ਖੋਜ
ਪੰਜਾਬੀ
 

ਬੋਧੀ ਕਹਾਣੀਆਂ: ਬ੍ਰਹਿਮਣ ਲੜਕੀ ਚਿੰਕਾ, ਪੰਜ ਹਿਸ‌ਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਇਕ ਭਿਕਸ਼ੂ, ਸੰਨਿਆਸੀ, ਉਹ ਭੁਲ ਜਾਂਦਾ ਹੈ ਸਾਰੇ ਆਪਣੇ ਪ੍ਰੀਵਾਰ ਨੂੰ ਪਹਿਲੇ ਹੀ, ਅਤੇ ਉਹ ਜਾਂਦਾ ਹੈ ਬਾਹਰ ਇਕ ਭਿਖਸ਼ੂ, ਸੰਨ‌ਿਆਸੀ ਬਣਨ ਲਈ, ਫਿਰ ਘਟੋ ਘਟ ਉਹਦਾ ਦਿਲ ਪਵਿਤਰ ਹੋ ਜਾਂਦਾ ਹੈ। ਅਤੇ ਉਹ ਫਿਰਦਾ ਹੈ ਇਧਰ ਉਧਰ ਆਪਣੀ ਖੂਬਸੂਰਤ ਐਨਰਜ਼ੀ ਫੈਲਾਉਂਦਾ ਹੋਇਆ ਸਮੁਚੇ ਦੇਸ਼ ਨੂੰ। ਉਹਨੂੰ ਕੁਝ ਚੀਜ਼ ਕਰਨ ਦੀ ਨਹੀਂ ਲੋੜ। ਸੋ ਉਹਨਾਂ ਨੂੰ ਉਹਦਾ ਸਲੂਕ ਸਤਿਕਾਰ ਨਾਲ ਕਰਨਾ ਚਾਹੀਦਾ ਹੈ, ਸਾਰੇ ਭਿਕਸ਼ੂਆਂ, ਸੰਨਿਆਸੀਆਂ ਦਾ। ਬਿਨਾਂ ਧਿਆਨ ਦਿੰਦ‌ਿਆਂ, ਬਿਨਾਂ ਧਿਆਨ ਦਿੰਦ‌ਿਆਂ ਕਿਹੜੇ ਧਰਮ ਦੇ ਹੋਣ।
ਹੋਰ ਦੇਖੋ
ਸਾਰੇ ਭਾਗ (4/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-28
7172 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-29
5867 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-30
5630 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-31
5595 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-08-01
5565 ਦੇਖੇ ਗਏ