ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਇਹ ਕਹਾਣੀ ਬੋਧੀ ਸੂਤਰਾਂ ਵਿਚੋਂ ਹੈ। ਸਿਰਲੇਖ ਹੈ: "ਆਫਤ ਮੂੰਹ ਤੋਂ ਸ਼ੁਰੂ ਹੁੰਦੀ ਹੈ।" (...) ਲੰਮਾਂ, ਲੰਮਾਂ ਸਮਾਂ ਪਹਿਲਾਂ, ਉਥੇ ਇਕ ਝੀਲ ਸੀ। ਅਤੇ ਝੀਲ ਦੇ ਵਿਚ, ਉਥੇ ਇਕ ਕਛੂ ਕੁੰਮਾ-(ਵਿਆਕਤੀ) ਸੀ, ਅਤੇ ਝੀਲ ਦੇ ਬਾਹਰ, ਉਥੇ ਦੋ ਫਲੇਮਿੰਗੋ(-ਲੋਕ) ਸਨ। ਇਕ ਕਛੂ(-ਵਿਆਕਤੀ) ਅਤੇ ਦੋ ਫਲੇਮਿੰਗੋ(-ਲੋਕ)। (...) ਉਹ ਦੋਸਤ ਸਨ। ਉਹ ਸਾਲ ਬਹੁਤ ਹੀ... ਉਥੇ ਇਕ ਸੋਕਾ ਸੀ। (...) ਇਹ ਇੰਝ ਜਾਪਦਾ ਸੀ ਜਿਵੇਂ ਸੂਰਜ ਆਮ ਨਾਲੋਂ ਹੋਰ ਅਤੇ ਹੋਰ ਗਰਮ ਬਣ ਗਿਆ। ਅਤੇ ਸਾਰੇ ਘਾਹ ਅਤੇ ਦਰਖਤਾਂ ਦਾ ਰੰਗ ਬਦਲ ਗਿਆ, ਇਕ ਕਾਫੀ ਰੰਗ ਦੇ ਬਣ ਗਏ। ਕੁਝ ਕਿਸਮ ਦਾ ਕਾਲਾ ਜਾਦੂ। (...)