ਖੋਜ
ਪੰਜਾਬੀ
 

ਇਕ-ਸਾਲ ਦਾ ਰਾਜ਼ਾ,ਨੌਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਜਿੰਦਾ ਸਤਿਗੁਰੂ ਤੁਹਾਡਾ ਸਭ ਤੋਂ ਵਧੀਆ ਪਨਾਹ ਹੈ। ਅਤੀਤ ਦੇ ਸਤਿਗੁਰੂ ਵੀ ਤੁਹਾਡੀ ਮਦਦ ਕਰ ਸਕਦੇ ਹਨ ਕਿਸੇ ਹਦ ਤਕ। (ਹਾਂਜੀ।) ਪਰ ਤੁਹਾਨੂੰ ਗਿਆਨ ਪ੍ਰਾਪਤੀ ਤਕ ਨਹੀਂ ਲਿਜਾ ਸਕਦੇ। ਉਤਨਾ ਜ਼ਲਦੀ ਨਹੀਂ, ਉਤਨਾ ਸੌਖੇ ਨਹੀਂ। (ਹਾਂਜੀ, ਸਤਿਗੁਰੂ ਜੀ। ਹਾਂਜੀ।) ਤੁਹਾਨੂੰ ਕੁਝ ਚੀਜ਼ ਸਿਖਾ ਸਕਦੇ ਹਨ। ਪ੍ਰਗਟ ਹੋ ਸਕਦੇ ਹਨ ਤੁਹਾਨੂੰ ਕਦੇ ਕਦਾਂਈ, ਤੁਹਾਡੀ ਮਦਦ ਕਰ ਸਕਦੇ ਹਨ ਸਮਸ‌ਿਆ ਦੇ ਸਮ‌ਿਆਂ ਵਿਚ, ਜੇਕਰ ਤੁਸੀਂ ਸੰਜ਼ੀਦਾ ਹੋਵੋ ਅਤੇ ਜੇਕਰ ਤੁਹਾਡੇ ਕੋਲ ਨੇੜਤਾ, ਇਕ ਨਾਤਾ ਹੋਵੇ। ਪਰ ਗਿਆਨ ਪ੍ਰਾਪਤੀ ਨਹੀਂ। ਤੁਹਾਨੂੰ ਇਕ ਜਿੰਦਾ ਸਤਿਗੁਰੂ ਦੀ ਲੋੜ ਹੈ।
ਹੋਰ ਦੇਖੋ
ਸਾਰੇ ਭਾਗ  (8/9)