ਖੋਜ
ਪੰਜਾਬੀ
 

ਵਧੇਰੇ ਅਭਿਆਸ ਕਰੋ ਜਾਨਣ ਲਈ ਸਾਡੀ ਅੰਦਰੂਨੀ ਮਹਾਨ ਸ਼ਕਤੀ ਨੂੰ, ਪੰਜ ਹ‌ਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਤੁਹਾਡੀ ਸ਼ਕਤੀ, ਤੁਹਾਡੀ ਅੰਦਰੂਨੀ ਜਾਣਕਾਰੀ ਸੁਤੀ ਪਾਈ ਹੈ ਅੰਦਰ। ਜਿਤਨਾ ਜਿਆਦਾ ਤੁਸੀਂ ਅਭਿਆਸ ਕਰਦੇ ਹੋ, ਉਤਨਾ ਜਿਆਦਾ ਇਹ ਖੁਲਦੀ ਹੈ। ਇਕੇਰਾਂ ਇਹ ਖੁਲ ਜਾਵੇ, ਤੁਹਾਡੀ ਸ਼ਕਤੀ ਕਲਪਨਾ ਤੋਂ ਪਰੇ ਹੈ, ਸਮਝੇ? ਜਿਹੜਾ ਵੀ ਤੁਹਾਡੇ ਲਾਗੇ ਹੋਵੇ ਉਹਨੂੰ ਲਾਭ ਮਿਲਣਗੇ, ਮੁਕਤੀ ਮਿਲੇਗੀ, ਫਿਰ ਤੁਸੀਂ ਇਕ ਅਸਲੀ ਭਦਰਪੁਰਸ਼ ਹੋ। ਤੁਹਾਨੂੰ ਨਹੀਂ ਹਮੇਸ਼ਾਂ ਪ੍ਰਾਰਥਨਾ ਕਰਨ ਦੀ ਲੋੜ, ਭਵੇਂ ਪ੍ਰਭੂ ਨੂੰ, ਬੁਧ ਨੂੰ ਜਾਂ ਸਤਿਗੁਰੂ ਨੂੰ ਜਾਂ ਕੋਈ ਚੀਜ਼। ਤੁਹਾਨੂੰ ਆਪਣੇ ਆਪ ਨੂੰ ਬਚਾਉਣਾ ਜ਼ਰੂਰੀ ਹੈ ਅਤੇ ਹੋਰਨਾਂ ਨੂੰ ਵੀ। ਸਮਝੇ?
ਹੋਰ ਦੇਖੋ
ਸਾਰੇ ਭਾਗ (4/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-06
7361 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-07
6376 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-08
6339 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-09
6366 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-10
5316 ਦੇਖੇ ਗਏ