ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

'ਸਾਰੇ ਬ੍ਰਹਿਮੰਡਾਂ ਨੂੰ ਮਨਜ਼ੂਰੀ, ਅਤੇ ਪ੍ਰਮਾਤਮਾ ਨੇ ਇਕ ਬੁਧ, ਸਤਿਗੁਰੂ ਨੂੰ ਅਣਗਿਣਤ ਆਤਮਾਵਾਂ ਨੂੰ ਬਚਾਉਣ ਲਈ ਸ਼ਕਤੀ ਪ੍ਰਦਾਨ ਕੀਤੀ। ਬੁਧ, ਮਹਾਨ ਸਤਿਗੁਰੂ ਸਿਰਫ ਸਿਰਲੇਖ ਹੀ ਨਹੀਂ ਹੈ!',ਦਸ ਹਿਸਿਆਂ ਦਾ ਨੌਂਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਇਹ ਬਹੁਤ ਮੁਸ਼ਕਲ ਹੈ ਇਥੋਂ ਤਕ ਵਿਸ਼ਵਾਸ਼ੀਆਂ ਕੋਲ ਕਾਫੀ ਜੇਰਾ, ਸਮਾਂ, ਧੀਰਜ਼ ਅਤੇ ਸ਼ਾਂਤੀ ਹੋਣੀ ਤਾਂਕਿ ਜਾ ਕੇ ਅਤੇ ਅਸਲੀ ਚੰਗੇ ਭਿਕਸ਼ੂਆਂ, ਪਵਿਤਰ ਪਾਦਰੀਆਂ ਨੂੰ ਲਭ ਸਕਣ ਪਨਾਹ ਲੈਣ ਲਈ, ਵਿਸ਼ਵਾਸ਼ ਕਰਨ ਲਈ, ਉਨਾਂ ਦੀ ਧਾਰਮਿਕਤਾ ਵਿਚ ਅਗਵਾਈ ਕਰਨ ਲਈ, ਨਿਰਵਾਣ, ਬੁਧ ਦੀ ਧਰਤੀ ਬਾਰੇ ਗਲ ਕਰਨੀ ਤਾਂ ਪਾਸੇ ਰਹੀ । ਵਿਸ਼ਵਾਸ਼ੀਆਂ ਲਈ, ਇਹ ਉਨਾਂ ਲਈ ਮੁਸ਼ਕਲ ਹੈ ਫੈਂਸਲਾ ਲੈਣਾ ਕਿਹੜਾ ਪਾਦਰੀ ਸਚਮੁਚ ਭਰੋਸੇਯੋਗ ਹੈ ਕਿਉਂਕਿ ਬਹੁਤ ਸਾਰੇ ਸੌਆਂ ਹੀ ਹਜ਼ਾਰਾਂ ਹੀ ਬਚ‌ਿਆਂ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ, ਅਤੇ ਔਰਤਾਂ ਨਾਲ ਬਲਾਤਕਾਰ ਕੀਤਾ ਜਾ ਰਿਹਾ ਹੈ; ਕਿਸ਼ੋਰ ਮੁੰਡ‌ਿਆਂ ਨਾਲ ਚਰਚ ਵਿਚ ਅਤੇ ਕਿਤੇ ਵੀ ਬਲਾਤਕਾਰ ਕੀਤਾ ਜਾ ਰਿਹਾ ਹੈ।

Media Report from Al Jazeera English – Oct. 5, 2021, Nick Clark: ਸੋ, ਫ੍ਰੈਂਚ ਕੈਥੋਲਿਕ ਚਰਚ ਦੀ ਤਕਰੀਬਨ ਤਿੰਨ ਸਾਲਾਂ ਤਕ ਜਾਂਚ ਕਰਨ ਤੋਂ ਬਾਅਦ ਇਕ ਕਮਿਸ਼ਨ ਕਹਿੰਦਾ ਹੈ ਲਗਭਗ 330,000 ਬਚੇ 70 ਸਾਲਾਂ ਤੋਂ ਵਧ ਤਕ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਸਨ। ਇਹ ਲੈਂਡਮਾਰਕ ਰਿਪੋਰਟ ਕਹਿੰਦੀ ਹੈ ਲਗਭਗ 3,000 ਬਾਲ ਸ਼ੋਸ਼ਣ ਕਰਨ ਵਾਲੇ, ਦੋ ਤਿਹਾਈ ਉਨਾਂ ਵਿਚੋਂ ਪਾਦਰੀ ਸਨ, ਜਿਹੜੇ 1950 ਦੇ ਦਹਾਕਿਆਂ ਤੋਂ ਚਰਚ ਦੇ ਅੰਦਰ ਕੰਮ ਕਰਦੇ ਰਹੇ ਸਨ। ਰਿਪੋਰਟ ਵਿਚ ਦਸਿਆ ਗਿਆ ਕਿ ਪੀੜਤਾਂ ਪ੍ਰਤੀ ਚਰਚ ਦੇ ਵਲੋਂ ਇਕ "ਪੂਰੀ ਤਰਾਂ ਬੇਵਾਸਤਾ, ਅਣਗਹਿਲੀ" ਇਹਨੂੰ ਕਿਹਾ ਗਿਆ ਹੈ।

Media Report from CNN – Sept. 17, 2010, Gary Tuchman: ਪੰਜਾਹ ਸਾਲ ਪਹਿਲਾਂ, ਜਦੋਂ ਉਹ ਸਿਰਫ 10 ਸਾਲ ਦੀ ਉਮਰ ਦਾ ਸੀ, ਟੈਰੀ, ਉਹ ਬੋਲਾ ਸੀ, ਉਸ ਨੂੰ ਸੇਂਟ ਜੌਹਨ ਸਕੂਲ ਨੂੰ ਭੇਜਿਆ ਗਿਆ ਸੀ ਮਿਲਵਾਓਕੀ, ਵਿਸਕੋਨਸਨ ਵਿਚ। ਜੋ ਟੈਰੀ, ਅਤੇ ਤਕਰੀਬਨ 200 ਹੋਰ ਬੋਲੇ ਮੁੰਡ‌ਿਆਂ ਨਾਲ ਉਥੇ ਵਾਪਰਿਆ ਸੀ, ਹੁਣ ਕੈਥਲਿਕ ਚਰਚ ਵਿਚ ਜਿਨਸੀ ਸ਼ੋਸ਼ਣ ਸੰਕਟ ਦਾ ਕੇਂਦਰ ਹੈ। ਟੈਰੀ ਕੋਹੁਟ ਕਦੇ ਜਨਤਕ ਤੌਰ ਤੇ ਦਹਿਸ਼ਤ ਬਾਰੇ ਨਹੀਂ ਬੋਲ‌ਿਆ ਜੋ ਉਸ ਨੂੰ ਸੇਂਟ ਜੌਨਜ਼ ਵਿਚ, ਹੁਣ ਤਕ ਸਹਿਣ ਕਰਨਾ ਪਿਆ। ਉਸ ਨੇ ਤੁਹਾਡੇ ਨਾਲ ਕੀ ਕੀਤਾ ਸੀ?

Terry Kohut: ਅਤੇ ਫਿਰ ਇਹ ਉਸ ਦੁਪਹਿਰ ਦੇ ਸਮੇਂ ਸੀ ਜਦੋਂ ਮੈਂ ਉਸ ਦੇ ਦਫਤਰ ਵਿਚ ਗਿਆ ਸੀ, ਦਰਵਾਜ਼ਾ ਬੰਦ ਸੀ, ਅਤੇ ਫਾਦਰ ਮਰਫੀ ਨੇ ਕਿਹਾ, "ਆਪਣੀਂ ਪੈਂਟ ਨੂੰ ਹੇਠਾਂ ਉਤਾਰੋ।" ਮੈਂ ਉਲਝਣ ਵਿਚ ਸੀ ਕਿ ਇਹ ਕਿਉਂ ਹੋਰ ਰਿਹਾ ਸੀ। ਮੇਰਾ ਮਤਲਬ, ਉਹ ਇਕ ਪਾਦਰੀ ਸੀ। ਮੈਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਵਿਸ਼ਵਾਸ਼ ਨਹੀਂ ਕਰ ਸਕਦਾ ਇਕ ਪਾਦਰੀ ਅਜਿਹਾ ਕਰੇਗਾ।

Gary Tuchman: ਮੰਨ‌ਿਆ ਜਾਂਦਾ ਹੈ ਕਿ ਪਾਦਰੀ ਪੀੜਤਾਂ ਦੀ ਚੋਣ ਕਰਦਾ ਸੀ ਜਿਹੜੇ ਖਾਸ ਤੌਰ ਤੇ ਕਮਜ਼ੋਰ ਸਨ ਜਾਂ ਪਹਿਲੇ ਹੀ ਆਪਣੀਆਂ ਛੋਟੀਆਂ ਜਿੰਦਗੀਆਂ ਵਿਚ ਦੁਖਾਂਤ ਵਿਚ ਦੀ ਲੰਘੇ ਸਨ। ਜੋ ਫਾਦਰ ਮਰਫੀ ਨੇ ਉਸ ਦੇ ਨਾਲ ਸੇਂਟ ਜੋਨਜ਼ ਵਿਖੇ ਕੀਤਾ ਸੀ, ਅਜ, ਟੈਰੀ ਕੋਹੁਟ ਇਹਦੇ ਲਈ ਵੈਟੀਕਨ ਤੇ ਮੁਕਦਮਾ ਕਰ ਰਿਹਾ ਹੈ ।

Media Report from CNN – Feb. 26, 2019, Amara Sohn-Walker: ਔਸਟ੍ਰੇਲੀਆ ਵਿਚ, ਵੈਟੀਕਨ ਦੇ ਸਭ ਤੋਂ ਸੀਨੀਅਰ ਅਧਿਕਾਰੀ ਨੂੰ ਬਾਲ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ ਹੈ।

Australian Correspondent: ਇਹ ਇਕ ਪ੍ਰਮੁਖ ਕਹਾਣੀ ਹੈ ਜੋ ਕੁਝ ਸਮੇਂ ਲਈ ਲਪੇਟ ਵਿਚ ਰਖੀ ਗਈ ਸੀ, ਪਰ ਅਸੀਂ ਹੁਣ ਇਹਦੀ ਰਿਪੋਰਟ ਕਰ ਸਕਦੇ ਹਾਂ। ਕਾਰਡੀਨਲ ਜ਼ੋਰਜ ਪੈਲ ਵੈਟੀਕਨ ਵਿਚ ਰੋਮਨ ਕੈਥਲਿਕ ਚਰਚ ਵਿਚ ਤੀਜਾ ਸਭ ਤੋਂ ਮਹਤਵਪੂਰਨ ਵਿਆਕਤੀ ਸੀ ਅਤੇ ਪੋਪ ਦੇ ਬਹੁਤ ਨੇੜੇ ਹੈ। ਉਸ ਦੀ ਦੋਸ਼-ਸਿਧੀ ਗਲੋਬਲ ਜਿਨਸੀ ਸ਼ੋਸ਼ਣ ਸਕੈਂਡਲ ਨੂੰ ਵੈਟੀਕਨ ਦੇ ਧੁਰੇ ਤਕ ਲਿਆਉਂਦਾ ਹੈ।

Media Report from PBS NewsHour – June 12, 2019, Doris Wagner: ਖੈਰ, ਮੈਂ 2003 ਵਿਚ ਕੌਨਵੈਂਟ ਵਿਚ ਸ਼ਾਮਲ ਹੋ ਗਈ ਸੀ,ਅਤੇ 2008 ਵਿਚ ਮੇਰੇ ਨਾਲ ਬਲਾਤਕਾਰ ਕੀਤਾ ਗਿਆ ਸੀ।

Christopher Livesay: ਉਹ ਕਹਿੰਦੀ ਹੈ ਇਕ ਪਾਦਰੀ ਦੁਆਰਾ ਬਲਾਤਕਾਰ ਕੀਤਾ ਗਿਆ ਸੀ । ਜ਼ਰਮਨੀ ਤੋਂ ਇਕ ਸ਼ਰਧਾਲੂ ਕੈਥਲਿਕ, ਡੌਰਿਸ ਵੈਗਨਰ 24 ਸਾਲ ਦੀ ਸੀ, ਵੈਟੀਕਨ ਦੇ ਬਸ ਬਾਹਰ ਇਸ ਧਾਰਮਿਕ ਭਾਈਚਾਰੇ ਵਿਚ ਰਹਿ ਰਹੀ ਅਤੇ ਕੰਮ ਕਰ ਰਹੀ ਸੀ।

Doris Wagner: ਅਤੇ ਉਹ ਕਮਰੇ ਵਿਚ ਆਇਆ, ਆਪਣੇ ਪਿਛੇ ਦਰਵਾਜ਼ੇ ਨੂੰ ਬੰਦ ਕੀਤਾ, ਸੋਫੇ ਉਤੇ ਮੇਰੇ ਸਜੇ ਪਾਸੇ ਬੈਠਾ ਸੀ, ਅਤੇ ਉਹ ਬਸ ਮੇਰੇ ਕਪੜੇ ਉਤਾਰਨੇ ਸ਼ੁਰੂ ਕਰ ਦਿਤੇ।

Christopher Livesay: ਜਦੋਂ ਉਸ ਨੇ ਆਪਣੇ ਉਚ-ਅਧਿਕਾਰੀਆਂ ਨੂੰ ਦਸ‌ਿਆ, ਉਹ ਪਾਦਰੀ ਨੂੰ ਸਜ਼ਾ ਨਹੀਂ ਦਿਤੀ ਗਈ, ਉਸ ਨੂੰ ਉਸ ਨਾਲ ਵਾਰ-ਵਾਰ ਬਲਾਤਕਾਰ ਕਰਨ ਦੀ ਇਜਾਜ਼ਤ ਦਿਤੀ ਗਈ। ਪਰ ਇਹ ਸਾਰਾ ਸਮਾਂ ਅਪਰਾਧੀ ਰਹਿ ਰਿਹਾ ਸੀ ਉਸੇ ... (ਹਾਂਜੀ।) ਸੋ ਤੁਹਾਨੂੰ ਅਸਲ ਵਿਚ ਆਪਣੇ ਬਲਾਤਕਾਰੀ ਨੂੰ ਦੇਖਣਾ ਪਿਆ... (ਹਰ ਰੋਜ।) ਹਰ ਰੋਜ਼।

Doris Wagner: ਉਹ ਚੈਪਲ ਵਿਚ ਪ੍ਰਚਾਰ ਕਰ ਰਿਹਾ ਸੀ। ਉਹ ਮੈਨੂੰ ਪਵਿਤਰ ਕੌਮਿਊਨਿਅਨ ਦੇ ਰਿਹਾ ਸੀ। ਉਹ ਨਾਸ਼ਤੇ ਤੇ, ਦੁਪਹਿਰ ਦੇ ਖਾਣੇ ਤੇ, ਰਾਤ ਦੇ ਖਾਣੇ ਤੇ, ਉਸੇ ਮੇਜ਼ ਤੇ ਬੈਠਾ ਸੀ। ਕੋਈ ਵੀ ਜੋ ਇਕ ਨਨ ਬਣਨਾ ਚਾਹੁੰਦਾ ਹੈ, ਸੇਵਾ ਕਰਨੀ ਚਾਹੁੰਦੀ ਹੈ, ਅਤੇ ਆਪਣੇ ਆਪ ਨੂੰ ਪ੍ਰਮਾਤਮਾ ਨੂੰ ਸੌਂਪਣਾ ਚਾਹੁੰਦਾ ਹੈ, ਅਤੇ ਇਸੇ ਕਰਕੇ ਨਨਾਂ ਨਾਲ ਦੁਰਵਿਵਹਾਰ ਕਰਨਾ ਇਤਨਾ ਆਸਾਨ ਹੈ।

Christopher Livesay: ਵੈਗਨਰ ਵਰਗੀ ਕਹਾਣੀ ਤੋਂ ਬਾਅਦ ਕਹਾਣੀ ਇਕ ਚੜਤ ਤੇ ਪਹੁੰਚ ਰਹੀ ਹੈ। ਭਾਰਤ ਵਿਚ, ਇਸ ਵੇਲੇ ਇਕ ਬਿਸ਼ਪ ਇਕ ਸਾਬਕਾ ਮਾਦਰ ਸੁਪੀਅਰ ਨਾਲ ਬਾਰ ਬਾਰ ਬਲਾਤਕਾਰ ਕਰਨ ਦੇ ਦੋਸ਼ਾਂ ਦਾ ਸਾਹਮੁਣਾ ਕਰ ਰਿਹਾ ਹੈ। ਅਤੇ ਅਸੋਸੀਏਟਡ ਪਰੈਸ ਦੁਆਰਾ ਇਕ ਤਾਜ਼ੀ ਜਾਂਚ ਨੇ ਚਾਰ ਮਹਾਂਦੀਪਾਂ ਵਿਚ ਸ਼ੋਸ਼ਣ, ਦੁਰਵਿਵਹਾਰ ਦੇ ਮਾਮਲੇ ਲਭੇ ਹਨ। ਹੁਣ, ਵੈਟੀਕਨ ਸਕੈਂਡਲ ਨੂੰ ਹੋਰ ਨਜ਼ਰਅੰਦਾਜ ਨਹੀਂ ਕਰ ਸਕਦਾ।

Media Report from CNN – Nov. 2019, Supporter of Sex Abuse Survivors (m): ਤੁਸੀਂ ਕਿਵੇਂ ਇਕ ਬਿਸ਼ਪ ਬਣ ਸਕਦੇ ਅਤੇ ਤੁਹਾਨੂੰ ਇਕ ਬਚੇ ਨਾਲ ਬਲਾਤਕਾਰ ਕਰਨ ਦੀ ਸਿਖਿਆ ਦਿਤੀ ਜਾਣੀ ਚਾਹੀਦੀ ਹੈ?

Supporter of Sex Abuse Survivors (f): ਉਹ ਬਿਹਤਰ ਜਾਣਦੇ ਹਨ, ਪਰ ਉਹ ਬਿਹਤਰ ਨਹੀਂ ਕਰ ਰਹੇ ਹਨ।

Correspondent: ਦੁਰਵਿਵਹਾਰ ਦੇ ਸ਼ਿਕਾਰ ਇਕਠੇ ਹੁੰਦੇ ਹਨ ਸੁਣਿਆ ਜਾਣ ਲਈ, ਨਿਆਂ ਅਤੇ ਤਬਦੀਲੀ ਦੀ ਮੰਗ ਕਰ ਰਹੇ ਹਨ। ਕੈਥਲਿਕ ਚਰਚ ਨਵੇਂ ਦਿਸ਼ਾ-ਨਿਰਦੇਸ਼ ਜ਼ਾਰੀ ਕੀਤੇ ਹਨ, ਪਰ ਪੀੜਤਾਂ ਦਾ ਕਹਿਣਾ ਹੈ ਉਹ ਕਾਫੀ ਦੂਰ ਨਹੀਂ ਜਾਂਦੇ। ਉਥੇ ਕੁਝ ਚਿੰਤਾਜਨਕ ਧੁੰਦਲੇ ਖੇਤਰ ਹਨ।

ਇਕ ਮਹਿਲਾ ਪਤਰਕਾਰ ਵਲੋਂ ਭਿਕਸ਼ੂ ਥਿਚ ਥਾਨ ਤੋਆਨ ਦੁਆਰਾ ਜਿਨਸੀ ਪ੍ਰੇਸ਼ਾਨੀ ਬਾਰੇ ਗੁਪਤ ਰਿਕਾਰਡਿੰਗ – Oct. 7, 2019: ਮੇਰੇ ਕੋਲ ਬਹੁਤ ਪੈਰੋਕਾਰ ਹਨ, ਪਰ ਮੇਰੇ ਕੋਲ ਕਦੇ ਵੀ ਕੋਈ ਜਿਨਸੀ ਇਛਾ ਸੀ। ਪਰ ਮੇਰੇ ਕੋਲ ਇਹ ਇਛਾ ਤੁਹਾਡੇ ਨਾਲ ਹੈ। ਦੇਖੋ, ਇਸੇ ਕਰਕੇ ਮੈਂ ਕਿਹਾ ਸੀ ਮੈਂ ਪਿਆਰ ਨਾਲ ਬਿਮਾਰ ਹਾਂ। ਉਸ ਸਮੇਂ, ਮੈਂ ਤੁਹਾਨੂੰ ਕਿਹਾ ਸੀ ਕਿ ਜੇਕਰ ਤੁਸੀਂ ਬਹਾਦਰ ਹੁੰਦੇ, ਤੁਸੀਂ ਮੈਨੂੰ ਆਪਣੀਆਂ ਨੰਗੀਆਂ ਫੋਟੋਆਂ ਭੇਜ ਸਕਦੇ ਹੋ।

ਇਥੇ ਮੈਂ ਤੁਹਾਨੂੰ ਦਸਦਾ ਹਾਂ, ਹੁਣ ਮੈਂ ਅਚਾਨਕ ਤੁਹਾਨੂੰ ਇਤਨਾ ਜਿਆਦਾ ਚਾਹੁੰਦਾ ਹਾਂ ਕਿ ਮੇਰਾ "ਪੁਰਸ਼ ਅੰਗ" ਸਖਤ ਹੋ ਗਿਆ ਹੈ। ਮੈਂ ਇਸ ਨੂੰ ਐਡਜਸਟ ਨਹੀਂ ਕਰ ਸਕਦਾ ਅਤੇ ਮੈਂ ਇਕ ਅਜਿਹੀ ਅਜੀਬ ਮਜ਼ਬੂਤ ਭਾਵਨਾ ਮਹਿਸੂਸ ਕਰਦਾ ਹਾਂ। ਮੈਂ ਗੰਭੀਰ ਹਾਂ।

"ਜਾਂਚ ਰਿਪੋਰਟ: ਬੀਐਨ ਸੋਨ (ਵਿੰਨ ਫੁਕ) ਮੰਦਰ ਵਿਚ ਜਿਨਸੀ ਦੁਰਵਿਵਹਾਰ " ਤੋਂ ਅੰਸ਼ ਐਬਟ ਥਿਚ ਮਿੰਨ ਫਾਪ ਦੇ ਇਕ ਮਰਦ ਪੀੜਤ ਨਾਲ ਇੰਟਰਵਿਊ : ਆਦਰਯੋਗ ਥਿਚ ਮਿੰਨ ਫਾਪ, ਵੀਐਤਨਾਮ ਬੋਧੀ ਸੰਗਾ ਦੀ ਸੈਂਟਰਲ ਪਰੋਪਾਗੇਸ਼ਨ ਕਲਚਰਲ ਕਮੀਟੀ ਦਾ ਇਕ ਮੈਂਬਰ, ਵਿੰਨ ਫੁਕ ਸੂਬਾਈ ਬੋਧੀ ਅਸੋਸੀਏਸ਼ਨ ਦੀ ਸਥਾਈ ਕਮੇਟੀ ਦਾ ਇਕ ਮੈਂਬਰ, ਯੇਨ ਲੈਕ ਜ਼ਿਲੇ ਵਿਚ ਬੁਧ ਧਰਮ ਦੇ ਮੁਖ ਪ੍ਰਤੀਨਿਧੀ, ਅਤੇ ਬੀਐਂਨ ਸੋਨ ਮੰਦਰ ਦਾ ਐਬਟ, ਜੋ ਇਕ ਰਾਸ਼ਟਰੀ ਵਿਰਾਸਤ ਸਾਇਟ ਵਜੋਂ ਮਸ਼ਹੂਰ ਹੈ। ਸਚ ਹੈਰਾਨ ਕਰ ਦੇਣ ਵਾਲਾ ਹੈ, ਸ਼ਾਬਦਿਕ ਤੌਰ ਤੇ, ਪਤਰਕਾਰਾਂ ਤੋਂ ਜਿਨਸੀ ਫੇਵਰਾਂ ਲਈ ਬਾਰ-ਬਾਰ ਬੇਨਤੀ ਕੀਤੀ ਗਈ ਸੀ, ਤੰਗ ਕੀਤਾ ਗਿਆ, ਅਤੇ ਅਜਿਹੀਆਂ ਕਾਰਵਾਈਆਂ ਕਰਨ ਲਈ ਮਜ਼ਬੂਰ ਕੀਤਾ ਗਿਆ ਜਿਸ ਦਾ ਇਸ ਰਿਪੋਰਟ ਵਿਚ ਵਰਣਨ ਨਹੀਂ ਕੀਤਾ ਜਾ ਸਕਦਾ। ਬਦਕਿਸਮਤੀ ਨਾਲ, ਇਹ ਕਿਰਿਆਵਾਂ ਅਤੇ ਚਿੰਨ ਇਕ ਵਿਗੜੇ ਹੋਏ, ਭਟਕੇ, ਅਤੇ ਬੇਰੋਕ ਜੀਵਨ ਸ਼ੈਲੀ ਦੇ ਉਹੀ ਭਿਕਸ਼ੂਆਂ ਵਿਚ ਪਾਏ ਗਏ ਜੋ ਮੰਦਰ ਲਈ ਜੁੰਮੇਵਾਰ ਹਨ, ਸਮੇਤ ਸਤਿਕਾਰਯੋਗ ਜੋ ਇਸ ਪ੍ਰਸਿਧ ਮੰਦਰ ਦਾ ਐਬਟ ਹੈ। ਕਿਵੇਂ ਵੀ, ਸ਼ੁਰੂ ਤੋਂ ਹੀ ਇਸ ਉਤੇ ਜ਼ੋਰ ਦਿਤਾ ਜਾਣਾ ਜ਼ਰੂਰੀ ਹੈ ਕਿ ਇਹ ਇਕ ਅਲਗ ਮਾਮਲਾ ਹੈ, ਇਕ ਖਰਾਬ ਸੇਬ ਜੋ ਸਾਰੇ ਝੁੰਡ ਨੂੰ ਖਰਾਬ ਕਰ ਰਿਹਾ ਹੈ, ਜੋ ਵੀਐਤਨਾਮ ਬੋਧੀ ਸੰਘਾ ਦੀ ਸਾਖ ਨੂੰ ਪ੍ਰਭਾਵਿਤ ਕਰਦਾ ਹੈ।

Victim: ਜਨਤਕ ਰਾਏ ਦਾ ਸੁਝਾਅ ਹੈ ਕਿ ਇਹ ਬਹੁਤ ਸਹੀ ਹੈ ਕਿਉਂਕਿ ਜਦੋਂ ਇਸ ਵਿਆਕਤੀ ਕੋਲ ਗਿਆ ਸੀ, ਭਿਕਸ਼ੂ ਨੇ ਇਕ ਨਰਮ ਤਰੀਕੇ ਨਾਲ ਸੰਵੇਦਨਸ਼ੀਲ ਮੁਦੇ ਉਠਾਏ, ਆਮ ਗਲ ਕਰਦੇ ਹੋਏ, ਸਰੀਰ ਵਿਗਿਆਨ ਦੇ ਜਿਨਸੀ ਅੰਗ ਦੇ ਸਾਰੇ ਪਹਿਲੂਆਂ ਤੇ ਛੂਹਿਆ ਗਿਆ। ਉਸ ਦਾ ਭਾਵ ਹੈ, ਜੇਕਰ ਉਹ ਦੇਖਦਾ ਹੈ ਕਿ ਮੇਰੇ ਕੋਲ ਕੁਝ ਰੁਚੀਆਂ, ਲਸ਼ਣ ਹਨ ਜੋ ਉਹ ਪਸੰਦ ਕਰਦਾ ਹੈ, ਫਿਰ ਉਹ ਮੈਨੂੰ ਇਕ ਨਿਜੀ ਕਮਰੇ ਵਿਚ ਸਦਾ ਦੇਵੇਗਾ। ਉਸ ਨੇ ਮੈਨੂੰ ਕਿਹਾ, "ਬਸ ਆਪਣੇ ਕਪੜ‌ਿਆਂ ਨੂੰ ਉਤਾਰੋ ਤਾਂਕਿ ਮੈਂ ਦੇਖ ਸਕਾਂ।" ਜਦੋਂ ਮੈਂ ਕਪੜੇ ਉਤਾਰਨੇ ਸ਼ੁਰੂ ਕੀਤੇ ਹੇਠਲੇ ਹਿਸੇ ਤਕ, ਫਿਰ ਮੈਨੂੰ ਤੁਰੰਤ ਇਕ ਪ੍ਰਤੀਕਰਮ ਸੀ ਅਤੇ ਰੁਕ ਗਿਆ। ਮੈਂ ਸਿਧਾ ਹੀ ਕਿਹਾ ਕਿ ਜੇਕਰ ਇਹ ਇਸ ਤਰਾਂ ਹੋਣਾ ਸੀ, ਮੈਂ ਇਹ ਸਵੀਕਾਰ ਨਹੀਂ ਕਰ ਸਕਦਾ। ਜੇਕਰ ਇਹ ਇਸ ਤਰਾਂ ਜ਼ਾਰੀ ਰਿਹਾ, ਮੈਂ ਗਲਬਾਤ ਨੂੰ ਬੰਦ ਕਰ ਦੇਵਾਂਗਾ। ਸਥਿਤੀ ਬਹੁਤ ਘਿਣਾਉਣੀ ਸੀ, ਅਤੇ ਨਿਗਾਹ ਅਣਉਚਿਤ ਸੀ। ਮੈਂ ਮੰਦਰ ਨੂੰ ਆਇਆ ਸੀ, ਭਿਕਸ਼ੂ ਨੂੰ ਨਹੀਂ। ਪਰ ਮੈਨੂੰ ਇਹ ਬਹੁਤ ਘਿਣਾਉਣਾ ਲਗਦਾ ਹੈ।

ਅਤੇ ਉਨਾਂ ਨੂੰ ਸੁਰਖਿਅਤ ਰਖਣ ਲਈ ਉਥੇ ਕੌਣ ਹੈ? ਉਹ ਕਿਵੇਂ ਸਾਬਤ ਕਰਨਗੇ ਕਿ ਇਹ ਸਚਮੁਚ ਵਾਪਰ‌ਿਆ ? ਸੋ ਉਹ ਹਿੰਮਤ ਨਹੀਂ ਕਰਦੇ। ਅਤੇ ਖਾਸ ਕਰਕੇ ਬਚੇ, ਉਹ ਹਿੰਮਤ ਨਹੀਂ ਕਰਦੇ; ਉਹ ਨਹੀਂ ਜਾਣਦੇ ਕੀ ਕਹਿਣਾ ਹੈ! ਸੋ ਕਿਵੇਂ? ਲੋਕ ਪ੍ਰਮਾਤਮਾ, ਬੁਧਾਂ, ਸੰਤਾਂ, ਮਹਾਤਮਾਵਾਂ, ਜਾਂ ਸਤਿਗੁਰੂਆਂ ਵਿਚ ਅਜੇ ਵੀ ਕਿਵੇਂ ਵਿਸ਼ਵਾਸ਼ ਕਰ ਸਕਦੇ ਹਨ? ਇਹ ਇਕ ਚਮਤਕਾਰ ਹੈ। ਜਿਹੜਾ ਵੀ ਅਜੇ ਕੋਈ ਵੀ ਬੁਧਾਂ ਜਾਂ ਕੋਈ ਗੁਰੂਆਂ , ਕੋਈ ਵੀ ਭਿਕਸ਼ੂਆਂ ਵਿਚ ਭਰੋਸਾ ਕਰ ਸਕਦਾ ਭੇਟਾਵਾਂ ਦੇਣ ਲਈ, ਜਾਂ ਕਿਸੇ ਵੀ ਮੰਦਰ ਨੂੰ ਸਲਾਮਤੀ ਨਾਲ, ਸੁਰਖਿਆ, ਪਿਆਰ, ਅਤੇ ਪਵਿਤਰਤਾ ਨਾਲ ਜਾਣ ਲਈ ਭਰੋਸਾ ਕਰਦਾ ਹੈ, ਇਹ ਪਹਿਲੇ ਹੀ ਇਕ ਚਮਤਕਾਰ ਹੈ। ਕਿਉਂਕਿ ਭਾਵੇਂ ਜੇਕਰ ਤੁਸੀਂ ਇਥੋਂ ਤਕ ਭੈੜੇ ਜਾਂ ਸ਼ੈਤਾਨੀ ਜੀਵਾਂ ਨੂੰ ਦੇਖਦੇ ਹੋ, ਉਹ ਪਹਿਲੇ ਹੀ ਤੁਹਾਡੇ ਤੋਂ ਚੰਗਾ ਮਹੌਲ ਲੈਂਦੇ ਹਨ ਜੇਕਰ ਤੁਸੀਂ ਉਨਾਂ ਦੇ ਘੋਰ ਪ੍ਰਭਾਵ ਲਈ ਕਾਫੀ ਮਜ਼ਬੂਤ ਨਾ ਹੋਵੋਂ!

ਸੋ, ਮੈਂ ਲੋਕਾਂ ਨੂੰ ਦੋਸ਼ੀ ਨਹੀਂ ਠਹਿਰਾਉਂਦੀ ਜਦੋਂ ਉਹ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰ ਸਕਦੇ। ਮੈਂ ਬਸ ਬਹੁਤ ਅਫਸੋਸ ਮਹਿਸੂਸ ਕਰਦੀ ਹਾਂ, ਉਥੇ ਉਨਾਂ ਲਈ ਬਹੁਤ ਹੀ ਦੁਖ ਹੋਵੇਗਾ ਕਿਉਂਕਿ ਮੈਂਨੂੰ ਪਤਾ ਹੈ ਨਰਕ ਕਿਹੋ ਜਿਹਾ ਲਗਦਾ ਹੈ। ਸੋ ਕ੍ਰਿਪਾ ਕਰਕੇ, ਯੂ-ਟਾਰਨ ਕਰੋ, ਮੁੜੋ, ਤੁਸੀਂ ਸਾਰੇ, ਕ੍ਰਿਪਾ ਕਰਕੇ। ਇਹ ਇਤਨਾ ਸੌਖਾ ਹੈ ਬਸ ਵੀਗਨ ਹੋਣਾ ਅਤੇ ਪਸ਼ਚਾਤਾਪ ਕਰਨਾ। ਅਤੇ ਬਾਕੀ, ਮੈਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੀ, ਪ੍ਰਮਾਤਮਾ ਦੀ ਆਸ਼ੀਰਵਾਦ ਨਾਲ ਅਤੇ ਸਾਰੇ ਗੁਰੂਆਂ ਦੇ ਮੇਰੀ ਮਦਦ ਕਰਨ ਨਾਲ। ਮੇਰੇ ਇਥੋਂ ਤਕ ਇਸ ਸੰਸਾਰ ਨੂੰ ਥਲੇ ਜਾਣ ਤੋਂ ਪਹਿਲਾਂ, ਉਨਾਂ ਨੇ ਪਹਿਲੇ ਹੀ ਇਸ ਸਰੀਰ ਦੀ ਦੇਖਭਾਲ ਕੀਤੀ ਤਾਂਕਿ ਮੇਰੇ ਕੋਲ ਕਾਫੀ ਸ਼ਕਤੀ ਆਪਣੇ ਵਿਚ ਨਿਵੇਸ਼ ਕੀਤੀ ਹੋਵੇਗੀ, ਕਾਫੀ ਐਨਰਜ਼ੀ ਹੋਵੇਗੀ, ਤੁਹਾਡੀ ਮਦਦ ਕਰਨ ਲਈ - ਜਿਹੜਾ ਵੀ ਸਚਮੁਚ ਮਦਦ ਕੀਤੀ ਜਾਣੀ ਚਾਹੁੰਦਾ ਹੈ, ਮਾਫ ਕੀਤੇ ਜਾਣਾ ਚਾਹੁੰਦਾ ਹੈ, ਨਰਕ ਨਾਲੋਂ ਸਵਰਗ ਵਿਚ ਹੋਣਾ ਚਾਹੁੰਦਾ ਹੈ, ਜਾਂ ਘਟੋ ਘਟ ਇਕ ਮਨੁਖ ਵਜੋਂ ਵਾਪਸ ਆਉਣਾ, ਪਰ ਸਾਲਮ - ਕਾਫੀ ਗੁਣ ਹੋਣ ਸਮੁਚੇ ਜੀਵਨਕਾਲ ਨੂੰ ਢਕਣ ਲਈ, ਕਾਫੀ ਵਿਤੀ ਸਾਧਨ ਹੋਵੇ, ਅਤੇ ਇਕ ਮਨੁਖੀ ਜੀਵਨ ਦੀ ਸਭ ਖੁਸ਼ੀ ।

ਕ੍ਰਿਪਾ ਕਰਕੇ ਬਸ ਪਛਤਾਵਾ ਕਰੋ। ਪੰਜ ਨਸੀਹਤਾਂ ਜਾਂ ਇਸਾਈ ਮਤ ਅਤੇ ਹੋਰਨਾਂ ਧਰਮਾਂ ਦੇ ਦਸ ਹੁਕਮਾਂ ਦੀ ਪਾਲਣਾ ਕਰੋ। ਪਛਤਾਵਾ ਕਰੋ। ਆਪਣੇ ਧਰ ਦੇ ਸੰਸਥਾਪਕ ਪ੍ਰਤੀ ਪਛਤਾਵਾ ਕਰੋ। ਉਵੇਂ ਜਿਵੇਂ ਜੇਕਰ ਤੁਸੀਂ ਜ਼ੋਰੋਐਸਟ੍ਰੀਅਨ ਹੋ, ਫਿਰ ਆਪਣੇ ਧਰਮਾਂ ਦੇ ਸੰਸਥਾਪਕ, ਬਾਨੀ ਅਗੇ ਪਛਤਾਵਾ ਕਰੋ, ਪ੍ਰਾਰਥਨਾ ਕਰੋ ਅਤੇ ਸਿਫਤ-ਸਲਾਹ ਕਰੋ। ਜੇਕਰ ਤੁਸੀਂ ਮੁਸਲਮਾਨ ਹੋ, ਫਿਰ ਪੈਗੰਬਰ ਮੁਹੰਮਦ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਨੂੰ ਅਤੇ ਅਲਾ ਨੂੰ ਪਛਤਾਵਾ ਕਰੋ, ਪ੍ਰਾਰਥਨਾ ਕਰੋ ਅਤੇ ਸਿਫਤ ਸਲਾਹ ਕਰੋ। ਜੇਕਰ ਤੁਸੀਂ ਇਸਾਈ ਹੋ, ਫਿਰ ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ। ਸਾਰੇ ਸੰਤਾਂ ਦੀ ਸਿਫਤ-ਸਲਾਹ ਕਰੋ। ਈਸਾ ਮਸੀਹ ਨੂੰ ਪ੍ਰਾਰਥਨਾ ਕਰੋ ਅਤੇ ਪਛਤਾਵਾ ਕਰੋ।

ਦੁਬਾਰਾ ਗਲਤ ਚੀਜ਼ਾਂ ਨਾ ਕਰੋ। ਜਾਣ ਲਵੋ ਕੀ ਕਰਨਾ ਚੰਗਾ ਹੈ। ਜੇਕਰ ਤੁਸੀਂ ਨਹੀਂ ਜਾਣਦੇ ਕੀ ਹੈ, ਬਸ ਇਸਾਈ ਧਰਮ, ਅਤੇ ਹੋਰਨਾਂ ਧਰਮਾਂ ਦੇ ਦਸ ਸਿਧਾਂਤਾਂ ਵਿਚ ਦੀ ਦੇਖੋ, ਬੁਧ ਤੋਂ ਪੰਜ ਸਿਧਾਂਤ। ਬਸ ਕੋਈ ਵੀ ਚੀਜ਼ ਨਾ ਕਰੋ ਜੋ ਉਥੇ ਨਾ-ਕਰਨ-ਵਾਲੀਆਂ ਵਿਚ ਸੂਚੀਬਧ ਕੀਤੀਆਂ ਗਈਆਂ ਹਨ। ਜਿਵੇਂ: ਤੁਸੀਂ ਚੋਰੀ ਨਾ ਕਰੋ। ਤੁਸੀਂ ਨਾ ਮਾਰੋ। ਤੁਸੀਂ ਹੋਰਨਾਂ ਦੀਆਂ ਪਤਨੀਆਂ ਨਾ ਲਵੋ। ਜੂਆ ਨਾ ਖੇਡੋ। ਅਤੇ ਨਸ਼ੀਲੇ ਪਦਾਰਥ ਨਾ ਲਵੋ ਜਿਵੇਂ ਕਿ ਵਰਜ਼ਿਤ ਡਰਗ, ਉਹ ਨਸ਼ੀਲੇ ਪਦਾਰਥ ਅਤੇ ਸ਼ਰਾਬ ਜੋ ਤੁਹਾਨੂੰ ਬਦਤਰ ਬਣਾਉਂਦੇ ਹਨ। ਮੇਂ ਕੁਝ ਕਹਾਣੀਆਂ ਦੇਖੀਆਂ ਸੀ ਜਿਥੇ ਇਕ ਛੋਟਾ ਮੁੰਡਾ, ਉਸ ਦੇ ਸ਼ਰਾਬ ਪੀਣ ਤੋਂ ਬਾਅਦ, ਉਹ ਘਰ ਨੂੰ ਆਇਆ ਅਤੇ ਬਹੁਤ ਭਿਆਨਕ, ਵਹਿਸ਼ੀ ਤੌਰ ਤੇ ਆਪਣੇ ਮਾਪਿਆਂ ਨੂੰ ਕੁਟਿਆ। ਜੇਕਰ ਗੁਆਂਢੀ ਉਥੇ ਨਾ ਹੁੰਦੇ, ਉਹ ਮਰ ਚੁਕੇ ਹੁੰਦੇ ਕਿਉਂਕਿ ਉਹ ਸ਼ਰਾਬ ਨਾਲ ਗੁਟ ਸੀ ਅਤੇ ਆਪਣਾ ਮਨ ਗੁਆ ਬੈਠਾ ਸੀ।

ਮੇਰੇ ਲਈ, ਇਹ ਸੰਸਾਰ ਪਹਿਲੇ ਹੀ ਨਰਕ ਹੈ, ਕੋਈ ਲੋੜ ਨਹੀਂ ਉਥੇ ਹੋਰਨਾਂ ਨਰਕਾਂ ਬਾਰੇ ਕਲਪਨਾ ਕਰਨ ਦੀ ਜੋ ਤੁਹਾਡੇ ਲਈ ਉਡੀਕ ਰਹੇ ਹਨ। ਇਹ ਇਸ ਸੰਸਾਰ ਨਾਲੋਂ 10,000 ਗੁਣਾਂ ਬਦਤਰ ਹੋ ਸਕਦੇ ਹਨ। ਜੋ ਵੀ ਤੁਸੀਂ ਦੇਖਦੇ ਹੋ ਜਾਂ ਜੋ ਵੀ ਦੁਖ ਤੁਸੀਂ ਇਸ ਸੰਸਾਰ ਵਿਚ ਝਲ ਰਹੇ ਹੋ, ਇਹ ਜੀਵਨ ਤੋਂ ਬਾਅਦ ਨਾਲ ਤੁਲਨਾ ਕਰਦ‌ਿਆਂ, ਨਰਕ ਦੀ ਤੁਲਨਾ ਕਰਦਿਆਂ ਕੁਝ ਵੀ ਨਹੀਂ ਹੈ। ਸੋ ਕ੍ਰਿਪਾ ਕਰਕੇ ਮੇਰੇ ਤੇ ਭਰੋਸਾ ਕਰੋ, ਤੁਹਾਨੂੰ ਮੇਰੀ ਸ਼ਲਾਘਾ ਕਰਨ ਦੀ ਨਹੀਂ ਲੋੜ ਜਾਂ ਕੁਝ ਅਜਿਹਾ, ਬਸ ਆਪਣੇ ਧਾਰਮਿਕ ਬਾਨੀ, ਸੰਸਥਾਪਕ ਦੀ ਸ਼ਲਾਘਾ ਕਰੋ - ਬੁਧਾਂ ਦੀ ਸ਼ਲਾਘਾ ਕਰੋ, ਈਸਾ ਮਸੀਹ ਦੀ, ਪੈਗੰਬਰ ਮੁਹੰਮਦ ਦੀ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਦੀ ਸ਼ਲਾਘਾ ਕਰੋ, ਦੂਜੇ ਸੰਤਾਂ ਅਤੇ ਮਹਾਤਮਾਵਾਂ ਨੂੰ ਸ਼ਲਾਘਾ ਕਰੋ। ਬਸ ਸਿਫਤ-ਸਲਾਹ ਕਰੋ, ਪਛਤਾਵਾ ਕਰੋ, ਅਤੇ ਵੀਗਨ ਬਣੋ। ਅਸੀਂ ਆਉਣ ਵਾਲੇ ਖਤਰੇ ਵਿਚ ਹਾਂ, ਕੋਈ ਸਮਾਂ ਗੁਆਉਣ ਲਈ ਨਹੀਂ ਹੈ ਜੇਕਰ ਤੁਸੀਂ ਜਿੰਦਾ ਰਹਿਣਾ ਚਾਹੁੰਦੇ ਹੋ। ਉਹੀ ਹੈ ਸਭ ਜੋ ਤੁਹਾਨੂੰ ਕਰਨ ਦੀ ਲੋੜ ਹੈ।

Media Report from WION – Apr. 11, 2024, Esha Hanspal: ਮਨੁਖਤਾ ਲਈ ਧਰਤੀ ਨੂੰ ਬਚਾਉਣ ਲਈ ਸਮਾਂ ਖਤਮ ਹੋ ਰਿਹਾ ਹੈ। ਜਲਾਵਾਯੂ ਸੰਕਟ ਦੀਆਂ ਚਣੌਤੀਆਂ ਨਾਲ ਨਜਿਠਣ ਲਈ ਅਗਲੇ ਦੋ ਸਾਲ ਅਹਿਮ ਹਨ। ਸੰਯੁਕਤ ਰਾਸ਼ਟਰ ਜਲਵਾਯੂ ਚੀਫ ਸਾਈਮਨ ਸਟੀਲ ਦੇ ਇਹ ਸ਼ਬਦ ਹਨ। ਉਹ ਕਹਿੰਦਾ ਹੈ, "ਵਧ ਰਹੇ ਤਾਪਮਾਨ ਨਾਲ ਨਜਿਠਣ ਲਈ ਜ਼ਰੂਰੀ ਕਦਮ ਲੈਣ ਦੀ ਲੌੜ ਹੈ। " ਘੜੀ ਟਿਕ-ਟਿਕ ਕਰ ਰਹੀ ਹੈ ਅਤੇ ਹਰ ਇਕ ਲੰਘ ਰਿਹਾ ਦਿਨ ਮਨੁਖਤਾ ਲਈ ਧਰਤੀ ਨੂੰ ਬਚਾਉਣ ਦਾ ਇਕ ਮੌਕਾ ਗੁਆ ਰਿਹਾ ਹੈ। ਅਤਿ ਜਲਵਾਯੂ ਘਟਨਾਵਾਂ ਅਤੇ ਅਨਿਯਮਿਤ ਮੌਸਮ ਪੈਟਰਨ ਆਮ ਬਣ ਗਏ ਹਨ। ਭੋਜਨ ਤੋਂ ਸਿਹਤ ਤਕ ਆਰਥਿਕਤਾ ਤਕ, ਜਲਵਾਯੂ ਤਬਦੀਲੀ ਦੇ ਤਮਾਸ਼ੇ ਨੇ ਜੀਵਨ ਦੇ ਹਰ ਪਹਿਲੂ ਤੇ ਇਕ ਪ੍ਰਛਾਵਾਂ ਪਾ ਦਿਤਾ ਹੈ। ਅਤੇ ਹੁਣ, ਮਨੁਖਤਾ ਕੋਲ ਸੰਕਟ ਨੂੰ ਟਾਲਣ ਲਈ ਸਿਰਫ ਦੋ ਸਾਲ ਬਾਕੀ ਹਨ।

ਤੁਹਾਨੂੰ ਮੇਰਾ ਅਨੁਸਰਨ ਕਰਨ ਦੀ , ਕੋਈ ਚੀਜ਼ ਮੇਰੇ ਨਾਲ ਕਰਨ ਦੀ ਨਹੀਂ ਲੋੜ। ਤੁਹਾਨੂੰ ਮੇਰੇ ਵਿਚ ਵਿਸ਼ਵਾਸ਼ ਕਰਨ ਦੀ ਵੀ ਨਹੀਂ ਲੋੜ। ਕੁਝ ਨਹੀਂ। ਬਸ ਇਹ ਜਾਣ ਲਵੋਂ ਕਿ ਜੋ ਮੈਂ ਕਿਹਾ ਹੈ ਇਹ ਤੁਹਾਡੇ ਲਈ ਚੰਗਾ ਹੈ - ਸਿਫਤ ਸਲਾਹ ਕਰੋ, ਅਤੇ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹੋਵੋ, ਅਤੇ ਕੋਈ ਹੋਰ ਸੰਵੇਦਨਸ਼ੀਲ ਜੀਵਾਂ ਨੂੰ ਨੁਕਸਾਨ ਨਾ ਪਹੁੰਚਾਉ, ਸੋ ਤੁਸੀਂ ਵੀਗਨ ਬਣੋ, ਜਾਨਵਰ-ਲੋਕਾਂ ਨੂੰ ਦੁਖ ਨਾ ਦਿਓ, ਇਥੋਂ ਤਕ ਅਸਿਧੇ ਤੌਰ ਤੇ , ਕਿਉਂਕਿ ਜੇਕਰ ਤੁਸੀਂ ਉਨਾਂ ਨੂੰ ਖਾਂਦੇ ਹੋ, ਫਿਰ ਹੋਰ ਲੋਕਾਂ ਨੂੰ ਉਨਾਂ ਨੂੰ ਸਟ ਮਾਰਨੀ ਅਤੇ ਉਨਾਂ ਨੂੰ ਮਾਰਨਾ ਪਵੇਗਾ। ਕ੍ਰਿਪਾ ਕਰਕੇ ਸਭ ਹਿੰਸਾ ਤੋਂ ਬਚੋ।

Photo Caption: ਔਖੇ ਸਮੇਂ ਵਿਚ ਪਿਆਰ ਦੀ ਨਿਸ਼ਾਨੀ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (9/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-09
1290 ਦੇਖੇ ਗਏ
7:13
2024-11-09
602 ਦੇਖੇ ਗਏ
36:12
2024-11-09
129 ਦੇਖੇ ਗਏ
2024-11-09
141 ਦੇਖੇ ਗਏ
2024-11-09
251 ਦੇਖੇ ਗਏ
2024-11-09
614 ਦੇਖੇ ਗਏ
2024-11-08
894 ਦੇਖੇ ਗਏ
2024-11-08
913 ਦੇਖੇ ਗਏ
32:16
2024-11-08
236 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ