ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਬੇਨਤੀ ਮਨੁਖਾਂ ਨੂੰ ਜਾਗ੍ਰਿਤ ਹੋਣ ਲਈ ਅਤੇ ਗਲਤ ਤੋਂ ਸਹੀ ਜਾਨਣਾ, ਸਤ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਕਿਉਂਕਿ ਮਾਨਸਾਂ ਨੇ ਇਤਨੇ ਜਿਆਦਾ ਖੂਨ ਦੇ ਕਰਮ ਸਿਰਜ਼ੇ ਹਨ, ਸੋ ਹੁਣ ਇਹ ਸਭ ਦਾਨਵਾਂ ਦਾ ਕੰਮ ਹੈ। ਉਥੇ ਸੌਆਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਮਾੜੇ ਦਾਨਵ ਹਨ। ਉਹ ਸਭ ਜਗਾ ਹਨ ਮਨੁਖਾਂ ਨੂੰ ਮਾਰਨ ਲਈ ਭਿੰਨ ਭਿੰਨ ਤਰੀਕੇ ਵਰਤੋਂ ਕਰਨ ਨਾਲ। (ਵਾਓ।) ਇਥੋਂ ਤਕ ਮੰਕੀਪੌਕਸ, ਪਹਿਲਾਂ ਉਥੇ ਕੁਝ ਨਹੀਂ ਸੀ, ਅਸੀਂ ਇਹਦੇ ਬਾਰੇ ਕਦੇ ਨਹੀਂ ਸੁਣ‌ਿਆ ਸੀ। ਅਤੇ ਹੁਣ, ਬਹੁਤ ਸਾਰੇ ਦਸਾਂ ਹੀ ਹਜ਼ਾਰਾਂ ਦੇ ਲੋਕਾਂ ਨੂੰ ਇਹ ਪਹਿਲੇ ਹੀ ਹੋ ਗਿਆ ਅਤੇ 26 ਮਰ ਗਏ। ਤੁਸੀਂ ਇਹ ਦੇਕਿਆ ਸੀ ਸਾਡੀ ਸੁਪਰੀਮ ਮਾਸਟਰ ਟੀਵੀ ਉਤੇ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਮਿਸਾਲ ਵਜੋਂ, ਉਸ ਤਰਾਂ। ਅਤੇ ਅਨੇਕ ਹੀ ਹੋਰ ਬਿਮਾਰੀਆਂ ਅਤੇ ਅਨੇਕ ਹੀ ਨਵੇਂ ਮਾਂਗਣੂ, ਕੀੜੇ, ਨਵੇਂ ਵਾਏਰਿਸ, ਅਤੇ ਸਭ ਕਿਸਮ ਦੀਆਂ ਚੀਜ਼ਾਂ ਜਿਨਾਂ ਬਾਰੇ ਇਥੋਂ ਤਕ ਲੋਕ ਜਾਣਦੇ ਤਕ ਵੀ ਨਹੀਂ।
ਹੋਰ ਦੇਖੋ
ਸਾਰੇ ਭਾਗ (4/7)