈ ਕਰਨ ਲਈ ਕਦੇ ਵੀ ਕਾਫੀ ਸ਼ਬਦ ਨਹੀਂ ਹਨ। ਅਤੇ, ਬਿਨਾਂਸ਼ਕ, ਪ੍ਰਮਾਤਮਾ ਦੇ ਮਿਸ਼ਨ ਵਿਚ ਅਸੀਂ ਉਨਾਂ ਦੇ ਸਾਰੇ ਕਰਮਚਾਰੀਆਂ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੂੰ ਪ੍ਰਮਾਤਮਾ ਨੇ ਹੁਕਮ ਦਿਤਾ ਹੈ, ਭਾਵੇਂ ਉਹ ਜਾਣਦੇ ਹੋਣ ਜਾਂ ਨਾ ਜਾਣਦੇ ਹੋਣ। ਇਹ ਚੰਗੀ ਖਬਰ ਹੈ।

ਅਤੇ ਤੁਸੀਂ ਦੇਖ ਸਕਦੇ ਹੋ ਕਿ ਦਾਨਵ, ਉਹ ਜਿਹੜੇ ਸ਼ੈਤਾਨੀ ਸ਼ਕਤੀ ਲਈ ਕੰਮ ਕਰਦੇ ਹਨ, ਉਨਾਂ ਨੂੰ ਦੁਨ‌ੀਆਂ ਦੇ ਲੋਕਾਂ ਲਈ ਬਾਹਰ ਕਢਣ ਲਈ ਜਾਂ ਘਟੋ ਘਟ ਉਨਾਂ ਦੇ ਗੰਭੀਰ ਪ੍ਰਭਾਵ ਤੋਂ ਬਚਣ ਲਈ ਭੇਦ ਖੋਲੇ ਜਾਣ ਲਈ, ਅਤੇ ਨਕਾਬ ਕੀਤੇ ਜਾਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ! ਜੋਸ਼ੀਲੇ ਦਾਨਵਾਂ ਦੀ ਸ਼ਕਤੀ ਨਹੀਂ, ਕਿਉਂਕਿ ਮਹਾਰਾਜ ਜੋਸ਼ੀਲੇ ਦਾਨਵਾਂ ਦਾ ਰਾਜਾ ਪਹਿਲੇ ਹੀ ਸਾਡੇ ਨਾਲ ਹੈ। ਅਤੇ ਮਹਰਾਜ ਜੋਸ਼ੀਲੇ ਭੂਤਾਂ ਦਾ ਰਾਜਾ ਵੀ (ਸਾਡੇ ਨਾਲ ਹੈ)। ਮੈਂ ਤੁਹਾਨੂੰ ਪਹਿਲਾਂ ਦਸਿਆ ਸੀ ਉਨਾਂ ਨਾਲ ਕੀ ਵਾਪਰ‌ਿਆ ਅਤੇ ਉਹ ਕਿਥੇ ਚਲੇ ਗਏ । ਪਰ ਮਾਇਆ ਰਾਜੇ ਦੇ ਅਧੀਨ ਦੂਜੀ ਸ਼ੈਤਾਨੀ ਸ਼ਕਤੀ ਅਜ਼ੇ ਵੀ ਸੰਸਾਰ ਨੂੰ ਕਾਬੂ ਕਰਨ ਲਈ, ਲੋਕਾਂ ਨੂੰ ਤੰਗ ਕਰਨ ਲਈ, ਉਨਾਂ ਦੀ ਜਿੰਦਗੀ ਨੂੰ ਦੁਖੀ ਬਨਾਉਣ ਲਈ, ਅਤੇ ਉਨਾਂ ਤੋਂ ਉਨਾਂ ਦੀ ਅਨੁਭਵੀ ਬੁਧੀ ਖੋਹਣ ਲਈ, ਅਤੇ ਉਨਾਂ ਨੂੰ ਮਾਰਾ ਸ਼ਕਤੀ ਦੇ ਹਮਲ‌ਿਆਂ ਲਈ ਧੁੰਦਲਾ, ਉਲਝੇ ਹੋਏ ਬਨਾਉਣ ਲਈ ਬਹੁਤ ਸਖਤ ਕੋਸ਼ਿਸ਼ ਕਰ ਰਹੀ ਹੈ।

ਹਾਲ ਹੀ ਵਿਚ, ਮੈਨੂੰ ਤੁਹਾਡੀਆਂ ਭੈਣਾਂ ਵਿਚੋਂ ਇਕ ਤੋਂ ਇਕ ਪਛਚਾਤਾਪ ਦਾ ਇਕ ਪਤਰ ਪ੍ਰਾਪਤ ਕੀਤਾ ਹੈ। ਖੈਰ, ਉਸ ਨੂੰ ਹੁਣ ਪਸ਼ਚਾਤਾਪ ਕਰਨ ਲਈ ਛੇ ਮਹੀਨਿਆਂ ਲਈ ਸੈਂਟਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ, ਜਦੋਂ ਤਕ ਉਸ ਦੇ ਸਾਰੇ ਕਰਮ ਸਾਫ ਨਹੀਂ ਕਰ ਦਿਤੇ ਜਾਂਦੇ ਉਸ ਦੇ ਦੁਬਾਰਾ ਤੁਹਾਡੇ ਸਮੂਹ ਵਿਚ ਦਾਖਲ ਹੋਣ ਤੋਂ ਪਹਿਲਾਂ, ਤਾਂਕਿ ਉਹ ਤੁਹਾਡੇ ਉਪਰ ਅਣਜਾਣੇ ਵਿਚ ਇਹ ਹਨੇਰਾ ਪ੍ਰਭਾਵ ਅਤੇ ਹਨੇਰਾ ਕਰਮ ਨਹੀਂ ਫੈਲ਼ਾਉਂਦੀ। ਮੈਂ ਨਹੀਂ ਕਹਿ ਰਹੀ ਉਹ ਇਕ ਬੁਰਾ ਵਿਆਕਤੀ ਹੈ, ਜਾਂ ਉਸ ਨੂੰ ਸਦਾ ਲਈ ਪਾਬੰਦੀ ਲਗਾਈ ਜਾਵੇਗੀ।

Excerpts from a Repentance Letter from Our Association Member Who Helped Trần Tâm Sell Fake S.M. Celestial Jewelry: ਨਮੋ ਪਰਮ ਸਤਿਗੁਰੂ ਚਿੰਗ ਹਾਈ ਜੀ ਪਸ਼ਚਾਤਾਪ ਪਤਰ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ ਮੇਰਾ ਨਾਂ: (*****) ਅਜ, ਮੈਂ ਤੁਹਾਡੇ ਤੋਂ ਦਿਲੋਂ ਤੋਬਾ ਕਰਦੀ ਹਾਂ, ਸਤਿਗੁਰੂ ਜੀ। ਮੈਂ ਹੇਠ ਲਿਖੇ ਅਨੁਸਾਰ ਸਾਰੀ ਸਥਿਤੀ ਪੇਸ਼ ਕਰਨਾ ਚਾਹੁੰਦੀ ਹਾਂ। ਮੈਂ ਇਹ ਵਾਅਦਾ ਕਰਦੀ ਹਾਂ ਕਿ ਜੋ ਮੈਂ ਲਿਖਿਆ ਉਹ ਸਭ ਸਚ ਹੈ। ਕ੍ਰਿਪਾ ਕਰਕੇ, ਸਤਿਗੁਰੂ ਜੀ, ਮੈਨੂੰ ਬਚਾਓ। ਜੂਨ 2022 ਦੇ ਆਸਪਾਸ, ਮੁੰਨੇ ਹੋਏ ਸਿਰਾਂ ਵਾਲੇ ਸਲੇਟੀ ਰੰਗ ਦੇ ਬਸਤਰ ਵਿਚ ਛੇ ਲੋਕਾਂ ਦਾ ਸਮੂਹ - ਉਨਾਂ ਵਿਚੋਂ ਪੰਜਾਂ ਨੇ ਇਕ ਵਿਆਕਤੀ ਨੂੰ ਸਨਮਾਨ ਦਿਖਾਇਆ ਜਿਸ ਨੂੰ ਉਨਾਂ ਨੇ ਹੰਸ ਟ੍ਰਾਨ ਸੰਤ ਵਜੋਂ ਸੰਬੋਧਿਤ ਕੀਤਾ ਸੀ - ਆਪਣੇ ਆਪ ਨੂੰ ਸਾਥੀ ਦੀਖਿਅਕਾਂ ਵਜੋਂ ਜਾਣ ਪਛਾਣ ਕਰਵਾਈ ਅਤੇ ਉਦੋਂ ਤੋਂ ਮੇਰੇ ਨਾਲ ਜਾਣੂ ਹੋਏ। (ਇਹ ਸੰਭਵ ਸੀ ਕਿ ਉਹ ਇਕ ਕਾਫੀ ਲੰਮੇਂ ਸਮੇਂ ਤੋਂ ਫੇਸਬੁਕ ਉਤੇ ਮੇਰਾ ਪਿਛਾ ਕਰ ਰਹੇ ਸਨ, ਜਿਵੇਂ ਕਿ ਮੈਂ ਅਕਸਰ ਕਾਫੀ ਯਾਤਰਾ ਕਰਦੀ ਸੀ ਅਤੇ ਬਹੁਤ ਸਾਰੇ ਦੀਖਿਅਕਾਂ ਨਾਲ ਕੁਨੈਕਸ਼ਨ ਸੀ।)

ਪਹਿਲੀ ਮੁਲਾਕਾਤ ਤੋਂ ਇਕ ਜਾਂ ਦੋ ਮਹੀਨਿਆਂ ਤੋਂ ਬਾਅਦ, ਉਨਾਂ ਨੇ ਮੈਨੂੰ ਇਕ (ਜਾਅਲੀ) ਫੈਕਟਰੀ ਦੀਆਂ ਫੋਟੋਆਂ ਭੇਜੀਆਂ ਜੋ (ਜਾਅਲੀ) ਸਵਰਗੀ ਗਹਿਣੇ ਪੈਦਾ ਕਰਦੀ ਹੇ। ਉਸ ਸਮੂਹ ਵਿਚ ਉਥੇ ਇਕ ਮੁੰਨੇ ਹੋਏ ਸਿਰ ਵਾਲੀ ਔਰਤ ਸੀ (ਜਿਸਦਾ ਚਿਹਰਾ ਮੈਨੂੰ ਬਹੁਤ ਸਪਸ਼ਟ ਤੌਰ ਤੇ ਯਾਦ ਹੈ)। ਉਸ ਸਮੂਹ ਨੇ ਮੈਨੂੰ ਇਹ ਖੁਲਾਸਾ ਕੀਤਾ ਕਿ ਉਨਾਂ ਦੀ ਫੈਕਟਰੀ ਮੁਖ ਹੈ ਜੋ ਕਾਓਸ਼ਿਉਂਗ ਅਤੇ ਤਾਏਪੇ ਵਿਚ ਦੋ ਚਾਲੂ ਗਰੁਪਾਂ ਨੂੰ ਸਪਲਾਏ ਕਰ ਰਹੀ ਹੈ। ਉਨਾਂ ਨੇ ਮੇਰੇ ਨਾਲ ਪਿਛਲੇ ਦੋ ਸਾਲਾਂ ਦੌਰਾਨ ਲਾਈਨ ਅਤੇ ਵਾਪਸਐਪ ਰਾਹੀਂ ਲੈਣ-ਦੇਣ ਦੀ ਕਾਰਵਾਈ ਕੀਤੀ ਹੈ, (ਵਖ-ਵਖ ਨੰਬਰਾਂ ਦੀ ਵਰਤੋਂ ਕਰਦੇ ਹੋਏ)। ਮੈਨੂੰ ਇਸ ਕੰਮ ਤੇ ਬਹੁਤ ਮਾਣ ਸੀ ਅਤੇ ਹਨੇਰੇ ਵਿਚ ਗੁਆਚ ਗਈ ਵਿਸ਼ਵਾਸ਼ ਕਰਦੀ ਹੋਈ ਕਿ ਮੈਂ ਸਤਿਗੁਰੂ ਜੀ ਲਈ ਕੰਮ ਕਰ ਰਹੀ ਸੀ। ਗਹਿਣਿਆਂ ਦੇ ਲੈਣ-ਦੇਣ ਦੇ ਸਬੰਧ ਵਿਚ, ਥੀਐਨ ਨਾਮ ਦਾ ਇਕ ਵਿਆਕਤੀ ਨਕਦ ਪੈਸਾ ਇਕਠਾ ਕਰਨ ਲਈ ਆਉਂਦਾ ਸੀ। ਉਨਾਂ ਨੇ ਇਸ ਗਲ ਦਾ ਜ਼ਿਕਰ ਕੀਤਾ ਕਿ ਤਾਏਵਾਨ (ਫਾਰਮੋਸਾ) ਵਿਚ, ਔਲੈਕਸੀਜ਼ (ਵੀਐਤਨਾਮੀਜ਼) ਦੁਲਹਨਾਂ ਜਿਨਾਂ ਦਾ ਤਾਏਵਾਨੀਜ਼ (ਫਾਰਮੋਸਨ) ਆਦਮੀਆਂ ਨਾਲ ਵਿਆਹ ਹੋਇਆ ਹੈ ਉਹ ਉਨਾਂ ਨੂੰ ਨਕਦ ਭੁਗਤਾਨ ਕਰਨਗੇ।

ਜੁਲਾਈ 2022 ਤੋਂ ਹੁਣ ਤਕ, ਮੈਂ ਅਮਰੀਕਾ, ਔਸਟ੍ਰੇਲੀਆ, ਔ ਲੈਕ (ਵੀਐਤਨਾਮ) ਅਤੇ ਫਰਾਂਸ ਸਮੇਤ, ਦੇਸ਼ਾਂ ਨੂੰ ਜਾਣ-ਪਛਾਣ ਕਰਵਾਈ ਅਤੇ ਆਰਡਰ ਪ੍ਰੋਸੇਸ ਕੀਤੇ ਹਨ। ਇਸ ਸਮੇਂ ਦੌਰਾਨ ਮੈਂ ਗੁਹਿਣਿਆ ਨੂੰ ਆਰਡਰ ਕੀਤਾ ਅਤੇ ਉਨਾਂ ਨੂੰ ਵੰਡ‌ਿਆ ਕੀਮਤ ਸੂਚੀ ਦੇ ਅਨੁਸਾਰ ਜੋ ਇਹਨਾਂ ਲੋਕਾਂ ਨੇ ਪ੍ਰਦਾਨ ਕੀਤਾ, ਮੈਂ ਸਾਰੇ ਲੈਣ ਦੇਣ ਲਈ ਉਹਨਾਂ ਦੀ ਕੀਮਤ ਸੂਚੀ ਦੀ ਵਰਤੋਂ ਕੀਤੀ ਸੀ। (...) (ਉਨਾਂ ਨੇ ਮੇਰੇ ਨਾਲ ਹੇਰਾਫੇਰੀ ਕੀਤੀ ਜਾਂ ਤੋਂ ਮੈਨੂੰ ਇਹ ਅਹਿਸਾਸ ਨਹੀਂ ਹੋ ਸਕਿਆ ਕਿ ਮੇਰਾ ਨਿਰਣਾ ਧੁੰਦਲਾ ਸੀ, ਅਤੇ ਸੋ ਮੈਂ ਵਿਸ਼ਵਾਸ਼ ਕੀਤਾ ਕਿ ਉਹ ਸਿਧੇ ਤੌਰ ਤੇ ਸਤਿਗੁਰੂ ਜੀ ਨਾਲ ਕੰਮ ਕਰ ਰਹੇ ਸਨ।) (...) ਮੈਂ ਅਜੇ ਵੀ ਅਣਜਾਣ ਸੀ ਅਤੇ ਸਚਾਈ ਦਾ ਅਹਿਸਾਸ ਨਹੀਂ ਹੋਇਆ ਅਤੇ ਅੰਨੇਵਾਹ ਕੁਝ ਹਨੇਰੇ ਵਾਲੀ ਸ਼ਕਤੀ ਦੁਆਰਾ ਕੰਟਰੋਲ ਕੀਤਾ ਗਿਆ ਸੀ। ਮੈਂ ਇਥੋਂ ਤਕ ਉਸ ਸਮੂਹ ਦੇ ਲੋਕਾਂ ਨੂੰ ਸੁਰਖਿਅਤ ਰਖਣ ਲਈ ਗਈ ਉਵੇਂ ਜਿਵੇਂ ਕਿ ਮੈਂ ਇਕ ਗਿਆਨਵਾਨ ਨਾਇਕ ਸੀ।

ਉਨਾਂ ਨੇ ਮੈਨੂੰ ਕਿਹਾ ਕਿ ਕੋਵਿਡ ਤੋਂ ਬਾਅਦ ਇਹ ਇਕ ਐਮਰਜੇਂਸੀ ਦੀ ਮਿਆਦ ਸੀ, ਜਿਸ ਲਈ ਸਤਿਗੁਰੂ ਨੂੰ ਕੰਮ ਕਰਨ ਲਈ ਪੈਸੇ ਦੀ ਲੋੜ ਸੀ ਅਤੇ ਕਿ ਬਹੁਤ ਸਾਰੇ ਸਾਧਨਾ ਦੀ ਲੋੜ ਸੀ ਯਕੀਨੀ ਬਨਾਉਣ ਲਈ ਕਿ ਸਵਰਗੀ ਗਹਿਣ‌ਿਆਂ ਦਾ ਕਾਰੋਬਾਰ ਸੁਚਾਰੂ ਢੰਗ ਨਾਲ ਚਲਾਇਆ ਜਾਵੇ। ਇਸ ਲਈ ਉਨਾਂ ਨੇ ਇਹ ਸੁਝਾਅ ਦਿਤੀ ਕਿ ਵਖ-ਵਖ ਦੇਸ਼ਾਂ ਵਿਚ ਸਾਥੀ ਦੀਖਿਅਕਾਂ ਤੋਂ ਆਰਡਰ ਪ੍ਰਾਪਤ ਕਰਨ ਲਈ ਇਕ ਸਾਧਨ ਬਣਨ ਦੁਆਰਾ ਮੈਂ ਉਨਾਂ ਦਾ ਸਮਰਥਨ ਕਰਾਂਗੀ। (...) ਉਨਾਂ ਨੇ ਮੈਨੂੰ ਪੁਛਿਆ ਜੇਕਰ ਮੈਂ ਇਸ ਕੰਮ ਨੂੰ ਕਰਨ ਦਾ ਸਨਮਾਨ ਚਾਹੁੰਦੀ ਹਾਂ। ਔ ਲੈਕ (ਵੀਐਤਨਾਮ) ਨੂੰ ਵਾਪਸ ਮੁੜਨ ਤੋਂ ਇਕ ਹਫਤੇ ਬਾਅਦ, ਮੈਨੂੰ ਆਪਣੇ ਟੀਮ ਲੀਡਰ ਤੋਂ (ਜਾਅਲੀ ਸਮੂਹ ਤੋਂ) ਨਵੇਂ ਸਵਰਗੀ ਗਹਿਣ‌ਿਆਂ ਦਾ ਭੰਡਾਰ ਪੇਸ਼ ਕਰਨ ਲਈ ਇਕ ਖਬਰ ਮਿਲੀ ਜਿਸ ਦਾ ਸਿਰਲੇਖ ਐਲੀਵੇਗਡ ਬ੍ਰਹਿਮੰਡ ਹੈ, ਅਤੇ ਮੈਂ ਉਨਾਂ ਨਾਲ ਸੰਪਰਕ ਕੀਤਾ । ਮੈਂ ਕਿਹਾ ਕਿ ਇਹ ਭੂਮਿਕਾ ਨਿਭਾਉਣ ਲਈ ਮੈਂ ਸਨਮਾਨ ਮਹਿਸੂਸ ਕਰਦੀ ਹਾਂ, ਅਤੇ ਮੇਰੀ ਅਗਿਆਨਤਾ ਦੇ ਕਾਰਨ ਮੈਂ ਇਹ ਕਰਨ ਲਈ ਉਤਸੁਕ ਸੀ। ਸਤਿਗੁਰੂ ਜੀ, ਮੈਂ ਤੁਹਾਡੇ ਤੋਂ, ਨਾਲ ਹੀ ਅਧਿਕਾਰੀ ਸਵਰਗੀ ਗਹਿਣ‌ਿਆਂ ਦੇ ਕਾਰਜ ਸਮੂਹ ਤੋਂ ਇਕ ਹਜ਼ਾਰ ਵਾਰ ਦਿਲੋਂ ਮਾਫੀ ਮੰਗਦੀ ਹਾਂ। ਇਸ ਗੰਭੀਰ ਗਲਤੀ ਲਈ ਮੈਂ ਤੁਹਾਡੇ ਤੋਂ ਮਾਫੀ ਮੰਗ ਰਹੀ ਹਾਂ।

2023 ਵਿਚ, ਇਹ ਲੋਕਾਂ ਨੇ ਮੈਨੂੰ ਹਵਾਈ ਅਡੇ ਤੋਂ ਚੁਕਿਆ ਅਤੇ ਮੈਨੂੰ ਫੈਕਟਰੀ ਨੂੰ ਲੈ ਗਏ। ਉਥੇ, ਮੈਂ ਦੋ ਮੋਟੇ ਆਦਮੀਆਂ ਨੂੰ ਦੇਖਿਆ ਸੀ, ਲਗਭਗ 1.6 ਮੀਟਰ ਲੰਮੇਂ; ਮੈਨੂੰ ਉਨਾਂ ਦੇ ਚਿਹਰੇ ਯਾਦ ਹਨ। ਕੁਲ ਮਿਲਾ ਕੇ ਮੈਂ ਚਾਰ ਬੰਦੇ ਫੈਕਟਰੀ ਵਿਚ ਕੰਮ ਕਰਦੇ ਹੋਏ ਦੇਖੇ, ਅਤੇ ਉਥੇ ਹੋਰ ਬਹੁਤ ਲੋਕ ਅੰਦਰ ਸਨ। ਮੈਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਮੈਂ ਇਸ ਦੇ ਨਾਲ ਇਹ ਵੀ ਜੋੜਨਾ ਚਾਹੁੰਦੀ ਹਾਂ ਕਿ ਜੂਨ 2023 ਦੇ ਆਸਪਾਸ, ਉਨਾਂ ਨੇ ਮੈਨੂੰ ਲਾਵਿੰਗ ਹਟ (*****) ਵਿਖੇ ਦੁਪਹਿਰ ਦੇ ਖਾਣੇ ਲਈ ਬੁਲਾਇਆ ਸੀ। ਉਨਾਂ ਨੇ ਆਪਣੇ ਗਰੁਪ ਨੂੰ ਮੇਰੀ ਇਕ ਉਚੇ ਦਰਜੇ ਦੇ ਬੋਧੀਸਾਤਵਾ ਦੇ ਤੌਰ ਤੇ ਜਾਣ-ਪਛਾਣ ਕਰਵਾਈ ਸੀ। ਉਨਾਂ ਨੇ (ਰੈਸਟਰਾਂਟ) ਵਿਚ ਇਕ ਰਾਜ਼ ਖੋਲਿਆ ਕਿ ਸਤਿਗੁਰੂ ਜੀ ਇਕ ਨਵਾਂ ਡੀਜਾਇਨ ਜ਼ਾਰੀ ਕਰ ਰਹੇ ਸਨ, ਅਤੇ ਮੈਂ ਚੁਪਚਾਪ ਬਹੁਤ ਖੁਸ਼ ਸੀ। (...) ਫਿਰ ਉਹ ਮੈਨੂੰ ਲਗਭਗ 90 ਮਿੰਟ ਦੂਰ ਇਕ ਹੋਰ ਘਰ ਨੂੰ ਲੈ ਗਏ, ਜੋ ਸਤਿਗੁਰੂ ਜੀ ਦੀਆਂ ਬਹੁਤ ਸਾਰੀਆਂ ਚਿਤਰਕਾਰੀਆਂ ਅਤੇ ਲੰਮੀ ਉਮਰ ਵਾਲੇ ਲੈਂਪਾਂ ਨਾਲ ਭਰ‌ਿਆ ਹੋ‌ਇਆ ਸੀ। ਉਹ ਮੈਨੂੰ ਲਿਵਿੰਗ ਰੂਮ ਵਿਚ ਲੈ ਗਏ ਐਲੀਵੇਟਡ ਬ੍ਰਹਿਮੰਡਾਂ ਦੇ ਗਹਿਣਿਆਂ ਦਾ ਭੰਡਾਰ ਦੇਖਣ ਲਈ, ਅਤੇ ਜਦੋਂ ਮੈਂ ਉਥੇ ਬੈਠੀ ਸੀ, ਉਨਾਂ ਨੇ ਇਕ ਕਾਲ ਲਈ ਅਤੇ ਮੈਨੂੰ ਮੈਡੀਟੇਸ਼ਨ ਕਮਰੇ ਵਿਚ ਜਾਣ ਲਈ ਕਿਹਾ। ਉਨਾਂ ਨੇ ਕਿਹਾ ਕਿ ਸਤਿਗੁਰੂ ਜੀ ਬਸ ਹੁਣੇ ਹੀ ਆਏ ਅਤੇ ਚਲੇ ਗਏ। (ਸਤਿਗੁਰੂ ਜੀ ਦੀ ਟਿਪਣੀ: ਝੂਠ ਬੋਲਿਆ।) ਫਿਰ ਉੇਹ ਮੈਨੂੰ ਸਿਧਾ ਹਵਾਈ ਅਡੇ ਨੂੰ ਲੈ ਗਏ। ਉਸ ਸਮੇਂ ਦੌਰਾਨ, ਮੈਂ ਬਹੁਤ ਖੁਸ਼ੀ ਅਤੇ ਆਪਣੇ ਆਪ ਤੇ ਮਾਣ ਮਹਿਸੂਸ ਕੀਤਾ। ਉਨਾਂ ਨੇ ਸਤਿਗੁਰੂ ਜੀ ਲਈ ਗੁਪਤ ਵਿਚ ਕੰਮ ਕਰਨ ਵਾਲੇ ਲੋਕਾਂ ਵਜੋਂ ਆਪਣੀ ਜਾਣ-ਪਛਾਣ ਕਾਰਵਾਈ ਸੀ, ਅਤੇ ਮੈਂ ਬਹੁਤ ਖੁਸ਼ ਅਤੇ ਮਾਣ ਮਹਿਸੂਸ ਕੀਤਾ। ਉਨਾਂ ਸਮ‌ਿਆਂ ਵਿਚ ਇਸ ਬਾਰੇ ਆਪਣੇ ਨਜ਼ਦੀਕੀ ਦੋਸਤਾਂ ਨੂੰ ਸ਼ੇਖੀ ਮਾਰਨ ਤੋਂ ਮੈਥੋਂ ਰਹਿਆ ਨਹੀਂ ਗਿਆ ਸੀ। (...)

ਇਸਦੇ ਇਲਾਵਾ, ਮੈਂ ਅਕਸਰ ਚਿਤਰਕਾਰੀਆਂ, ਲੰਮੀ ਉਮਰ ਦੇ ਲੈਂਪ, ਅਤੇ ਸਵਰਗੀ ਕਪੜੇ ਸਾਥੀ ਦੀਖਿਅਕਾਂ ਲਈ ਔ ਲੈਕ (ਵੀਐਤਨਾਮ) ਅਤੇ ਤਾਏਵਾਨ (ਫਾਰਮੋਸਾ) ਵਿਚ ਤਿੰਨ ਸਥਾਨਾਂ ਤੋਂ ਆਰਡਰ ਦਿਤਾ ਸੀ। (...) ਉਸ ਸਮੇਂ, ਮੈਂ ਅਜ਼ੇ ਵੀ ਅਣਜਾਣ ਸੀ, ਅਤੇ ਪਖਾ ਵਿਸ਼ਵਾਸ਼ ਕੀਤਾ ਕਿ ਮੈਂ ਕੁਝ ਮਹਤਵਪੂਰਨ ਕੰਮ ਕਰ ਰਹੀ ਸੀ। ਪਛਮੀ ਔਸਟ੍ਰੇਲੀਆ ਵਿਚ ਕੁਝ ਭੈਣਾਂ ਆਰਡਰ ਦੇਣੇ ਜ਼ਾਰੀ ਰਖਣੇ ਚਾਹੁੰਦੀਆਂ ਸੀ। ਪਛਮੀ ਔਸਟ੍ਰੇਲੀਆ ਵਿਚ ਸਾਥੀ ਅਭਿਆਸੀਆਂ ਨੇ ਫਿਰ ਤਾਏਪੇ ਸਮੂਹ ਨੂੰ ਈਮੇਲ ਕੀਤਾ ਪੁਸ਼ਟੀ ਕਰਨ ਲਈ ਜੇਕਰ ਮੈਂ ਸਚਮੁਚ ਆਰਡਰ ਪ੍ਰਾਪਤ ਕਰਨ ਲਈ ਜੁੰਮੇਵਾਰ ਸਵਰਗੀ ਗਹਿਣ‌ਿਆਂ ਦੀ ਟੀਮ ਦੀ ਇਕ ਮੈਂਬਰ ਸੀ। ਇਸ ਦੇ ਨਾਲ, ਉਥੇ ਹੋਰ ਦੀਖਿਅਕਾਂ ਤੋਂ ਬਹੁਤ ਸਾਰੀ ਫੀਡਬੈਕ ਸੀ। ਮੈਂ ਸਥਿਤੀ ਤੋਂ ਅਣਜਾਣ ਸੀ ਅਤੇ ਇਨਕਾਰ ਕੀਤਾ, ਉਸ ਮੁੰਨੇ ਹੋਏ ਸਿਰ, ਸਲੇਟੀ ਕਪੜ‌ਿਆਂ ਵਾਲੇ ਲੋਕਾਂ ਦੇ ਸਮੂਹ ਦਾ ਹੋਰ ਬਚਾਅ ਕਰਦੇ ਹੋਏ। ਮੈਂ ਇਥੋਂ ਤਕ ਵਿਰੋਧ ਵੀ ਕੀਤਾ ਅਤੇ ਆਪਣੀ ਸਥਿਤੀ ਨੂੰ ਜਾਇਜ਼ ਠਹਿਰਾਇਆ, ਸੋਚਦੀ ਹੋਈ ਕਿ ਸਵਰਗੀ ਗਹਿਣ‌ਿਆਂ ਦੇ ਸਮੂਹ ਅੰਦਰ, ਉਥੇ ਈਰਖਾ ਸੀ, ਅਤੇ ਉਹ ਮੈਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਮੈਨੂੰ ਜਾਣਨ ਤੋਂ ਇਨਕਾਰ ਕਰ ਰਹੇ ਸੀ, ਜਿਸ ਨਾਲ ਪਛਮੀ ਔਸਟ੍ਰੇਲੀਆ ਵਿਚ ਬਹੁਤ ਸਾਰੇ ਮੁਕਦਮੇਂ ਹੋਏ । ਇਹ ਈਰਖਾ ਨੇ ਮੇਰੇ ਕੰਮ ਨੂੰ ਪ੍ਰਭਾਵਿਤ ਕੀਤਾ। ਉਸ ਸਮੇਂ, ਮੈਂ ਅਜ਼ੇ ਵੀ ਸੋਚ‌ਿਆ ਮੈਂ ਸਹੀ ਸੀ। ਮੈਂ ਆਪਣੀਆਂ ਗਲਤੀਆਂ ਦੇ ਸਬੰਧ ਵਿਚ ਆਪਣੇ ਮਾਣ-ਸਨਮਾਣ ਦਾ ਬਚਾਅ ਕਰਨ ਕੀ ਕੋਸ਼ਿਸ਼ ਕਰ ਰਹੀ ਸੀ। ਪਿਆਰੇ ਪ੍ਰਭੂ, ਸਤਿਗੁਰੂ ਜੀ, ਕ੍ਰਿਪਾ ਕਰਕੇ ਮੈਨੂੰ ਮਾਫ ਕਰਨਾ। ਸਤਿਗੁਰੂ ਜੀ, ਕੀ ਮੈਨੂੰ ਮਾਫ ਕੀਤਾ ਜਾਵੇਗਾ? ਸਤਿਗੁਰੂ ਜੀ, ਕ੍ਰਿਪਾ ਕਰਕੇ ਮੈਨੂੰ ਮਾਫ ਕਰੋ। (...)

ਜਿਉਂ ਮੈਂ ਹਰ ਚੀਜ਼ ਨੂੰ ਜੋੜਨਾ ਸ਼ੁਰੂ ਕੀਤਾ, ਮੈਨੂੰ ਸਚਾਈ ਦਾ ਅਹਿਸਾਸ ਹੋਇਆ। ਚੀਜਾਂ ਜੋ ਮੈਂ ਆਰਡਰ ਕੀਤੀਆਂ ਅਤੇ ਸੰਸਾਰ ਭਰ ਵਿਚ ਲੈਕੇ ਗਈ ਸੀ ਉਨਾਂ, ਧੋਖੇਬਾਜ਼ਾਂ ਤੋਂ, ਉਹ ਸਮੂਹ ਜਿਸ ਨੇ ਦਾਅਵਾ ਕੀਤਾ ਕਿ ਉਹ ਜਾਇਜ਼ ਉਤਪਾਦਨ ਦੀ ਸਹੂਲਤ ਤੋਂ ਹਨ, ਪੂਰੀ ਤਰਾਂ ਨਕਲੀ ਸਨ। ਓਹ, ਸਤਿਗੁਰੂ ਜੀ। ਉਸ ਪਲ, ਮੇਰਾ ਸਰੀਰ ਅਤੇ ਰੂਹ ਭਿਆਨਕ ਦਰਦ ਵਿਚ ਸੀ, ਮੈਨੂੰ ਪੂਰੀ ਤਰਾਂ ਟੁਟਿਆ ਅਤੇ ਨਿਰਾਸ਼ਾਜਨਕ ਅਹਿਸਾਸ ਕਰਵਾਇਆ। ਮੈਂ ਹੁਣ ਹੋਰ ਸਥਿਰ ਨਹੀਂ ਰਹਿ ਸਕਦੀ ਸੀ, ਅਤੇ ਮੇਰਾ ਮਨ ਪੂਰੀ ਤਰਾਂ ਗੁਆਚ ਗਿਆ ਸੀ, ਕਿਸੇ ਵੀ ਚੀਜ਼ ਨੂੰ ਕੰਟ੍ਰੋਲ ਕਰਨ ਵਿਚ ਅਸਮਰਥ। ਕੀ ਮੈਨੂੰ ਅਜੇ ਵੀ ਮੌਕਾ ਦਿਤਾ ਜਾਵੇਗਾ ਉਨਾਂ ਗੰਭੀਰ ਗਲਤੀਆਂ ਨੂੰ ਸੁਧਾਰਨ ਲਈ ਜੋ ਮੈਂ ਕੀਤੀਆਂ ਸੀ ਹਨੇਰੀ ਸ਼ਕਤੀ ਦੀ ਮਦਦ ਕਰਦੀ ਹੋਈ ਨੇ? (...) ਮੈਂ ਸਤਿਗੁਰੂ ਜੀ ਦੇ, ਅਤੇ ਰੈਸੀਡੇਂਟਾਂ, ਸਵਰਗੀ ਗਹਿਣ‌ਿਆਂ ਦੇ ਸਮੂਹ, ਅਤੇ ਸਾਰੇ ਸਾਥੀ ਦੀਖਿਅਕਾਂ ਦੇ ਮਾਨ ਸਨਮਾਨ ਨੂੰ ਬਹੁਤ ਨਾਕਾਰਾਤਮਿਕ ਤੌਰ ਤੇ ਪ੍ਰਭਾਵਿਤ ਕੀਤਾ ਹੈ।

ਉਹ (ਪਖੰਡੀ ਸਮੂਹ) ਨੇ ਮੈਨੂੰ ਸੂਚਿਤ ਕੀਤਾ ਕਿ ਉਹ ਇਸ ਸਮੇਂ ਇਕ ਵਡੀ ਜਾਂਚ ਦੇ ਅਧੀਨ ਹਨ ਅਤੇ ਜਾਰੀ ਰਖਣ ਦੀ ਇਜਾਜ਼ਤ ਨਹੀ ਹੈ ਕਿਉਂਕਿ ਸਤਿਗੁਰੂ ਜੀ ਨੇ ਤਿੰਨ ਰੈਸੀਡੇਂਟਾਂ ਨੂੰ ਕਢ ਦਿਤਾ ਹੈ... (ਸਤਿਗੁਰੂ ਜੀ ਦੀ ਟਿਪਣੀ: ਸਤਿਗੁਰੂ ਜੀ ਇਹਨਾਂ ਕਹਾਣੀਆਂ ਬਾਰੇ ਕੁਝ ਨਹੀਂ ਜਾਣਦੇ।) ਮੈਂ ਉਨਾਂ ਨੂੰ ਸੁਣ‌ਿਆ ਅਤੇ ਸਾਰੇ ਸਬੰਧਿਤ ਸੁਨੇਹਿਆਂ ਅਤੇ ਲੈਣ-ਦੇਣ ਨੂੰ ਮਿਟਾ ਦਿਤਾ, ਉਨਾਂ ਦੀ ਰਖਿਆ ਕਰਨ ਲਈ ਕੋਈ ਜਾਣਕਾਰੀ ਜ਼ਾਹਰ ਕਰਨ ਦੀ ਸਹੁੰ ਖਾਧੀ ਉਤਪਾਦਨ ਫੈਕਟਰੀ ਨੂੰ ਅਤੇ ਅੰਦਰੂਨੀ ਸਪਲਾਈ ਲੜੀ ਅਤੇ ਕਾਰਜ ਸਮੂਹਾਂ ਨੂੰ ਪ੍ਰਭਾਵਿਤ ਕਰਨ ਤੋਂ ਬਚਾੳਣ ਲਈ; ਉਸ ਸਮੇਂ, ਮੈਂਨੂੰ ਨਹੀਂ ਪਤਾ ਸੀ ਕਿ ਮੈਂ ਨਕਲੀ ਵਸਤੂਆਂ ਦੇ ਉਤਪਾਦਨ ਵਿਚ ਸ਼ਾਮਲ ਸੀ। ਉਨਾਂ ਨੇ ਕੰਮ ਬੰਦ ਕਰ ਦਿਤੇ, ਅਤੇ ਹਰ ਕੋਈ ਭੰਗ ਹੋ ਗਿਆ। ਉਹ ਬਾਅਦ ਵਿਚ ਮੇਰੇ ਨਾਲ ਸੰਪਰਕ ਕਰਨਗੇ। ਡਰ ਦੀ ਮਾਰੀ, ਮੈਂ ਸਾਰੇ ਸੰਬੰਧਿ ਡੇਟਾ ਨੂੰ ਮਿਟਾ ਦਿਤਾ, ਅਤੇ ਮੇਰੀ ਚੇਤਾ ਉਸ ਪਲ ਤੇ ਇਸ ਤਰਾਂ ਮਹਿਸੂਸ ਹੋਈ ਜਿਵੇਂ ਮੈਂ ਬੇਜ਼ਮੀਰ ਸੀ, ਖੋਜ਼ ਕਰਦੀ ਹੋਈ ਸਾਰੇ ਸਬੰਧਿਤ ਲੈਣ ਦੇਣ ਨੂੰ ਮਿਟਾਉਂਣ ਲਈ।

ਓਹ ਸਤਿਗੁਰੂ ਜੀ, ਮੈਂ ਦਿਲੋਂ ਇਕ ਮਿਲ਼ੀਅਨ ਵਾਰ ਪਸ਼ਚਾਤਾਪ ਕਰ ਰਹੀ ਹਾਂ। (...) ਮੈਂ ਦਿਲੋਂ ਪਸ਼ਚਾਤਾਪ ਕਰਦੀ ਹਾਂ ਭਾਰੇ ਕਰਮਾਂ ਲਈ ਜੋ ਮੈਂ ਸਤਿਗੁਰੂ ਜੀ ਦੇ ਵਿਰੁਧ ਕੀਤੇ ਹਨ। ਅਤੇ ਮੈਂ ਸਾਰੇ ਨੇਕ ਬੋਧੀਸਤਵਾਂ, ਸਥਿਰ ਅਸਲੀ ਰੈਸੀਡੇਂਟਾਂ, ਤਾਏਵਾਨ (ਫਾਰਮੋਸਾ) ਵਿਚ ਸਵਰਗੀ ਗਹਿਣ‌ਿਆਂ ਦੇ ਸਮੂਹ ਨੂੰ ਪਸ਼ਚਾਤਾਪ ਕਰਦੀ ਹਾਂ, ਅਤੇ ਸੰਸਾਰ ਭਰ ਦੇ ਦੀਖਿਅਕਾਂ ਨੂੰ ਉਨਾਂ ਕਰਮਾਂ ਲਈ ਜੋ ਮੈਂ ਪੈਦਾ ਕੀਤੇ ਹਨ। ਮੈਂ ਹਰ ਇਕ ਚੀਜ਼ ਲਈ ਪੈਸੇ ਵਾਪਸ ਕਰਨ ਦਾ ਵਾਅਦਾ ਕਰਦੀ ਹਾਂ ਜੋ ਮੈਂ ਦੂਜਿਆਂ ਦੀ ਤਰਫੋਂ ਆਰਡਰ ਕੀਤੀ ਸੀ, ਅਤੇ ਸਤਿਗੁਰੂ ਜੀ ਨੂੰ ਪੁਛਦੀ ਹਾਂ ਉਨਾਂ ਦਾ ਭੁਗਤਾਨ ਕਰਨ ਲਈ ਮੈਨੂੰ ਸਮਾਂ ਦਿਓ। ਮੈਂ ਕੁਝ ਸਾਥੀਆਂ ਦੀਖ‌ਿਅਕਾ ਨੂੰ ਸੂਚਿਤ ਕੀਤਾ ਹੈ ਜਿਨਾਂ ਨੇ ਮੈਨੂੰ ਬੇਨਤੀਆਂ ਭੇਜੀਆਂ ਜਦੋਂ ਮੈਨੂੰ ਹੁਣੇ ਪਤਾ ਲਗਾ ਕਿ ਸਵਰਗੀ ਗਹਿਣੇ ਜਾਅਲੀ ਸਨ, ਤਾਂਕਿ ਉਨਾਂ ਨੂੰ ਮੁੜ ਪ੍ਰਾਪਤ ਕਰਾਂ ਅਤੇ ਉਨਾਂ ਨੂੰ ਪੈਸੇ ਵਾਪਸ ਕਰ ਸਕਾਂ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਸਤਿਗੁਰੂ ਜੀ, ਮਹਾਨ ਦ‌ਿਆਲਤਾ ਵਿਚ, ਸੰਸਥਾ ਵਿਚ ਰਹਿਣ ਲਈ ਅਤੇ ਮੁਕਤੀ ਦਾ ਪਿਛਾ ਕਰਨ ਲਈ ਸਤਿਗੁਰੂ ਜੀ ਦੇ ਇਕ ਪੈਰੋਕਾਰ ਬਣੇ ਰਹਿਣ ਲਈ ਮੈਨੂੰ ਦਇਆ ਪ੍ਰਦਾਨ ਕਰਨਗੇ । ਮੈਂ ਸਤਿਗੁਰੂ ਜੀ ਅਗੇ ਗੋਡੇ ਟੇਕਦੀ ਹਾਂ, ਮੈਨੂੰ ਬਚਾਉਣ ਲਈ, ਮੇਰੀ ਆਤਮਾ ਨੂੰ ਬਚਾਉ ਲਈ, ਸਤਿਗੁਰੂ ਜੀ ਨੂੰ ਬੇਨਤੀ ਕਰਦੀ ਹਾਂ । ਮੈਂ ਆਪਣੇ ਅਪਰਾਧਾਂ ਤੋਂ ਜਾਣੂ ਹਾਂ। ਤੁਹਾਡੀ ਕ੍ਰਿਪਾ ਲਈ ਤੁਹਾਡਾ ਧੰਨਵਾਦ। ਮੈਂ ਤੁਹਾਡੀ ਦੈਵੀ ਕ੍ਰਿਪਾ ਲਈ ਆਭਾਰੀ ਹਾਂ। ਸਤਿਕਾਰ ਨਾਲ, (*****) ਔ ਲੈਕ (ਵੀਐਤਨਾਮ) ਤੋਂ, ਅਕਤੂਬਰ 24, 2024

ਮੇਰੇ ਖਿਆਲ ਵਿਚ ਉਹ ਸਚਮੁਚ ਪਛਤਾਵਾ ਕਰ ਰਹੀ ਹੈ ਕਿਉਂਕਿ ਉਸ ਨੇ ਇਕ ਮਾੜੇ ਲੋਕਾਂ ਦੇ ਸਮੂਹ ਦੀ ਮਦਦ ਕੀਤੀ। ਉਹ ਕਹਿੰਦੀ ਹੈ ਕਿ ਉਹ ਇਥੋਂ ਤਕ ਭਿਕਸ਼ੂ ਅਤੇ ਇਕ ਭਿਕਸ਼ਣੀ ਹਨ । ਉਹ ਪੰਜ ਭਿਕਸ਼ੂਆਂ ਅਤੇ ਇਕ ਭਿਕਸ਼ਣੀ ਨਾਲ ਕੰਮ ਕਰ ਰਹੀ ਸੀ, ਜਿਨਾਂ ਦੇ ਸਿਰ ਮੁੰਨ ਹੋਏ ਹਨ ਅਤੇ ਭਿਕਸ਼ੂਆਂ ਦੇ ਕਪੜੇ ਪਹਿਨੇ ਹੋਏ ਹਨ, ਉਹ ਰਵਾਇਤੀ ਚੀਨੀ ਕਿਸਮ ਦੇ ਸਲੇਟੀ ਰੰਗ ਦੇ ਕਪੜੇ। ਉਹ ਉਨਾਂ ਵਿਚੋਂ ਦੋ ਵਿਆਕਤੀਆਂ ਨੂੰ ਜਾਣਦੀ ਹੈ। ਇਕ, ਸੰਪਰਕ ਕਰਨ ਵਾਲਾ ਵਿਆਕਤੀ ਉਨਾਂ ਦੀ ਕੰਪਨੀ ਦੇ ਸਮੂਹ ਨਾਲ ਕਿਸੇ ਜਗਾ, ਕੰਮ ਕਰ ਰਹੇ ਕਿਸੇ ਜਗਾ। ਉਹ ਕਹਿੰਦੀ ਹੈ ਇਕ ਕਾਓਸ਼ਿਉਂਗ ਵਿਚ ਹੈ, ਤਾਏਪੇ, ਅਤੇ ਹੋਰ ।

ਉਹ ਮੇਰੀ ਵਿਲਖਣਤਾ, ਨਿਜੀ ਤੌਰ ਤੇ ਡੀਜਾਇਨ ਕੀਤੇ ਗਹਿਣਿਆਂ ਨੂੰ ਜਾਅਲੀ ਬਣਾ ਰਹੇ ਹਨ ਅਤੇ ਉਸ ਦੀ ਵਰਤੋਂ ਕਰਦੇ ਹੋਏ, ਮੇਰੇ ਆਪਣੇ ਅਖੌਤੀ ਪੈਰੋਕਾਰ, ਉਨਾਂ ਨੂੰ ਦੂਜੇ ਪੈਰੋਕਾਰਾਂ ਨੂੰ ਵੇਚਣ ਲਈ ਇਕ ਬਹੁਤ ਉਚੀ ਕੀਮਤ ਤੇ - ਉਹਦੇ ਨਾਲੋਂ ਵਧੇਰੇ ਉਚੀ ਜੋ ਅਸੀਂ ਵੇਚਦੇ ਹਾਂ, ਕਿਉਂਕਿ ਮੈਂ ਆਪਣੇ ਕਰਮਚਾਰੀਆਂ ਨੂੰ ਕਿਹਾ ਸੀ ਅਸੀਂ ਸਿਰਫ 10% ਵਿਆਜ ਨਾਲ ਵੇਚਦੇ ਹਾਂ ਜੋ ਸਾਡੀ ਮਿਹਨਤ ਅਤੇ ਟੈਕਸ ਲਈ ਸਾਡਾ ਭੁਗਤਾਨ ਅਤੇ ਸਾਡੇ ਬਾਹਰਲੇ ਕਾਮਿਆਂ ਲਈ ਹੈ। ਪਰ ਉਹ ਇਹ ਇਕ ਬਹੁਤ ਉਚੀ ਕੀਮਤ ਤੇ ਵੇਚਦੇ ਹਨ ਅਤੇ ਕਮਜ਼ੋਰ ਪੈਰੋਕਾਰਾਂ ਨੂੰ ਕਹਿੰਦੇ ਹਨ ਜਿਹੜੇ ਮੇਰੇ ਗਹਿਣ‌ਿਆਂ ਨੂੰ ਖਰੀਦਣ ਲਈ ਉਤਸਕ ਹਨ ਕਿ ਇਹਨਾਂ ਵਿਚ ਬਹੁਤ ਸਾਰੀ ਆਸ਼ੀਰਵਾਦ ਹੇ, ਅਤੇ ਉਹ ਇਹ ਜਲਦੀ ਨਾਲ ਖਰੀਦ ਸਕਦੇ ਹਨ ਕਿਉਂਕਿ ਜੇਕਰ ਉਹ ਮੇਰੇ ਕਰਮਚਾਰੀਆਂ ਤੋਂ ਖਰੀਦਦੇ ਹਨ, ਉਹਨਾਂ ਨੂੰ ਇਕ ਵਧੇਰੇ ਲੰਮਾਂ ਸਮਾਂ ਲਗੇਗਾ। ਬਿਨਾਂਸ਼ਕ! ਅਸੀਂ ਇਹਨੂੰ ਬਰੀਕੀ ਦੇ ਵੇਰਵ‌ਿਆਂ ਤਕ ਕਰਦੇ ਹਾਂ ਅਤੇ ਇਹ ਯਕੀਨੀ ਬਣਾਉਂਦੇ ਕਿ ਸਭ ਚੀਜ਼ ਚੰਗੀ ਗੁਣਵਤਾ ਦੀ ਹੈ। ਪਰ ਇਹ ਲੋਕ, ਉਹ ਇਹਨੂੰ ਨਕਲੀ ਬਣਾਉਂਦੇ ਹਨ। ਉਹ ਨਕਲੀ ਗਹਿਣੇ ਬਣਾਉਂਦੇ ਹਨ ਅਤੇ ਇਹ ਇਕ ਬਹੁਤ ਉਚੀ ਕੀਮਤ ਤੇ ਵੇਚਦੇ ਹਨ। ਅਤੇ ਉਹ ਸਿਰਫ ਨਕਦ ਪੈਸਾ ਲੈਂਦੇ ਹਨ।

Reporting Letter from Our Association Member Who Purchased Fake S.M. Celestial Jewelry: ਪਿਆਰੇ ਸਭ ਤੋਂ ਪਿਆਰੇ ਸਤਿਗੁਰੂ ਜੀ, ਮੈਂ (*****)। ਪਹਿਲਾਂ, (*****) ਮੈਨੂੰ ਮਿਲੀ ਸੀ ਸਿਧੇ ਤੌਰ ਤੇ ਤਿੰਨ ਵਾਰ ਅਤੇ ਮੈਨੂੰ ਕਿਹਾ ਕਿ ਉਹ ਗੁਪਤ ਰੂਪ ਵਿਚ ਸਤਿਗੁਰੂ ਜੀ ਲਈ ਕੰਮ ਕਰ ਰਹੀ ਹੈ ਅਤੇ ਮੈਂਨੂੰ ਕਿਸੇ ਨੂੰ ਇਸ ਬਾਰੇ ਨਹੀਂ ਦਸਣਾ ਚਾਹੀਦਾ। ਜਦੋਂ ਮੈਂ ਪੁਛਿਆ ਕਿਉਂ, (*****) ਨੇ ਸਮਝਾਇਆ ਕਿ ਦੂਜਿਆਂ ਨੂੰ ਸ਼ਾਇਦ ਈਰਖਾ ਹੋ ਸਕਦੀ ਹੈ, ਅਤੇ ਕਸਟਮਜ਼ ਦਫਤਰ ਹੋ ਸਕਦਾ ਉਸ ਨੂੰ ਸਮਸ‌ਿਆ ਦੇਣ ਅਤੇ ਉਸ ਨੂੰ ਔਸਟ੍ਰੇਲੀਆ ਵਿਚ ਦਾਖਲ ਹੋਣ ਤੋਂ ਮੁਸੀਬਤ ਪੈਦਾ ਕਰਨ ਅਤੇ ਉਸ ਨੂੰ ਰੋਕ ਦੇਣ, ਸੋ ਇਹਨੂੰ ਗੁਪਤ ਰਖਣਾ ਜ਼ਰੂਰੀ ਸੀ। ਇਸੇ ਕਰਕੇ, ਮੈਂ ਕਿਸੇ ਨੂੰ ਨਹੀਂ ਦਸਿਆ ਸੀ। ਮੈਂ (*****) ਤੋਂ ਕੁਲ ਔਸਟ੍ਰੇਲੀਅਨ ਡਾਲਰ $130,000 (ਯੂਐਸ$85,320) ਸਵਰਗੀ ਗਹਿਣੇ ਖਰੀਦੇ ਸੀ। ਤੁਹਾਡੇ ਪੈਰੋਕਾਰ, (*****), ਔਸਟ੍ਰੇਲੀਆ ਤੋਂ

Reporting Letter from Our Association Member Who Purchased Fake S.M. Celestial Jewelry: ਪਿਆਰੇ ਸਾਡੇ ਸਭ ਤੋਂ ਪਿਆਰੇ ਸਤਿਗੁਰੂ ਜੀ, ਮੇਰਾ ਨਾਮ (*****) ਹੈ। (*****) ਨੇ ਮੈਨੂੰ ਕਿਹਾ ਉਹਨੇ ਤਾਏਵਾਨ (ਫਾਰਮੋਸਾ) ਨੂੰ ਯਾਤਰਾ ਕੀਤੀ ਸਵਰਗੀ ਗਹਿਣੇ ਇਕ ਰੈਸੀਡੇਂਟ ਦੇ ਘਰ ਤੋਂ ਪ੍ਰਾਪਤ ਕਰਨ ਲਈ ਅਤੇ ਸਤਿਗੁਰੂ ਜੀ ਨੂੰ ਮਿਲੀ ਸੀ। (ਸਤਿਗੁਰੂ ਜੀ ਦੀ ਟਿਪਣੀ: ਸਚ ਨਹੀਂ ਹੈ। ਦੁਬਾਰਾ ਝੂਠ ਬੋਲਿਆ!!) ਮੈਂ, ਆਪਣੀ ਵਡੀ ਭੈਣ ਦੇ ਨਾਲ, ਸਵਰਗੀ ਗਹਿਣੇ ਕੁਲ ਮਿਲਾਕੇ ਔਸਟ੍ਰੇਲੀਅਨ ਡਾਲਰ $45,000 (ਯੂਐਸ$29,534) (*****) ਤੋਂ ਖਰੀਦੇ ਸਨ। ਤੁਹਾਨੂੰ ਸ਼ੁਭਕਾਮਨਾਵਾਂ, (*****), ਔਸਟ੍ਰੇਲੀਆ ਤੋਂ

Reporting Letter from Our Association Member Who Purchased Fake S.M. Celestial Jewelry: ਪਿਆਰੇ ਸਭ ਤੋਂ ਪਿਆਰੇ ਸਤਿਗੁਰੂ ਜੀ, (*****) ਨੇ ਮੇਰੇ ਪਤੀ ਅਤੇ ਮੈਨੂੰ ਕਿਹਾ ਕਿ ਉਹ ਤਾਏਵਾਨ (ਫਾਰਮੋਸਾ) ਨੂੰ ਇਕ ਦੀਖਿਅਕ ਦੇ ਘਰ ਨੂੰ ਗਈ ਸੀ ਜੋ ਸਤਿਗੁਰੂ ਜੀ ਲਈ ਐਸ.ਐਮ ਸਵਰਗੀ ਲੈਂਪ ਬਨਾਉਣ ਵਿਚ ਮੁਹਾਰਤ ਰਖਦੇ ਹਨ, ਪਰ ਉਹ ਇੰਟਰਨੈਟ ਜਾਂ ਫੋਨ ਦੀ ਵਰਤੋਂ ਨਹੀਂ ਕਰਦੇ। ਉਥੇ, (*****) ਦੀ ਸਤਿਗੁਰੂ ਜੀ ਨਾਲ ਮੁਲਾਕਾਤ ਹੋਈ ਸੀ। (ਸਤਿਗੁਰੂ ਜੀ ਦੀ ਟਿਪਣੀ: ਦੁਬਾਰਾ ਝੂਠ ਬੋਲਿਆ।) ਉਹ ਬਹੁਤ ਹੈਰਾਨ ਸੀ ਅਤੇ ਬਹੁਤ ਖੁਸ਼ ਸੀ। ਮੈਂ (*****) ਤੋਂ ਇਕ ਸਵਰਗੀ ਲੈਂਪ ਅਤੇ ਇਕ ਨਕਲੀ ਲਕੀ ਬਰੇਸਲੇਟ ਔਸਟ੍ਰੇਲੀਅਨ $7,000 (ਯੂਐਸ$4,594) ਲਈ ਖਰੀਦਿਆ ਸੀ । ਪੈਰੋਕਾਰ, (*****)

ਸੋ, ਸ਼ਾਇਦ ਉਹ ਟੈਕਸ ਨੂੰ ਭੁਗਤਾਨ ਕਰਦੇ। ਉਹ ਇਹ ਬਸ ਮੇਜ਼ ਦੇ ਹੇਠਾਂ ਕਰਦੇ ਹਨ। ਉਨਾਂ ਨੇ ਕਿਹਾ ਕਿ ਮੈਨੂੰ ਪੈਸੇ ਦੀ ਲੋੜ ਹੈ। ਝੂਠ ਬੋਲ‌ਿਆ!

Reporting Letter from Our Association Member Who Purchased Fake S.M. Celestial Jewelry: ਪਿਆਰੇ ਸਭ ਤੋਂ ਪਿਆਰੇ ਸਤਿਗੁਰੂ ਜੀ, ਮੈਂ (*****). ਅਤੀਤ ਵਿਚ, ਮੈਂ (*****) ਨੂੰ ਕਈ ਵਾਰ ਜ਼ਿਕਰ ਕਰਦੀ ਨੂੰ ਸੁਣ‌ਿਆ ਸੀ ਕਿ ਉਹ ਚੁਪਚਾਪ ਸਤਿਗੁਰੂ ਜੀ ਲਈ ਕੰਮ ਕਰ ਰਹੀ ਹੈ। (*****) ਨੇ ਕਿਹਾ ਕਿ ਸਤਿਗੁਰੂ ਜੀ ਕੋਲ ਇਸ ਵਖਤ ਕਾਫੀ ਪੈਸੇ ਨਹੀਂ ਹਨ, ਸੋ ਉਸ ਨੂੰ ਸਵਰਗੀ ਗਹਿਣੇ ਵੇਚਣ ਦੀ ਲੋੜ ਹੈ ਸਤਿਗੁਰੂ ਜੀ ਦੀ ਮਦਦ ਕਰਨ ਲਈ ਉਨਾਂ ਦੇ ਕੰਮ ਲਈ ਪੈਸੇ ਇਕਠੇ ਕਰਨ ਲਈ, ਕਿਉਂਕਿ ਸੰਸਾਰ ਦੀ ਮਦਦ ਕਰਨ ਲਈ ਉਨਾਂ ਨੂੰ ਪੈਸੇ ਦੀ ਲੋੜ ਹੈ। (ਸਤਿਗੁਰੂ ਜੀ ਦੀ ਟਿਪਣੀ: ਦੁਬਾਰਾ ਝੂਠ ਬੋਲਿਆ, ਐਮ ਨੇ ਕਦੇ ਸਿਕੇ ਨੂੰ ਅਜਿਹੀ ਚੀਜ਼ ਨਹੀਂ ਕਹੀ ਸੀ। ਸਾਨੂੰ ਪੈਸੇ ਦੀ ਨਹੀਂ ਲੋੜ।) ਇਹ ਸੁਣ ਕੇ, ਮੈਂ ਕੁਝ ਕਹਿਣ ਦੀ ਹਿੰਮਤ ਨ੍ਹੀਂ ਕਰਦੀ ਸੀ। ਮੈਂ ਤਾਂ ਸਤਿਗੁਰੂ ਜੀ ਲਈ ਹਮੇਸ਼ਾਂ ਚੰਗੀ ਸਿਹਤ ਵਿਚ ਹੋਣ ਦੀ ਇਛਾ ਕਰ ਸਕਦੀ ਹਾਂ ਅਤੇ ਸਤਿਗੁਰੂ ਜੀ ਲਈ ਸਭ ਸ਼ੁਭਕਾਮਨਾਵਾਂ ਸੰਸਾਰ ਵਿਚ ਆਪਣਾ ਮਿਸ਼ਨ ਪੂਰਾ ਕਰਨ ਲਈ। ਤੁਹਾਡੇ ਪੈਰੋਕਾਰ, (*****), ਔਸਟ੍ਰੇਲੀਆ ਤੋਂ

ਮੈਂ ਅਜਿਹਾ ਕਦੇ ਨਹੀਂ ਕਿਹਾ। ਮੈਂ ਤੁਹਾਡੇ ਵਿਚੋਂ ਕਿਸੇ ਨੂੰ ਨਹੀਂ ਕਿਹਾ ਕਿ ਮੈਨੂੰ ਪੈਸੇ ਦੀ ਲੋੜ ਹੇ। ਕਦੇ ਨਹੀਂ। ਅਤੇ ਜੋ ਵੀ ਤੁਸੀਂ ਖਰੀਦਦੇ ਹੋ, ਜਿਆਦਾਤਰ ਔਨਲਾਇਨ, ਤੁਸੀਂ ਬਸ ਆਰਡਰ ਕਰੋ, ਅਤੇ ਮੇਰੇ ਕਰਮਚਾਰੀ ਇਹ ਭੇਜਦੇ ਹਨ। ਆਮ ਤੌਰ ਤੇ, ਮੈਂ ਇਹ ਚੀਜ਼ਾਂ ਨੂੰ ਨਹੀਂ ਛੂਹਦੀ। ਸਾਡੇ ਕੋਲ ਕੰਪਨੀਆਂ ਹਨ ਇਹਨਾਂ ਵਾਨਸੂਈ (ਲੰਮੀ ਉਮਰ) ਦੇ ਲੈਂਪਾਂ ਅਤੇ ਗਹਿਣ‌ਿਆਂ ਲਈ। ਸੋ ਅਸੀਂ ਉਨਾਂ ਨੂੰ ਕੰਪਨੀ ਦੇ ਰਾਹੀਂ ਭੇਜਦੇ ਹਾਂ। ਇਹ ਸਭ ਸਰਕਾਰੀ ਹੈ, ਅਤੇ ਟੈਕਸ ਦਾ ਭੁਗਤਾਨ ਕਰਨਾ ਅਤੇ ਸਭ ਚੀਜ਼, ਬਿਨਾਂਸ਼ਕ। ਅਤੇ ਹੁਣ ਇਹ ਲੋਕ ਇਸਨੂੰ ਜਾਅਲੀ ਬਣਾਉਂਦੇ ਹਨ। ਉਹ ਨਕਲੀ ਗਹਿਣੇ ਬਣਾਉਂਦੇ ਅਤੇ ਮੇਰੇ ਅਖੌਤੀ ਪੈਰੋਕਾਰਾਂ ਨੂੰ ਵੇਚਦੇ । ਇਹ ਬਹੁਤ ਮਹਿੰਗੇ ਵੀ ਹਨ, ਪਰ ਕਿਉਂਕਿ ਕੁਝ ਲੋਕ ਇਹ ਪੁਗਾ ਸਕਦੇ ਹਨ, ਜਾਂ ਉਹ ਗਹਿਣ‌ਿਆਂ ਨੂੰ "ਜ਼ਲਦੀ ਨਾਲ" ਖਰੀਦਣ ਲਈ ਉਤਸੁਕ ਹਨ - ਇਸੇ ਕਰਕੇ ਉਹ ਕਹਿੰਦੇ ਹਨ - ਸੋ ਉਹ ਇਹ ਭੁਗਤਾਨ ਕਰਦੇ ਹਨ। ਅਤੇ ਹੁਣ, ਉਹਨਾਂ ਨੇ ਇਸ ਵ‌ਿਆਕਤੀ ਦੀ ਵਰਤੋਂ ਕੀਤੀ (ਜਿਸ ਨੇ ਮੈਨੂੰ ਪਸ਼ਚਾਤਾਪ ਦਾ ਪਤਰ ਲਿਖਿਆ ਸੀ)।

Photo Caption: ਜੰਗਲ ਵਿਚ ਤੁਸੀਂ ਜੀਵੰਤ ਹੋ ਸਕਦੇ ਹੋ, ਪ੍ਰਫੁਲਿਤ, ਤਿੰਨ ਇੰਚ ਦੀ ਲੰਬਾਈ ਨਾਲ ਮਜ਼ਬੂਤ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (1/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-03
144 ਦੇਖੇ ਗਏ
2025-01-03
151 ਦੇਖੇ ਗਏ
2025-01-02
1988 ਦੇਖੇ ਗਏ
2025-01-02
1011 ਦੇਖੇ ਗਏ
2025-01-02
534 ਦੇਖੇ ਗਏ
39:52
2025-01-02
176 ਦੇਖੇ ਗਏ
2025-01-02
243 ਦੇਖੇ ਗਏ
2025-01-02
136 ਦੇਖੇ ਗਏ
2025-01-02
133 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ