ਖੋਜ
ਪੰਜਾਬੀ
 

ਮਨੁਖਜਾਤੀ ਅਤੇ ਚੰਗ‌ਿਆਈ ਵਿਚ ਵਿਸ਼ਵਾਸ਼ ਕਰਨ ਦਾ ਭਾਵ ਇਕ ਦੂਸਰੇ ਦੀ ਮਦਦ ਕਰਨੀ ਹੈ, ਸਤ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਸਚਮੁਚ ਅਦੁਭਤ। ਇਤਾਲਵੀ ਲੋਕ ਪਕਾਉਣਾ ਪਸੰਦ ਕਰਦੇ ਹਨ। (ਹਾਂਜੀ।) ਅਤੇ ਉਹ ਤੁਹਾਨੂੰ ਪਰੋਸ ਦੇ ਖੁਆਉਣਾ ਪਸੰਦ ਕਰਦੇ ਹਨ। ਉਹ ਪਿਆਰ ਨਾਲ ਪਕਾਉਂਦੇ ਹਨ। ਹੋ ਸਕਦਾ ਉਸੇ ਕਰਕੇ। (ਹਾਂਜੀ, ਉਹ ਸਹੀ ਹੈ।) ਨਾਲੇ,ਆਟੇ ਨਾਲ। ਹਰ ਵਾਰ ਮੈਂ ਇਟਲੀ ਵਿਚ ਹਾਂ, ਮੈਂ ਉਨਾਂ ਦੇ ਭੋਜ਼ਨ ਦਾ ਬਹੁਤ ਅਨੰਦ ਮਾਣਦੀ ਹਾਂ। ਹੋਰ ਜਗਾ, ਇਹ ਸਮਾਨ ਨਹੀਂ ਹੈ। (ਹਾਂਜੀ।) ਮੈਨੂੰ ਇਕਬਾਲ ਕਰਨਾ ਪਵੇਗਾ, ਇਹ ਸਚਮੁਚ ਉਸ ਤਰਾਂ ਹੈ।
ਹੋਰ ਦੇਖੋ
ਸਾਰੇ ਭਾਗ (5/7)