ਅਸਲੀ ਭਾਵ ਸਨਿਆਸ, ਭਿਕਸ਼ੂਵਾਦ ਦਾ, ਨੌਂ ਹਿਸਿਆਂ ਦਾ ਪਹਿਲਾ ਭਾਗ2020-12-21ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨLecture Language:English,Mandarin Chinese (中文) ਵਿਸਤਾਰਡਾਓਨਲੋਡ Docxਹੋਰ ਪੜੋਸਾਡਾ ਕੰਮ ਵਿਸ਼ਵ ਵਿਆਪੀ ਹੈ। ਇਹ ਨਹੀਂ ਹੈ ਕੇਵਲ ਇਕ ਦੋ ਲੋਕ ਜਿਹੜੇ ਜੁੰਮੇਵਾਰ ਹਨ ਇਕ ਭਾਗ ਲਈ। ਇਹ ਵਿਸ਼ਵ ਵਿਆਪੀ ਟੀਮ ਦਾ ਕੰਮ ਹੈ। ਮੈਂ ਸਚਮੁਚ ਸੋਚਦੀ ਹਾਂ ਕਿ ਇਹ ਬਹੁਤ ਹੀ ਅਦੁਭਤ ਹੈ। ਉਹ ਕਰ ਰਹੇ ਹਨ ਇਕ ਸਚਮੁਚ ਵਧੀਆ ਕੰਮ। ਉਹ ਕੰਮ ਕਰਦੇ ਹਨ ਇਕ ਟੀਮ ਵਜੋਂ।