ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਪਿਆਰ ਸਮਾਵੇਸ਼ਿਤ ਹੈ, ਪੰਜ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਦੇਖੋ, ਤੁਹਾਡੇ ਵਿਚੋਂ ਜਿਆਦਾਤਰ ਆ ਕੇ ਅਤੇ ਮੇਰੇ ਨਾਲ ਵੀ ਰਹਿ ਸਕਦੇ ਸਨ। ਪਰ ਤੁਸੀਂ ਜਾ ਰਹੇ ਹੋ ਕਿਉਂਕਿ ਜੀਵਨ ਉਵੇਂ ਨਹੀਂ ਹੈ ਜਿਵੇਂ ਜਿਸ ਦੇ ਤੁਸੀਂ ਆਦੀ ਹੋ, ਅਤੇ ਤੁਸੀਂ ਕੁਝ ਹੋਰ ਚੀਜ਼ ਦੀ ਆਸ ਕਰੋਂਗੇ। ਹੁਣ, ਤੁਸੀਂ ਖੁਸ਼ ਹੋ ਕਿਉਂਕਿ ਮੈਂ ਇਥੇ ਮੌਜ਼ੂਦ ਹਾਂ। ਅਤੇ ਤੁਸੀਂ ਰੀਟਰੀਟ ਉਤੇ ਗਏ ਹੋ, ਅਤੇ ਤੁਸੀਂ ਵਡਭਾਗੀ ਹੋ, ਅਤੇ ਤੁਹਾਡਾ ਪਧਰ ਉਚਾ ਚਲਾ ਗਿਆ, ਅਤੇ ਤੁਸੀਂ ਇਹਦੇ ਬਾਰੇ ਪ੍ਰਵਾਹ ਨਹੀਂ ਕਰਦੇ। ਪਰ ਜਦੋਂ ਤੁਸੀਂ ਉਥੇ ਜਾਂਦੇ ਹੋ, ਇਹ ਵਖਰਾ ਹੈ। ਤੁਸੀਂ ਮਹਿਸੂਸ ਕਰੋਂਗੇ ਜਿਵੇਂ ਤੁਸੀਂ ਆਪਣਾ ਪੁਰਾਣਾ ਜੀਵਨ ਮਿਸ ਕਰ ਰਹੇ ਹੋ, ਅਤੇ ਤੁਸੀਂ ਆਪਣੇ ਸੁਖ ਸਹੂਲਤਾਂ ਅਤੇ ਅਜਿਹਾ ਮਿਸ ਕਰਦੇ ਹੋ। ਸੋ, ਤੁਹਾਡੇ ਵਿਚੋਂ ਕਈ ਉਹਦੇ ਕਰਕੇ ਨਹੀਂ ਆ ਰਹੇ। ਨਹੀਂ ਤਾਂ, ਮੈਂ ਕਿਸੇ ਨੂੰ ਵੀ, ਹਰ ਇਕ ਨੂੰ ਲੈਂ ਲਵਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-22
4372 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-23
3474 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-24
3228 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-25
2971 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-26
3004 ਦੇਖੇ ਗਏ