ਖੋਜ
ਪੰਜਾਬੀ
 

ਸਤਿਗੁਰੂ ਜੀ ਕੰਮ ਕਰਨ ਵਾਲੀ ਟੀਮ ਨਾਲ ਪਿਆਰ ਅਤੇ ਹਾਸਾ ਸਾਂਝਾ ਕਰਦੇ ਹਨ, ਛੇ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਐਤਵਾਰ... ਮੈਂ ਇਥੇ ਰਹਾਂਗੀ। (ਠੀਕ ਹੈ।) ਜੇਕਰ ਮੈਂ ਇਹ ਉਥੇ ਛਡਦੀ ਹਾਂ, ਇਹ ਲੋਕਾਂ ਦੇ ਚਲਾਉਣ ਲਈ ਅਸੁਵਿਧਾਜਨਕ ਹੋਵੇਗਾ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਥਲੇ ਉਤਰ ਜਾਓ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਸਿਰਫ ਤੁਹਾਨੂੰ ਇਕ ਸਵਾਰੀ ਦੇ ਰਹੇ। ਇਹ ਠੀਕ ਹੈ। ਸਿਰਫ ਰਸੋਈ ਟੀਮ। ਹੋਰ ਦੂਜੇ ਨਹੀਂ। (ਠੀਕ ਹੈ।) ਸਿਰਫ ਗਾਰਡ ਅਤੇ ਰਸੋਈ ਟੀਮ। (ਹਾਂਜੀ।) ਅਤੇ ਮੇਰੇ ਲੋਕ, ਕੰਮ ਕਰਨ ਵਾਲੀ ਟੀਮ। ਕੀ ਉਥੇ ਇਤਨੇ ਸਾਰੇ ਰਸੋਈ ਲੋਕ ਹਨ? ਸਚਮੁਚ? (ਸਚਮੁਚ।) ਕੀ ਉਥੇ ਹਰ ਇਕ ਲਈ ਕਾਫੀ ਭੋਜ਼ਨ ਹੈ? (ਹਾਂਜੀ।) ਮੈਂ ਲੋਕਾਂ ਨੂੰ ਖਾਣ ਲਈ ਬੁਲਾ ਰਹੀ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-16
3920 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-17
3156 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-18
3097 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-19
2898 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-21
2661 ਦੇਖੇ ਗਏ