ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਸਾਹਸੀ ਕੰਮ ਸੰਸਾਰ ਲਈ, ਬਾਰਾਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਉਥੇ ਕੋਈ ਭੇਦ ਨਹੀਂ ਮੇਰੇ ਜੀਵਨ ਵਿਚ ਸਿਵਾਇ ਮੈਨੂੰ ਲੋੜ ਹੈ ਪਾਸੇ ਰਹਿਣ ਦੀ ਇਕਲੀ ਰਹਿਣ ਲਈ ਵਧੇਰੇ ਕੇਂਦ੍ਰਿਤ ਹੋਣ ਦੀ ਸੰਸਾਰੀ ਸਮਸ‌ਿਆਵਾਂ ਉਤੇ ਅਤੇ ਵਧੇਰੇ ਸ਼ਾਂਤੀ ਹਾਸਲ ਕਰਨ ਲਈ ਅਤੇ ਇਕ ਵਧੇਰੇ ਵੀਗਨ ਆਬਾਦੀ।

ਬਾਅਦ ਵਿਚ, ਬਿਨਾਂਸ਼ਕ, ਉਹ ਵਾਪਸ ਆਈ ਬਾਰ ਬਾਰ ਅਤੇ ਅਸੀਂ ਵਧੇਰੇ ਸਾਵਧਾਨ ਸੀ। ਅਸੀਂ ਇਕ ਰਸੀ ਛਡੀ ਅਤੇ ਸਾਡੇ ਕੋਲ ਹਮੇਸ਼ਾਂ ਕੋਈ ਵਿਆਕਤੀ ਸੀ ਆਸ ਪਾਸ ਰਹਿੰਦਾ। ਅਸੀਂ ਨਹੀਂ ਉਹਨੂੰ ਆਜ਼ਾਦ ਖੁਲੇ ਤੌਰ ਤੇ ਜਾਣ ਦਿਤਾ, ਭਾਵੇਂ ਵਿਹੜੇ ਦੇ ਅੰਦਰ ਸੀ ਕਿਉਂਕਿ ਉਹ ਵਰਤੇਗੀ ਦਰਖਤ ਇਥੋਂ ਤਕ। ਉਹ ਦਰਖਤਾਂ ਉਤੇ ਚੜਦੀ ਹੈ ਅਤੇ ਛਾਲ ਮਾਰਦੀ ਹੈ ਵਲਗਣ ਤੋਂ ਬਾਹਰ। ਜੇਕਰ ਵਲਗਣ ਦਰਖਤਾਂ ਦੇ ਲਾਗੇ ਹੋਵੇ। ਉਹਨੇ ਉਹ ਕੀਤਾ ਸੀ। ਇਥੋਂ ਤਕ ਹਾਂਗ ਕਾਂਗ ਵਿਚ ਵੀ, ਉਹੀ ਚੀਜ਼! ਅਤੇ ਫਿਰ, ਫਸ ਗਈ ਬਾਹਰ ਵਲਗਣ ਦੇ ਅਤੇ ਵਾਪਸ ਆ ਗਈ। "ਓਹ! ਓਹ! ਓਹ! ਓਹ!" ਅਤੇ ਫਿਰ ਸਾਨੂੰ ਵਲਗਣ ਕਟ ਕੇ ਉਹਨੂੰ ਅੰਦਰ ਆਉਣ ਦਿਤਾ। ਇਹ ਹੈ ਕੁਤਾ ਜਿਸ ਨਾਲ ਮੈਂ ਪਿਆਰ ਕਰਦੀ ਹਾਂ। ਅਤੇ ਇਹ ਇਕ ਵਾਰ ਨਹੀਂ ਸੀ, ਦੋ ਵਾਰ ਨਹੀਂ, ਦਸ ਵਾਰੀਂ, ਦਰਜ਼ਨ ਵਾਰੀ, ਇਹ ਅਣਗਿਣਤ ਵਾਰੀ! (ਓਹ।) ਅਤੇ ਇਥੋਂ ਤਕ ਉਹਨਾਂ ਨੇ ਬਣਾਇਆ ਇਕ ਬਹੁਤ ਮਜ਼ਬੂਤ ਵਲਗਣ ਇਕ ਟੇਢੀ ਨੋਕ ਨਾਲ ਇਸ ਤਰਾਂ, ਤਾਂਕਿ ਉਹ ਚੜ ਨਾ ਸਕੇ। (ਹਾਂਜੀ।) ਉਹ ਪੁਟਦੀ ਹੈ। ਇਥੋਂ ਤਕ ਉਨਾਂ ਨੇ ਸੀਮੇਂਟ ਨਾਲ ਬਣਾਇਆ ਡੂੰਘਾ ਥਲੇ। ਮੈਂ ਨਹੀਂ ਜਾਣਦੀ ਕਿਵੇਂ ਉਹ ਇਹ ਕਰਦੀ ਹੈ! ਉਹ ਚੜਦੀ ਹੈ ਦਰਖਤਾਂ ਉਤੇ, ਜੋ ਵੀ ਉਹ ਕਰ ਸਕੇ, ਉਹ ਨਿਕਲ ਜਾਂਦੀ ਬਾਹਰ। ਕਿਉਂਕਿ ਅਸੀਂ ਸਾਰੀਆਂ ਮੋਰੀਆਂ ਬੰਦ ਕਰ ਦਿਤੀਆਂ ਪਹਿਲੇ ਹੀ, ਸੀਮੇਂਟ ਨਾਲ, ਵਾਧੂ ਵਾੜ ਨਾਲ, ਸਭ ਚੀਜ਼। ਅਤੇ ਫਿਰ ਉਹ ਨਹੀਂ ਬਾਹਰ ਗਈ ਇਸ ਸਾਰਾ ਸਮਾਂ, ਅਤੇ ਹਰ ਇਕ ਨੇ ਮਹਿਸੂਸ ਕੀਤਾ, ਉਨਾਂ ਜਿਹੜੇ ਉਹਨਾਂ ਦੀ ਦੇਖ ਭਾਲ ਕੀਤੀ ਸੀ ਜਦੋਂ ਉਹ ਆਏ ਸੀ ਅੰਦਰ ਵਡੇ ਬਾਗ ਵਿਚ ਤਾਂਕਿ ਉਹ ਦੌੜ ਸਕਣ।

ਵਡਾ, ਵਡਾ ਬਾਗ, ਅਤ ਹੋ ਸਕਦਾ ਇਥੋਂ ਤਕ ਇਕ ਏਕੜ, ਸੋ ਉਹ ਦੌੜ ਸਕਣ ਉਪਰ ਥਲੇ, ਅੰਦਰ ਬਾਹਰ, ਇਹਦੇ ਚਾਰ ਚੁਫੇਰੇ, ਅਤੇ ਕਰ ਸਕਣ ਜੋ ਵੀ ਉਹ ਚਾਹੁਣ ਇਹਦੇ ਨਾਲ ਕਰਨਾ। ਆਰਾਮ ਕਰਨਾ ਦਰਖਤਾਂ ਦੇ ਥਲੇ ਅਤੇ ਝਾੜੀਆਂ ਦੇ, ਅਤੇ ਲੁਕ ਸਕਣ, ਜੋ ਵੀ, ਜਦੋਂ ਤਕ ਖਾਣ ਦਾ ਸਮਾਂ ਹੋਵੇ, ਅਤੇ ਉਨਾਂ ਨੂੰ ਬੁਲਾਉਣਾ, ਉਹ ਬਾਹਰ ਆਉਂਦੇ। ਦੂਸਰਾ ਸਮੂਹ ਬਾਹਰ ਆਉਂਦਾ, ਇਹ ਸਮੂਹ...ਮੁਸ਼ਕਲ। ਓਹ, ਜਦੋਂ ਉਹ ਦੇਖਦੇ ਕੁੜੀਆਂ ਨੂੰ, ਉਹ ਦੌੜਦੇ ਮੁੜ ਕੇ। ਮੁੜਦੇ ਪੂਰੀ ਤਰਾਂ! ਉਹ ਆਉਂਦੇ "ਹਾਲੋ" ਕਹਿਣ ਅਤੇ ਉਹ ਮੁੜਦੇ, ਦੌੜ ਜਾਂਦੇ। ਸੋ ਕੋਈ ਵਿਆਕਤੀ ਜਿਹਦੇ ਉਤੇ ਭਰੋਸਾ ਕੀਤਾ ਜਾਂਦਾ ਉਹਨੂੰ ਬਾਹਰ ਆਉਣਾ ਜ਼ਰੂਰੀ ਹੈ ਉਨਾਂ ਨੂੰ ਬਾਹਰ ਲਿਜਾਣ ਲਈ ਜਾਂ ਉਡੀਕਣ ਲਈ ਜਦੋਂ ਤਕ ਉਹ ਚਾਹੁਣ ਆਉਣਾ। ਅਤੇ ਫਿਰ, ਰਸੀ ਉਨਾਂ ਉਤੇ ਪਾਉਣੀ ਅਤੇ ਉਨਾਂ ਨੂੰ ਘਰ ਨੂੰ ਲਿਜਾਣਾ। ਨਹੀਂ ਤਾਂ ਨਹੀਂ ਹੋ ਸਕਦਾ, ਨਹੀਂ ਸੰਭਵ ਉਸ ਕੁੜੀ ਨਾਲ। ਜੇਕਰ ਤੁਸੀਂ ਉਹਨੂੰ ਖੁਲਾ ਛਡ ਦੇਵੋਂ, ਉਹ ਦੌੜਦੀ ਹੈ। ਉਹ ਦੌੜਦੀ ਹੈ ਕਿਸੇਜਗਾ, ਉਹ ਵਾਪਸ ਆ ਜਾਵੇਗੀ, ਪਰ ਤੁਸੀਂ ਕਦੇ ਨਹੀਂ ਜਾਣ ਸਕਦੇ। ਮੈਂਨੂੰ ਚਿੰਤਾ ਸੀ ਇਹਦੇ ਬਾਰੇ ਪਹਿਲਾਂ, ਮੈਂ ਕਹਿਣਾ ਜ਼ਾਰੀ ਰਖ‌ਿਆ ਉਹਨੂੰ ਖੁਲਾ ਨਾ ਛਡਣਾ। ਅਤੇ, ਉਹ ਪਹਿਲੇ ਹੀ ਸੁਰਖਿਅਤ ਮਹਿਸੂਸ ਕਰਦੇ ਹਨ, ਕਿਉਂਕਿ ਸਾਰੀਆਂ ਮੋਰੀਆਂ ਜਿਨਾਂ ਬਾਰੇ ਅਸੀਂ ਜਾਣਦੇ ਹਾਂ ਸੀਮੇਂਟ ਦੇ ਥਲੇ, ਸਭ ਚੀਜ਼ ਨੂੰ ਬੰਦ ਕੀਤਾ ਗਿਆ ਹੈ। ਪਰ ਮੇਰੇ ਖਿਆਲ ਉਹ ਇਹਨੂੰ ਪੁਟਦੀ ਰਹੀ ਹੈ ਇਕ ਲੰਮੇ ਸਮੇਂ ਤਕ ਪਹਿਲੇ ਹੀ, ਉਡੀਕਦੀ ਰਹੀ ਉਸ ਦਿਨ ਲਈਂ ਫਰਾਰ ਹੋਣ ਲਈ, ਦੋ ਦਿਨ ਪਹਿਲਾਂ। ਇਕ ਦਿਨ ਪਹਿਲਾਂ, ਪਰਸੋਂ।

ਤੁਸੀਂ ਦੇਖਿਆ, ਕਿਵੇਂ ਮੈਂ ਭੁਲ ਜਾਂਦੀ ਹਾਂ ਦਿਨਾਂ ਅਤੇ ਰਾਤਾਂ ਨੂੰ, ਕਿਉਂਕਿ ਮੈਂ ਕੰਮ ਕਰਦੀ ਹਾਂ ਦਿਨ ਰਾਤ। ਮੈਂ ਕੰਮ ਕਰਦੀ ਹਾਂ ਬਹੁਤ ਹੀ ਦੇਰ ਰਾਤ ਨੂੰ, ਅਤੇ ਮੈਂ ਭੁਲ ਜਾਂਦੀ ਕੀ ਕੀ ਹੈ। ਜੇਕਰ ਮੇਰੇ ਕੋਲ ਟੈਲੀਫੋਨ ਨਾ ਹੋਵੇ ਜਿਹੜਾ ਮੈਨੂੰ ਯਾਦ ਦਿਲਾਉਂਦਾ ਹੈ ਕਿਹੜਾ ਦਿਨ ਹੈ ਜਾਂ... ਜੇਕਰ ਮੇਰੇ ਕੋਲ ਡੌਕਿਉਮੇਂਟ ਨਾ ਹੋਣ ਜਿਹੜੇ ਤੁਸੀਂ ਘਲੀ ਜਾਂਦੀ ਹੋ ਮੈਨੂੰ ਹਰ ਰੋਜ਼ ਸ਼ੋ ਲਈ, ਜੋ ਕਹਿੰਦੇ ਹਨ ਕਿਹੜੇ ਦਿਨ, ਕਿਹੜੀ ਸ਼ੋ ਲਈ ਹੈ, ਫਿਰ ਮੈਂਨੂੰ ਨਹੀਂ ਪਤਾ ਚਲੇਗਾ ਦਿਨ ਬਾਰੇ ਰਾਤ ਤੋਂ। ਠੀਕ ਹੈ ਹੁਣ, ਮੇਰੇ ਖਿਆਲ ਕਿ ਕਹਾਣੀ ਖਤਮ ਹੈ, ਕਿਉਂਕਿ ਮੈਂ ਬਸ ਚਾਹੁੰਦੀ ਸੀ ਤੁਹਾਨੂੰ ਸਪਸ਼ਟ ਕਰਨਾ ਤਾਂਕਿ ਤੁਸੀਂ ਨਾਂ ਸੋਚੋਂ ਕਿ ਮੈਂ ਨਹੀਂ ਦਿੰਦੀ ਆਪਣੇ ਕੁਤਿਆਂ ਨੂੰ ਉਨਾਂ ਦਾ ਘਰ ਜਾਂ ਉਨਾਂ ਦਾ ਸੁਖ ਆਰਾਮ। ਨਹੀਂ, ਨਹੀਂ! ਉਹ ਬਸ ਜਿਵੇਂ ਰਹਿੰਦੇ ਹਨ ਲਾਗੇ ਜਿਥੇ ਮੈਂ ਕੰਮ ਕਰਦੀ ਹਾਂ, ਮੇਜ਼, ਉਹ ਜਾਣਦੇ ਹਨ ਮੈਂ ਉਥੇ ਕੰਮ ਕਰਦੀ ਹਾਂ। ਸੋਜ਼ੀ ਥਲੇ ਉਥੇ ਲੇਟਦੀ ਹੈ ਉਥੇ। ਅਤੇ ਦੂਸਰੇ ਵੀ ਮੁਕਾਬਲਾ ਕਰਦੇ ਇਕ ਦੂਸਰੇ ਨਾਲ ਜਦੋਂ ਵੀ ਇਹ ਖਾਲੀ ਹੋਵੇ, ਫਿਰ ਇਕ ਦੂਸਰਾ ਤੁਰੰਤ ਹੀ ਜਗਾ ਲੈ ਲੈਂਦਾ ਹੈ। ਸੋ, ਦੂਸਰੇ ਨੂੰ ਬਸ ਇਹ (ਜਗਾ) ਦੇਣੀ ਪੈਂਦੀ ਹੈ। ਫਿਰ ਗੁਡ ਲਵ ਨੂੰ ਜਾ ਕੇ ਫਰਸ਼ ਉਤੇ ਲੇਟਣਾ ਪੈਂਦਾ, ਜਾਂ ਕੁਝ ਚੀਜ਼।

ਹੁਣ ਤੁਸੀਂ ਜਾਣਦੇ ਹੋ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਜੇ ਕਦੇ ਤੁਸੀਂ ਸੋਚਦੇ ਹੋਵੋਂ ਮੈਂ ਇਹ ਛੁਪਾਉਂਦੀ ਹਾਂ ਤੁਹਾਡੇ ਤੋਂ, ਕੁਝ ਭੇਦ ਜਾਂ ਕੁਝ ਚੀਜ਼। ਉਥੇ ਕੋਈ ਭੇਦ ਨਹੀਂ ਮੇਰੇ ਜੀਵਨ ਵਿਚ ਸਿਵਾਇ ਮੈਨੂੰ ਲੋੜ ਹੈ ਪਾਸੇ ਰਹਿਣ ਦੀ ਇਕਲੀ ਰਹਿਣ ਲਈ ਵਧੇਰੇ ਕੇਂਦ੍ਰਿਤ ਹੋਣ ਦੀ ਸੰਸਾਰੀ ਸਮਸ‌ਿਆਵਾਂ ਉਤੇ ਅਤੇ ਵਧੇਰੇ ਸ਼ਾਂਤੀ ਹਾਸਲ ਕਰਨ ਲਈ ਅਤੇ ਇਕ ਵਧੇਰੇ ਵੀਗਨ ਆਬਾਦੀ। ਸਮਝੇ ਮੈਨੂੰ? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੈਂ ਸਚਮੁਚ ਪਸੰਦ ਕਰਦੀ ਹਾਂ ਤੁਹਾਡੇ ਨਾਲ ਹੋਣਾ, ਬਾਹਰ ਉਥੇ ਹੋਣਾ, ਬਾਹਰ ਜਾਣਾ, ਆਜ਼ਾਦ ਹੋਣਾ ਹਰ ਇਕ ਵਾਂਗ ਕਿਉਂਕਿ ਇਹ ਹਮੇਸ਼ਾਂ ਚੰਗਾ ਨਹੀਂ ਇਕਲੇ ਰਹਿਣਾ, ਸਭ ਚੀਜ਼ ਆਪਣੇ ਆਪ ਕਰਨੀ। ਮੈਂ ਉਤਨੀ ਵਡੀ ਨਹੀਂ ਹਾਂ ਅਤੇ ਉਤਨੀ ਤਕੜੀ। ਤੁਸੀਂ ਜਾਣਦੇ ਹੋ, ਠੀਕ ਹੈ? (ਹਾਂਜੀ।) ਫਰਨੀਚਰ ਨੂੰ ਪਾਸੇ ਕਰਨਾ ਮੇਰੀ ਸਭ ਤੋਂ ਪਸੰਦੀਦਾ ਚੀਜ਼ ਹੈ, ਬਿਨਾਂਸ਼ਕ, ਪਰ ਇਹ ਨਹੀਂ ਹੈ ਜਿਵੇਂ ਮੈਂ ਇਹ ਆਸਾਨੀ ਨਾਲ ਕਰ ਸਕਦੀ ਹਾਂ। (ਹਾਂਜੀ, ਸਤਿਗੁਰੂ ਜੀ।) ਮੈਨੂੰ ਕੁਝ ਤਾਕਤ ਦੀ ਲੋੜ ਹੈ। ਅਜਿਹੀ ਤਾਕਤ। ਉਸੇ ਕਰਕੇ ਪਹਿਲਾਂ ਮੈਂ ਤੁਹਾਨੂੰ ਇਕ ਚੁਟਕਲਾ ਦਸਦੀ ਰਹਿੰਦੀ ਸੀ ਜਿਵੇਂ ਮੈਨੂੰ ਇਕ ਪਤੀ ਦੀ ਲੋੜ ਹੈ। ਯਾਦ ਹੈ ਉਹ? (ਹਾਂਜੀ, ਸਤਿਗੁਰੂ ਜੀ।) ਪਰ ਯਾਦ ਰਖਣਾ ਕਿ ਇਹ ਕੇਵਲ ਇਕ ਚੁਟਕਲਾ ਸੀ। ਠੀਕ ਹੈ? ਮੈਂ ਨਹੀਂ ਚਾਹੁੰਦੀ ਕੋਈ ਵੀ ਉਨਾਂ ਵਿਚੋਂ।

ਹੁਣ, ਇਹ ਕੇਵਲ ਭੁਚਾਲ ਹੀ ਨਹੀਂ, ਪਰ ਆਮ ਤੌਰ ਤੇ ਤਾਏਵਾਨ (ਫਾਰਮੋਸਾ) ਪਿਛਲੇ ਕੁਝ ਮਹੀਨਿਆਂ ਵਿਚ, ਇਹ ਹੋਣਾ ਚਾਹੀਦਾ ਸੀ ਇਕ ਜ਼ੋਰਦਾਰ ਝਖੜਾਂ ਦਾ ਮੌਸਮ। (ਹਾਂਜੀ।) ਅਤੇ ਜਿਆਦਾਤਰ ਇਹ ਵਡੇ, ਵਡੇ, ਵਡੇ ਹੁੰਦੇ ਅਤੋ ਬਹੁਤ ਸਾਰਾ ਨੁਕਸਾਨ, ਪਿਰ ਇਸ ਸਾਲ, ਕੁਝ ਨਹੀਂ ਹੋਇਆ। (ਵਾਓ।) (ਹਾਂਜੀ, ਸਤਿਗੁਰੂ ਜੀ।) ਭੁਚਾਲ, ਵੀ ਕੁਝ ਨਹੀਂ ਹੋਇਆ। ਬਿਨਾਂਸ਼ਕ, ਲੋਕੀਂ ਡਰ ਰਹੇ ਸੀ। ਕੌਣ ਨਹੀਂ ਡਰੇਗਾ? (ਹਾਂਜੀ, ਸਤਿਗੁਰੂ ਜੀ।) (ਹਾਂਜੀ।)

ਮੈਨੂੰ ਯਾਦ ਹੈ ਕਈ ਸਾਲ ਲੰਮਾ, ਲੰਮਾਂ ਸਮਾਂ ਪਹਿਲਾਂ ਮੈਂ ਤਾਏਵਾਨ (ਫਾਰਮੋਸਾ) ਵਿਚ ਸੀ, ਮੇਰਾ ਭਾਵ ਹੈ ਸ਼ੁਰੂ ਵਿਚ, ਮੈਂ ਤਾਏਵਾਨ (ਫਾਰਮੋਸਾ) ਵਿਚ ਸੀ ਅਤੇ ਮੈਂ ਰਹਿੰਦੀ ਸੀ ਇਕ ਬਹੁਤ ਹੀ ਉਚੀ ਇਮਾਰਤ ਵਿਚ, ਮੇਰਾ ਭਾਵ ਹੈ, ਚੌਥੀ ਜਾਂ ਪੰਜਵੀਂ ਮੰਜ਼ਲ ਉਤੇ, ਲੰਮਾਂ ਸਮਾਂ ਪਹਿਲਾਂ, ਕਿਸੇ ਜਗਾ ਵਿਚਾਲੇ ਤਾਏਵਾਨ (ਫਾਰਮੋਸਾ) ਵਿਚ। ਤੁਹਾਡੀਆਂ ਭੈਣਾਂ ਅਤੇ ਭਰਾਵਾਂ ਵਿਚੋਂ ਇਕ ਦੇ ਕੋਲ ਇਕ ਅਪਾਰਟਮੇਂਟ ਹੈ, ਅਤੇ ਉਨਾਂ ਨੇ ਇਹਦਾ ਇਕ ਅਧਾ ਪਾਸਾ ਵਰਤ‌ਿਆ। ਦੂਸਰੇ ਕਮਰੇ ਖਾਲੀ ਸਨ। ਅਤੇ ਉਨਾਂ ਨੇ ਮੈਨੂੰ ਰਹਿਣ ਦਿਤਾ, ਕਿਉਂਕਿ ਉਸ ਸਮੇਂ, ਮੈਂ ਨਿਰਧਨ ਸੀ। ਮੈਂ ਅਜ਼ੇ ਵੀ ਹਾਂ, ਸਿਵਾਇ ਜੇਕਰ ਮੈਂ ਚਾਹਾਂ ਵਰਤਣਾ ਧੰਨ, ਮੈਂ ਵਰਤ ਸਕਦੀ ਹਾਂ। ਮੈਂ ਵਰਤ ਸਕਦੀ ਹਾਂ ਕੁਝ। ਅਤੇ ਉਥੇ ਇਕ ਭੁਚਾਲ ਵੀ ਸੀ, ਬਹੁਤ ਜ਼ੋਰਦਾਰ, ਬਹੁਤ ਜ਼ੋਰਦਾਰ। ਮੈਂ ਬਿਨਾਂਸ਼ਕ ਨਹੀਂ ਜਾਣਦੀ ਸੀ ਕਿਉਂਕਿ ਮੇਰੇ ਕੋਲ ਕੋਈ ਫੋਨ ਨਹੀਂ ਸੀ, ਨਹੀਂ... ਕੋਈ ਟੈਲੀਵੀਜ਼ਨ, ਕੋਈ ਅਖਬਾਰ ਨਹੀਂ, ਕੁਝ ਨਹੀਂ ਉਸ ਸਮੇਂ; ਮੈਂ ਇਕ ਅਸਲੀ ਭਿਕਸ਼ੂ ਸੀ। ਮੈਂ ਕੇਵਲ ਖਾਂਦੀ ਸੀ ਜੋ ਮੈਨੂੰ ਦਿਤਾ ਜਾਂਦਾ ਸੀ। ਅਤੇ ਭਰਾ ਅਤੇ ਭੈਣ ਤਿਆਰ ਕਰਦੇ ਸੀ ਇਹ ਮੇਰੇ ਲਈ। ਇਹ ਬਹੁਤ ਨਹੀਂ ਸੀ ਜਿਸ ਦੀ ਮੈਨੂੰ ਲੋੜ ਹੈ, ਬਸ ਕੁਝ ਜੋੜੇ ਕਪੜਿਆਂ ਦੇ ਅਤੇ ਭੋਜ਼ਨ; ਅਤੇ ਉਹ ਇਹ ਤਿਆਰ ਕਰਦੇ ਸੀ। ਅਤੇ ਉਨਾਂ ਨੇ ਮੈਨੂੰ ਰਹਿਣ ਦਿਤਾ ਉਸ ਖਾਲੀ ਅਪਾਰਟਮੇਂਟ ਵਿਚ।

ਮੂਲ਼ ਵਿਚ ਮੈਂ ਇਨਕਾਰ ਕੀਤਾ ਸੀ ਕਿਉਂਕਿ ਉਸ ਸਮੇਂ ਮੇਰੇ ਕੋਲ ਇਹ ਸੀ, ਮੰਦਰ ਦੇ ਪਿਛੇ, ਕਮਰਾ ਜਿਹਦੇ ਵਿਚ ਉਹ ਮਿਰਤਕਾਂ ਦੀਆਂ ਅਸਥੀਆਂ ਰਖਦੇ ਸੀ? (ਹਾਂਜੀ, ਸਤਿਗੁਰੂ ਜੀ।) ਬੋਧੀ ਰਵਾਇਤ ਅਨੁਸਾਰ, ਲੋਕੀਂ ਸੁਰਗਵਾਸ ਹੁੰਦੇ ਅਤੇ ਬੋਧੀ ਅਨੁਯਾਈ ਉਨਾਂ ਦੀਆਂ ਅਸਥਾਈਆਂ ਉਥੇ ਰਖਦੇ ਹਨ... ਅਤੇ ਮਿਰਤਕਾਂ ਦੀਆਂ ਅਸਥਾਈਆਂ ਉਹ ਰਖਦੇ ਹਨ ਮੰਦਰ ਵਿਚ। ਉਨਾਂ ਕੋਲ ਇਕ ਵਿਸ਼ੇਸ਼ ਕਮਰਾ ਹੈ ਉਸਾਰਿਆ ਹੋਇਆ ਉਨਾਂ ਚੀਜ਼ਾਂ ਲਈ। ਕਿਉਂਕਿ ਉਹ ਵਿਸ਼ਵਾਸ਼ ਰਖਦੇ ਹਨ ਕਿ ਜੇਕਰ ਮਿਰਤਕ ਸੁਣ ਸਕਣ ਸੂਤਰ ਨੂੰ, ਜਿਹੜੇ ਭਿਕਸ਼ੂ ਹਰ ਰੋਜ਼ ਉਚਾਰਦੇ ਹਨ, ਫਿਰ ਉਨਾਂ ਦੀ ਆਤਮਾਂ ਮੁਕਤ ਹੋ ਜਾਵੇਗੀ ਜਾਂ ਇਕ ਉਚੇਰੇ ਪਧਰ ਨੂੰ ਜਾਵੇਗੀ, ਜੇਕਰ ਉਹ ਅਜ਼ੇ ਨਹੀਂ ਗਈ। ਸੋ ਮੈਂ ਉਸ ਕਮਰੇ ਵਿਚ ਰਹਿੰਦੀ ਸੀ। ਇਹ ਠੀਕ ਸੀ ਮੇਰੇ ਲਈ। ਮਿਰਤਕ ਨਹੀਂ ਮੈਨੂੰ ਕੁਝ ਕਹਿੰਦੇ, ਇਹ ਜਿਹੜੇ ਜਿੰਦਾ ਹਨ ਜਿਨਾਂ ਬਾਰੇ ਮੈਨੂੰ ਚਿੰਤਾ ਕਰਨੀ ਚਾਹੀਦੀ ਹੈ। ਅਤੇ ਫਿਰ ਉਹ ਨਹੀਂ ਬਿਲਕੁਲ ਮੈਨੂੰ ਬਿਲਕੁਲ ਵੀ ਤੰਗ ਕਰਦੇ ਸੀ। ਅਤੇ ਬਹੁਤ, ਬਹੁਤ ਸਰਲ, ਬਹੁਤ ਛੋਟਾ ਕਮਰਾ, ਪਰ ਇਹ ਨਹੀਂ ਸੀ ਬਹੁਤਾ...ਬਹੁਤਾ ਬਹੁਤਾ ਤੰਗ। ਮੇਰੇ ਕੋਲ ਇਕ ਮੰਜ਼ਾ ਸੀ ਅਤੇ ਉਹ ਕਾਫੀ ਸੀ ਮੇਰੇ ਲਈ; ਉਹੀ ਸੀ ਜੋ ਉਥੇ ਸੀ, ਅਤੇ ਬਾਕੀ ਬਸ ਮਿਰਤਕਾਂ ਲਈ ਸੀ, ਜਿਵੇਂ ਤੁਸੀਂ ਜਿਉਂਦੇ ਹੋਵੋਂ ਕਬਰਸਤਾਨ ਵਿਚ। (ਹਾਂਜੀ, ਸਤਿਗੁਰੂ ਜੀ।) ਪਰ ਬਹੁਤ ਖੁਸ਼ਕਿਸਮਤ ਕਿਉਂਕਿ ਇਹ ਇਕ ਕਮਰਾ ਹੈ - ਤੁਹਾਡੇ ਕੋਲ ਇਕ ਛਤ ਹੈ, ਤੁਹਾਡੇ ਕੋਲ ਕੰਧਾਂ ਹਨ, ਤੁਹਾਡੇ ਕੋਲ ਇਕ ਦਰਵਾਜ਼ੇ ਹੈ ਬੰਦ ਕਰਨ ਲਈ। ਅਤੇ ਤੁਹਾਡੇ ਕੋਲ ਇਕ ਗੁਸਲਖਾਨਾ ਹੈ ਲਾਗੇ ਹੀ। ਮੇਰਾ ਭਾਵ ਹੈ ਬਸ ਇਕ ਸਰਲ ਜ਼ਮੀਨ ਉਤੇ ਥਲੇ ਬੈਠਣ ਵਾਲੀ ਟਟੀ, ਜਿਵੇਂ ਇਕ ਗਿਲਾ ਕਮਰਾ। ਤੁਸੀਂ ਇਸ਼ਨਾਨ ਕਰ ਸਕਦੇ ਹੋ ਟਟੀ ਦੇ ਉਪਰ। ਮੈਂ ਬਹੁਤ ਕੁਸ਼ਕਿਸਮਤ ਸੀ ਅਤੇ ਖੁਸ਼ ਉਥੇ।

ਪਰ ਫਿਰ ਤੁਹਾਡੀ ਭੈਣ ਨੇ ਮੇਰੀ ਮਿੰਨਤ ਕੀਤੀ ਉਥੇ ਜਾਣ ਲਈ, ਉਹਨੇ ਕਿਹਾ, ਇਹ ਬਿਹਤਰ ਹੈ ਮੇਰੇ ਲਈ ਅਤੇ ਨਾਲੇ ਇਕ ਬਖਸ਼ਿਸ਼ ਉਨਾਂ ਦੇ ਘਰ ਲਈ, ਉਨਾਂ ਦੇ ਅਜ਼ੇ ਨਾਂ ਵਰਤੇ ਗਏ ਘਰ ਲਈ। ਸੋ ਥੋੜੇ ਸਮੇਂ ਤੋਂ ਬਾਅਦ, ਉਨਾਂ ਨੇ ਮੈਨੂੰ ਯਕੀਨ ਦਵਾਇਆ, ਸੋ ਮੈ ਉਥੇ ਬਦਲ ਕੇ ਚਲੀ ਗਈ। ਅਤੇ ਫਿਰ ਉਹ ਬਦਲਾਵ ਇਕ ਆਹਾਰ ਦਾ ਵੀ, ਕਿਉਂਕਿ ਜਦੋਂ ਮੈਂ ਰਹਿੰਦੀ ਸੀ ਉਸ ਮਿਰਤਕ ਲੋਕਾਂ ਦੀਆਂ ਅਸਥਾਈਆਂ ਦੇ ਕਮਰੇ ਵਿਚ, ਉਹ ਇਹਨੂੰ ਇਕ ਅਸਥੀ-ਪਾਤਰ ਮਟਕੀ ਵਿਚ ਰਖਦੇ ਸੀ। ਤੁਸੀਂ ਜਾਣਦੇ ਹੋ ਕੀ ਮੈਂ ਕਹਿ ਰਹੀ ਹਾਂ? (ਹਾਂਜੀ।) ਉਨਾਂ ਨੇ ਸਾਰੀ ਅਸਥਾਈ ਰਖੀ ਮਟਕੀ ਵਿਚ ਅਤੇ ਫਿਰ ਇਹ ਰਖੀ ਬੁਧਾਂ ਦੇ ਬੁਤਾਂ ਦੇ ਨਾਲ। ਸੋ, ਅਸੀਂ ਰਹਿ ਰਹੇ ਸੀ ਬੁਧ ਦੇ ਨਾਲ ਅਤੇ... ਮਰੇ ਲੋਕਾਂ ਨਾਲ ਇਕਠੇ। ਜਾਂ ਦੋਨੋਂ ਸੁਰਗਵਾਸ ਹੋ ਗਏ। ਅਤੇ ਉਨਾਂ ਨੇ ਨਹੀਂ ਮੈਨੂੰ ਤੰਗ ਕੀਤਾ। ਅਤੇ ਫਿਰ ਉਸ ਸਮੇਂ ਜਦੋਂ ਮੈਂ ਉਥੇ ਸੀ, ਮੈਂ ਰਹਿੰਦੀ ਸੀ ਕੇਵਲ ਤਿਲਾਂ ਅਤੇ ਭੂਰੇ ਚਾਵਲਾਂ ਉਤੇ। ਤਿਲ ਨਮਕ ਵਾਲੇ, ਅਤੇ ਭੂਰੇ ਚਾਵਲ। ਪਰ ਜਦੋਂ ਮੈਂ ਬਦਲੀ ਕੀਤਾ ਉਸ ਅਪਾਰਟਮੇਂਟ ਨੂੰ, ਮੈਂ ਬਦਲੀ ਕੀਤਾ ਇਕ ਆਮ ਆਹਾਰ ਪ੍ਰਤੀ ਕਿਉਂਕਿ ਉਹ ਹੈ ਜੋ ਉਨਾਂ ਨੇ ਦਿਤਾ। ਮੈਂ ਬੇਫਿਕਰ ਸੀ, ਮੈਂ ਬੇਫਿਕਰ ਹਾਂ, ਤੁਸੀਂ ਜਾਣਦੇ ਹੋ? ਜੋ ਵੀ ਵਾਪਰਦਾ ਹੈ, ਠੀਕ ਹੈ। ਮੈਂ ਸਵੀਕਾਰ ਕਰਦੀ ਹਾਂ ਇਹ ਜਦੋਂ ਤਕ ਇਹ ਨੁਕਸਾਨਦੇਹ ਨਾਂ ਹੋਵੇ ਮੇਰੇ ਰੂਹਾਨੀ ਅਭਿਆਸ ਲਈ। ਅਤੇ ਫਿਰ ਇਕ ਵਾਰ ਕਿਸੇ ਹੋਰ ਭੈਣ ਨੇ ਮੈਨੂੰ ਇਕ ਹੋਰ ਅਪਾਰਟਮੇਂਟ ਭੇਟ ਕੀਤੀ। ਓਹ, ਇਹ ਅਪਾਰਟਮੇਂਟ ਨਹੀਂ ਸੀ ਜਿਥੇ ਭੁਚਾਲ ਵਾਪਰਿਆ ਸੀ, ਮੈਨੂੰ ਬਸ ਹੁਣ ਯਾਦ ਆਇਆ। ਅਤੇ ਇਕ ਹੋਰ ਅਪਾਰਟਮੇਂਟ ਚੌਥੇ ਜਾਂ ਪੰਜਵੇਂ ਪਧਰ ਉਤੇ... ਬਹੁਤ ਉਚੀ ਕਿਵੇਂ ਵੀ, ਇਕ ਐਕਸਲੇਟਰ ਨਾਲ। ਤੁਸੀਂ ਉਪਰ ਜਾਂਦੇ, ਅਤੇ ਉਪਰ ਜਾਂਦੇ ਅਤੇ ਥਲੇ ਜਾਂ ਇਹ ਇਕ ਤੁਰਨ...

ਅਤੇ ਭੁਚਾਲ, ਬਹੁਤ ਜ਼ੋਰਦਾਰ ਸੀ। ਇਹ ਜ਼ਰੂਰ ਹੀ ਹੋਵੇਗਾ 6 ਪੋਇੰਟ (ਮਾਤਰ) ਦਾ ਘਟੋ ਘਟ। ਕਿਉਂਕਿ ਇਹਨੇ ਸਮੁਚੀ ਇਮਾਰਤ ਨੂੰ ਹਿਲਾਇਆ। (ਓਹ!) ਅਗੇ ਅਤੇ ਪਿਛੇ, ਅਗੇ ਅਤੇ ਪਿਛੇ। ਓਹ! ਮੈਂ ਨਹੀਂ ਜਾਣਦੀ ਸੀ ਕਿਥੇ ਦੌੜਾਂ। ਸੋ, ਮੈਂ ਬਸ ਬੈਠੀ ਥਲੇ ਦੌੜਨ ਨਾਲੋਂ ਕਿਉਂਕਿ ਇਹ ਬਹੁਤ ਦੇਰ ਹੋ ਗਈ ਸੀ। ਇਹ ਪਹਿਲੇ ਹੀ ਵਾਪਰ ਰਿਹਾ ਸੀ। (ਹਾਂਜੀ।) ਅਤੇ ਮੈਂ ਵਧ ਜਾਂ ਘਟ ਜਿਵੇਂ ਕੇਵਲ ਇਕਲੀ ਸੀ ਸਮੁਚੇ ਵਿਹੜੇ ਵਿਚ। ਵਿਹੜੇ ਵਿਚ ਅਨੇਕ, ਅਨੇਕ ਇਮਾਰਤਾਂ ਹਨ, ਵਡੀਆਂ, ਵਡੀਆਂ ਅਤੇ ਉਚੀਆਂ ਉਸ ਤਰਾਂ। ਇਹ ਇਕ ਨਵੀਂ ਉਸਾਰੀ ਜਗਾ ਹੈ, ਅਤੇ ਕੋਈ ਨਹੀਂ ਸੀ ਅਜ਼ੇ ਉਥੇ ਵਿਚ ਰਹਿਣ ਲਗਾ। ਉਸੇ ਕਰਕੇ ਉਨਾਂ ਨੇ ਮੈਨੂੰ ਭੇਟ ਕੀਤੀ ਉਹ ਅਪਾਰਟਮੇਂਟ। ਉਹ ਵੀ ਨਹੀਂ ਸੀ ਅਜ਼ੇ ਵਿਚ ਬਦਲ ਕੇ ਗਏ ਸੀ। ਹੋ ਸਕਦਾ ਉਹ ਉਨਾਂ ਦਾ ਦੂਸਰਾ ਘਰ ਸੀ ਜਾਂ ਕੁਝ ਚੀਜ਼। ਅਤੇ ਫਿਰ, ਵਾਓ ਉਸ ਸਮੇਂ, ਮੈਂ ਸਚਮੁਚ ਸਮਝ ਲਿਆ ਭੁਚਾਲ ਦਾ ਕੀ ਭਾਵ ਹੈ।

ਮੈਂ ਕਦੇ ਨਹੀਂ ਅਨੁਭਵ ਕੀਤਾ ਸੀ ਉਹ ਪਹਿਲਾਂ। ਕੇਵਲ ਇਕ ਵਾਰ ਕੈਲੀਫੋਰਨੀਆ ਵਿਚ ਪਰ ਮੈਂ ਪਹਿਲੇ ਹੀ ਹਵਾਈ ਜ਼ਹਾਜ਼ ਵਿਚ ਸੀ। ਅਤੇ ਫਿਰ ਭੁਚਾਲ ਵਾਪਰਿਆ ਮੇਰੇ ਥਲੇ। (ਓਹ।) (ਵਾਓ।) ਮੈਂ ਦੇਖ ਸਕਦੀ ਸੀ ਕਿਉਂਕਿ ਹਵਾਈ ਜ਼ਹਾਜ਼ ਅਜ਼ੇ ਬਹੁਤ ਉਚਾ ਨਹੀਂ ਗਿਆ ਸੀ । ਅਤੇ ਮੈਂ ਦੇਖ ਸਕਦੀ ਸੀ ਘਰ ਅਤੇ ਚੀਜ਼ਾਂ ਹਿਲਦੀਆਂ ਥਲੇ। (ਵਾਓ।) ਇਹ ਸੀ ਗਿਲਰੋਏ ਵਿਚ, ਕੈਲੀਫੋਰਨੀਆ ਵਿਚ ਕਿਵੇਂ ਵੀ ਕਿਸੇ ਜਗਾ, ਮੈਂ ਉਹ ਦੇਖਿਆ। ਅਤੇ ਮੈਂ ਸੋਚ‌ਿਆ ਪਾਈਲਟ ਨੂੰ ਸੂਚਨਾ ਦਿਤੀ ਗਈ ਕਿ ਉਥੇ ਇਕ ਭੁਚਾਲ ਹੈ। ਹਵਾਈ ਜ਼ਹਾਜ਼ ਉਚਾ ਨਹੀਂ ਗਿਆ ਸੀ ਅਜ਼ੇ। ਤੁਸੀਂ ਜਾਣਦੇ ਹੋ ਕੀ ਮੈਂ ਕਹਿ ਰਹੀ ਹਾਂ? (ਹਾਂਜੀ, ਹਾਂਜੀ, ਸਤਿਗੁਰੂ ਜੀ।) ਬਸ ਉਡਣ ਲਗ ਪਿੳ। ਓਹ! ਸੋ, ਇਹ ਸਭ ਠੀਕ ਸੀ। ਤਾਏਵਾਨ (ਫਾਰਮੋਸਾ) ਦੇ ਕੋਲ ਅਕਸਰ ਹੁੰਦੇ ਹਨ। ਤਾਏਵਾਨ (ਫਾਰਮੋਸਾ) ਇਸ ਟੈਕਟੋਨਿਕ ਪਲੇਟ ਵਾਲੇ ਖੇਤਰ ਉਤੇ ਹੈ। (ਹਾਂਜੀ।) ਇਹ ਇਕ ਬਹੁਤ ਲੰਮੀ ਪਲੇਟ ਹੈ, ਅਤੇ ਤਾਏਵਾਨ (ਫਾਰਮੋਸਾ) ਇਕ ਭਾਗ ਹੈ ਇਹਦਾ। ਸੋ ਇਹ ਅਕਸਰ ਹੋਣਾ ਚਾਹੀਦਾ ਹੈ ਉਸ ਤਰਾਂ। (ਹਾਂਜੀ, ਸਤਿਗੁਰੂ ਜੀ।) ਮੈਨੂੰ ਯਕੀਨ ਹੈ ਸਮੁਚਾ ਟਾਪੂ ਹਿਲਿਆ। ਕਿਉਂਕਿ ਉਹ ਇਕ ਬਹੁਤ ਵਡਾ ਸੀ। ਅਤੇ ਓਹ, ਮੇਰੇ ਰਬਾ।

ਠੀਕ ਹੈ। ਕੀ ਉਹ ਤੁਹਾਡੇ ਸਵਾਲ ਦਾ ਜਵਾਬ ਹੈ? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਕੋਈ ਹੋਰ ਸਵਾਲ? ਮੈਂ ਤੁਹਾਨੂੰ ਪੜ ਕੇ ਸੁਣਾਉਣ ਲਗੀ ਹਾਂ ਕਹਾਣੀ ਅਸਲ ਵਿਚ, ਪਰ ਫਿਰ ਤੁਹਾਡੇ ਭਰ ਨੇ ਮੈਨੂੰ ਦਸ‌ਿਆ ਲਿਖ ਕੇ ਕਿ "ਸਾਡੇ ਕੋਲ ਸਵਾਲ ਹਨ।" (ਓਹ।) ਸੋ, ਮੈਂ ਕਿਹਾ ਠੀਕ ਹੈ। ਤੁਸੀਂ ਵਧੇਰੇ ਮਹਤਵਪੂਰਨ ਹੋ ਕਿਤਾਬ ਨਾਲੋਂ। ਮੈਂ ਸੋਚਿਆ ਹੋ ਸਕਦਾ ਮਾੜੇ ਸਮ‌ਿਆਂ ਵਿਚ, ਬਹੁਤੇ ਜਿਆਦਾ ਚੰਗੇ ਸਮ‌ਿਆਂ ਵਿਚ ਨਹੀਂ, ਮੈਂ ਤੁਹਾਨੂੰ ਕੁਝ ਕਹਾਣੀਆਂ ਪੜਾਂਗੀ। ਤੁਹਾਨੂੰ ਵਧੇਰੇ ਸ਼ਾਂਤਮਈ ਮਹਿਸੂਸ ਕਰਵਾਉਣ ਲਈ, ਇਕ ਬਦਲਾਵ ਲਈ। ਇਕ ਬਦਲਾਵ ਉਤਨਾ ਹੀ ਬਿਹਤਰ ਹੈ ਇਕ ਆਰਾਮ ਵਾਂਗ। ਉਹ ਹੈ ਜੋ ਲੋਕੀਂ ਕਹਿੰਦੇ ਹਨ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਅਤੇ ਨਾਲੇ ਇਹ ਬਸ ਤੁਹਾਡੇ ਲਈ ਨਹੀਂ ਹੈ। ਕਿਉਂਕਿ ਇਹਦੇ ਤੋਂ ਬਾਅਦ, ਤੁਸੀਂ ਇਹਨੂੰ ਪ੍ਰਸਾਰਨ ਕਰੋਂਗੇ ਅਤੇ ਅਨੇਕ ਹੀ ਲੋਕ ਮਾਨਣਗੇ। (ਹਾਂਜੀ, ਸਤਿਗੁਰੂ ਜੀ।)

ਤੁਹਾਡਾ ਸਵਾਲ ਵੀ ਚੰਗਾ ਹੈ। ਲੋਕੀਂ ਵੀ ਮਾਣਦੇ ਹਨ। ਕਿਉਂਕਿ ਉਹ ਵੀ ਚਾਹੁੰਦੇ ਹਨ ਪੁਛਣਾ। ਭਾਵੇਂ ਉਹ ਨਹੀਂ ਸ਼ਾਇਦ ਜਾਣਦੇ ਕਿਵੇਂ ਪੁਛਣਾ ਹੈ ਜਾਂ ਨਹੀਂ ਮੈਨੂੰ ਪੁਛ ਸਕਦੇ ਕਿਉਂਕਿ ਉਹ ਨਹੀਂ ਕਰ ਸਕਦੇ। ਪਰ ਤੁਹਾਡੇ ਲਈ, ਤੁਸੀਂ ਕਰ ਸਕਦੇ ਹੋ। ਤੁਸੀਂ ਦੇਖਿਆ। (ਹਾਂਜੀ।) ਕਿਉਂਕਿ ਮੈਂ ਜਾਣਦੀ ਹੋਵਾਂਗੀ, ਅਤੇ ਫਿਰ ਤੁਸੀਂ ਪੁਛੋਂਗੇ ਮੈਨੂੰ ਅਤੇ ਮੈਂ ਤੁਹਾਨੂੰ ਜਵਾਬ ਦੇ ਸਕਦੀ ਹਾਂ। ਅਤੇ ਇਹ ਵੀ ਚੰਗਾ ਹੈ। ਮੈਂ ਪਸੰਦ ਕਰਦੀ ਹਾਂ ਜਿਵੇਂ ਅਸੀਂ ਇਹ ਕਰਦੇ ਹਾਂ। ਮੈਂ ਤਰੀਕਾ ਪਸੰਦ ਕਰਦੀ ਹਾਂ। ਜਿਵੇਂ ਤੁਸੀਂ ਪ੍ਰਬੰਧ ਕਰਦੇ ਹੋ ਐਸ ਵਖਤ ਹੁਣ। ਕਿ ਹਰ ਵਾਰੀਂ ਜੇਕਰ ਅਸੀਂ ਇਕ ਗਲਬਾਤ ਕਰਨੀ ਚਾਹੀਏ, ਜਾਂ ਜੇਕਰ ਮੈਂ ਚਾਹਾਂ ਤੁਹਾਡੇ ਨਾਲ ਗਲ ਕਰਨੀ, ਤੁਸੀਂ ਹਮੇਸ਼ਾਂ ਤਿਆਰ ਹੁੰਦੇ ਹੋ। ਕਿਉਂਕਿ ਜੇਕਰ ਮੈਂ ਚਾਹਾਂ ਗਲ ਕਰਨੀ ਬਾਹਰਲੇ ਪੈਰੋਕਾਰਾਂ ਨਾਲ, ਜਾਂ ਇਥੋਂ ਤਕ ਬਾਹਰਲੀ ਸੁਪਰੀਮ ਮਾਸਟਰ ਟੀਵੀ ਟੀਮ ਨਾਲ, ਉਹ ਹਮੇਸ਼ਾਂ ਤਿਆਰ ਨਹੀਂ ਹੁੰਦੇ। ਉਹ ਸਭ ਜਗਾ ਹਨ। (ਹਾਂਜੀ, ਸਤਿਗੁਰੂ ਜੀ।) ਹੋ ਸਕਦਾ ਇਕ ਜਾਂ ਦੋ ਵਿਆਕਤੀ । ਜਾਂ ਹੋ ਸਕਦਾ ਇਕ ਸਮੂਹ ਇਕ ਦੋ ਲੋਕਾਂ ਦਾ, ਪਰ ਮੈਂ ਨਹੀਂ ਜਾਣਦੀ ਕਿਥੇ ਹੋ ਹਨ ਅਤੇ ਮੈਂ ਨਹੀਂ ਜਾਣਦੀ ਕਿਸੇ ਦੀ ਜਾਣਕਾਰੀ ਜਿਵੇਂ ਉਨਾਂ ਦਾ ਟੈਲੀਫੋਨ, ਉਨਾਂ ਦਾ ਸਕਾਇਪ, ਉਨਾਂ ਦੀ ਈਮੇਲ। ੲਹਿ ਸਾਰੇ ਤੁਹਾਡੇ ਕੰਮ ਹਨ। ਤੁਸੀਂ ਇਹ ਬਿਹਤਰ ਕਰਦੇ ਹੋ। ਮੈਂ ਕਦੇ ਨਹੀਂ ਜਾਣਦੀ ਕਿਵੇਂ । ਠੀਕ ਹੈ। ਜੇਕਰ ਮੈਂ ਤੁਹਾਡੇ ਸਵਾਲ ਦਾ ਜਵਾਬ ਦਿੰਦੀ ਹਾਂ ਪਹਿਲੇ ਹੀ... ਤੁਸੀਂ ਜਾਣਦੇ ਹੋ ਇਸ ਤਰਾਂ ਚੰਗਾ ਹੈ। ਕਿਉਂਕਿ ਤੁਸੀਂ ਹਮੇਸ਼ਾਂ ਤਿਆਰ ਹੁੰਦੇ ਹੋ। (ਹਾਂਜੀ, ਸਤਿਗੁਰੂ ਜੀ।)

ਹੋਰ ਦੇਖੋ
ਸਾਰੇ ਭਾਗ  (3/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
37:34
2025-01-08
256 ਦੇਖੇ ਗਏ
2025-01-08
199 ਦੇਖੇ ਗਏ
2025-01-08
302 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ