ਵਿਸਤਾਰ
ਹੋਰ ਪੜੋ
ਅਸਲੀ ਪਿਆਰ ਉਹ ਹੈ ਜੋ ਤੁਹਾਡੇ ਸਾਥੀ ਨੂੰ ਆਜ਼ਾਦ ਰਹਿਣ ਦਿੰਦਾ ਹੈ। ਜਦੋਂ ਤਕ ਉਹ ਨਹੀਂ ਕੋਈ ਮਾੜੀ ਜਾਂ ਗਲਤ ਚੀਜ਼ ਕਰਦੇ, ਜਾਂ ਕਿਸੇ ਹੋਰ ਨੂੰ ਨੁਕਸਾਨ ਨਹੀ ਪਹੁੰਚਾਉਂਦੇ। ਸੋ ਤੁਹਾਨੂੰ ਚਾਹੀਦਾ ਹੈ ਇਥੋਂ ਤਕ ਸਿਖਣਾ ਉਨਾਂ ਦੀ ਚੰਗੀ ਮਿਸਾਲ ਤੋਂ ਅਤੇ ਅਨੁਸਰਨ ਕਰਨਾ ਉਹਦਾ। ਉਨਾਂ ਦਾ ਅਨੁਸਰਨ ਕਰੋ। ਉਹ ਹੈ ਅਸਲੀ ਪਿਆਰ। ਸਮਾਨ ਦਿਸ਼ਾ ਵਲ ਦੇਖਣਾ, ਜੇਕਰ ਇਹ ਇਕ ਚੰਗੀ ਦਿਸ਼ਾ ਹੋਵੇ, ਬਿਨਾਂਸ਼ਕ।