ਖੋਜ
ਪੰਜਾਬੀ
 

ਪਿਆਰ ਅਤੇ ਸ਼ਾਂਤੀ ਦਾ ਸੁਨੇਹਾ ਸਾਂਝਾ ਕਰਨਾ, ਸਤ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਇਹ ਸ਼ਾਇਦ ਹੋਰ ਬਦਤਰ ਹੋ ਜਾਵੇ ਤਾਂਕਿ ਇਹ ਬਿਹਤਰ ਹੋ ਸਕੇ। ਕਦੇ ਕਦਾਂਈ ਇਹ ਉਸ ਤਰਾਂ ਹੈ। ਜਿਵੇਂ ਤਾਓ ਵਿਚ, ਉਹ ਸਪਸ਼ਟ ਕਰਦੇ ਹਨ, "ਸਭ ਚੀਜ਼ ਜੋ ਅੰਤ ਤਕ ਜਾਂਦੀ ਹੈ, ਉਸ ਲਈ ਮੁੜਨਾ ਜ਼ਰੂਰੀ ਹੈ।" (...) ਇਹ ਹੈ ਜਿਵੇਂ ਤੁਸੀਂ ਸੜਕ ਦੇ ਅੰਤ ਤਕ ਜਾਂਦੇ ਹੋ, ਤੁਹਾਨੂੰ ਇਕ ਯੂ-ਟਾਰਨ ਕਰਨਾ ਪਵੇਗਾ। (...) ਸਭ ਤੋਂ ਮਹਤਵਪੂਰਨ ਚੀਜ਼ ਹੈ ਕਿ ਲੋਕ ਰੂਹਾਨੀਅਤ ਬਾਰੇ ਜਾਣ ਲੈਣ ਅਤੇ ਪ੍ਰਮਾਤਮਾ ਜਾਂ ਬੁਧ ਸੁਭਾਅ ਨੂੰ ਯਾਦ ਕਰਨ। ਭਾਵੇਂ ਜੇਕਰ ਉਹ ਭੌਤਿਕ ਤੌਰ ਤੇ ਮਰ ਜਾਂਦੇ ਹਨ, ਇਸ ਦਾ ਕੋਈ ਫਰਕ ਨਹੀਂ ਪੈਂਦਾ। ਉਹ ਸਿਧੇ ਸਵਰਗ ਨੂੰ ਜਾਣਗੇ। ਠੀਕ ਹੈ? (ਠੀਕ ਹੈ।) ਸੋ, ਖਬਰਾਂ ਨੂੰ ਫੈਲਾਉ। (ਹਾਂਜੀ। ਠੀਕ ਹੈ।) ਸੋ, ਘਟੋ ਘਟ ਜਦੋਂ ਉਹ ਮਰਦੇ ਹਨ, ਉਹ ਕੁਝ ਚੀਜ਼ ਚੰਗੀ ਬਾਰੇ ਯਾਦ ਕਰਨਗੇ। ਜੇਕਰ ਉਹ ਮੇਰਾ ਨਾਮ ਯਾਦ ਕਰਦੇ ਹਨ, ਉਹ ਕਾਫੀ ਹੋਵੇਗਾ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-15
5301 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-16
4353 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-17
4842 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-18
3781 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-19
3968 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-20
3370 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-21
3275 ਦੇਖੇ ਗਏ