ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਟਿੰਮ ਕੋ ਟੂ ਦਾ ਪਿਆਰ ਜਿਤੇਗਾ, ਨੌਂ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਹਰ ਇਕ ਪਧਰ ਦੇ ਵਿਚਕਾਰ, ਉਥੇ ਇਕ ਬਾਫਰ ਜ਼ੋਨ ਹੈ, ਵਿਸ਼ਾਲ ਅਤੇ ਬਹੁਤ ਵਡਾ ਅਤੇ ਅਪਹੁੰਚ। ਜੇਕਰ ਤੁਸੀਂ ਉਥੇ ਹੋਵੋਂ ਬਿਨਾਂ ਕਿਸੇ ਦੇ, ਤੁਸੀਂ ਗੁਆਚ ਜਾਵੋਂਗੇ। ਤੁਸੀਂ ਕਦੇ ਵੀ ਨਹੀਂ ਲਭ ਸਕੋਂਗੇ ਰਸਤਾ ਬਾਹਰ ਨਿਕਲਣ ਦਾ। (ਵਾਓ।) ਸੋ, ਜੇਕਰ ਤੁਸੀਂ ਚਾਹੋਂ ਜਾਣਾ ਪੰਜਵੇਂ ਪਧਰ ਨੂੰ, ਮਿਸਾਲ ਵਜੋਂ, ਤੁਹਾਨੂੰ ਇਕ ਸਤਿਗੁਰੂ ਦੀ ਲੋੜ ਹੈ ਲਿਜਾਣ ਲਈ ਤੁਹਾਨੂੰ ਪਾਰ ਚੌਥੇ ਪਧਰ ਤੋਂ।

ਇਸੇ ਕਰਕੇ ਜੇਕਰ ਮੈਂ ਇਹ ਕਰ ਸਕਾਂ... ਤੁਸੀਂ ਦੇਖੋ, ਹੁਣ ਮੈਂ ਆਪਣਾ ਘਰ ਆਪ ਸਾਫ ਕਰਦੀ ਹਾਂ। ਮੈਂ ਆਪਣੇ ਕਪੜੇ ਆਪ ਧੋਂਦੀ ਹਾਂ ਹਥ ਨਾਲ। (ਓਹ, ਸਤਿਗੁਰੂ ਜੀ।) ਕਿਉਂਕਿ ਮੈਂ ਨਹੀਂ ਚਾਹੁੰਦੀ ਕਹਿਣਾ ਸਾਡੇ ਇਲੈਕਟ੍ਰੀਸ਼ਨ ਨੂੰ ਆ ਕੇ ਅਤੇ ਮਸ਼ੀਨ ਲਾਉਣ ਲਈ ਮੇਰੇ ਲਈ। ਮੈਂ ਨਹੀਂ ਪਸੰਦ ਕਰਦੀ ਪੁਛਣਾ, ਨੰਬਰ ਇਕ। ਨੰਬਰ ਦੋ, ਮੈਂ ਰੀਟਰੀਟ ਵਿਚ ਹਾਂ; ਮੈਂ ਨਹੀਂ ਚਾਹੁੰਦੀ ਕੋਈ ਵੀ ਆਵੇ ਅਤੇ ਮੇਰੀ ਐਨਰਜ਼ੀ ਨੂੰ ਖਰਾਬ ਕਰੇ, ਵਿਘਨ ਪਾਵੇ। ਇਥੋਂ ਤਕ ਜੇਕਰ ਲੋਕੀਂ ਭੋਜ਼ਨ ਲਿਆਉਂਦੇ ਹਨ, ਜਿਆਦਾਤਰ ਉਹਨਾਂ ਨੂੰ ਇਹ ਦੂਰ ਬਾਹਰ ਫਾਟਕ ਦੇ ਰਖਣਾ ਪੈਂਦਾ ਹੈ, ਕੁਝ ਚੀਜ਼ ਉਸ ਤਰਾਂ। ਕਦੇ ਕਦਾਂਈ ਉਹ ਲਿਆਉਂਦੇ ਹਨ ਲਾਗੇ, ਇਹ ਕੁਝ ਵਿਸ਼ੇਸਸ਼ ਸਥਿਤੀ ਹੈ। ਪਰ ਜਿਆਦਾਤਰ, ਉਨਾਂ ਨੂੰ ਦੂਰ ਰਖਣਾ ਜ਼ਰੂਰੀ ਹੈ। ਪਹਿਲਾਂ, ਪ੍ਰਭੂਆਂ ਨੇ ਇਥੋਂ ਤਕ ਮੈਨੂੰ ਯਾਦ ਦਿਲਾਇਆ ਨੌ ਮੀਟਰ ਦੀ ਦੂਰੀ ਰਖਣ ਲਈ (ਓਹ, ਵਾਓ।) ਕਿਸੇ ਤੋਂ ਵੀ, ਕੋਈ ਵੀ ਕਾਮੇ, ਮੇਰੇ ਸੇਵਾਦਾਰ। ਸਮੇਤ ਤੁਹਾਡੇ ਤੋਂ । (ਹਾਂਜੀ, ਸਤਿਗੁਰੂ ਜੀ।) ਮਾਫ ਕਰਨਾ ਜੇਕਰ ਮੈਂ ਤੁਹਾਨੂੰ ਨਾਰਾਜ਼ ਕਰਦੀ ਹਾਂ। ਇਥੋਂ ਤਕ ਪ੍ਰਭੂਆਂ ਨੇ ਮੈਨੂੰ ਯਾਦ ਦਿਲਾਇਆ ਉਹਦੇ ਬਾਰੇ। (ਹਾਂਜੀ, ਸਤਿਗੁਰੂ ਜੀ।) ਮੈਂ ਜਾਣਦੀ ਸੀ ਪਰ ਮੈਂ ਉਨਾਂ ਨੂੰ ਪੁਛ‌ਿਆ ਕਿਉਂ। ਮੈਂ ਜਾਣਦੀ ਸੀ ਪਰ ਆਮ ਤੌਰ ਤੇ ਮੈਂ ਜਾਣਦੀ ਅਸਪਸ਼ਟ ਰੂਪ ਵਿਚ, ਮੈਂ ਇਥੋਂ ਤਕ ਨਹੀਂ ਜਾਣਾ ਚਾਹੁੰਦੀ ਵਿਸਤਾਰ ਵਿਚ। ਚੀਜ਼ਾਂ ਇਸ ਤਰਾਂ ਦੀਆਂ ਤੁਹਾਨੂੰ ਜਾਨਣੀਆਂ ਚਾਹੀਦੀਆਂ ਹਨ। ਕੋਈ ਲੋੜ ਨਹੀਂ ਇਥੋਂ ਤਕ ਖੋਜ਼ ਕਰਨ ਲਈ ਜਾਨਣ ਲਈ ਕਿਉਂ।

ਭਿੰਨ ਐਨਰਜ਼ੀ, ਭਿੰਨ ਆਭਾ ਮੰਡਲ, ਇਹ ਵਿਘਨ ਪਾਉਂਦਾ ਹੈ। ਅਤੇ ਫਿਰ ਤੁਹਾਨੂੰ ਮੁੜ ਦੁਬਾਰਾ ਸ਼ੁਰੂ ਕਰਨਾ ਪੈਂਦਾ ਹੈ, ਘਟੋ ਘਟ ਕੁਝ ਦਿਨਾਂ ਲਈ ਸ਼ਾਂਤ ਕਰਨ ਲਈ ਐਨਰਜ਼ੀ ਤੁਹਾਡੇ ਆਲੇ ਦੁਆਲੇ। (ਓਹ।) ਪਰ ਕਦੇ ਕਦਾਂਈ ਉਹ ਆਉਂਦੇ ਹਨ ਕਿਉਂਕਿ ਗਲਤ-ਫਹਿਮੀ ਕਰਕੇ ਜਾਂ ਕੁਝ ਚੀਜ਼ ਉਸ ਤਰਾਂ, ਮੈਨੂੰ ਸਦਮਾ ਦਿੰਦੇ, ਅਤੇ ਫਿਰ ਸਭ ਚੀਜ਼ ਮਾੜੀ ਹੋ ਜਾਂਦੀ। (ਓਹ ਨਹੀਂ।) ਇਹ ਬਹੁਤ ਮੁਸ਼ਕਲ ਹੈ ਧਿਆਨ ਕੇਂਦ੍ਰਿਤ ਕਰਨਾ ਦੁਬਾਰਾ, ਅਤੇ ਸਭ ਕਿਸਮ ਦੀਆਂ ਚੀਜ਼ਾਂ। ਸਪ ਆਉਂਦੇ ਅਤੇ ਕੀੜੀਆਂ ਆ ਰਹੀਆਂ ਢੇਰਾਂ ਦੀ ਗਿਣਤੀ ਵਿਚ ਅਗੇ ਨਾਲੋਂ, ਕੇਵਲ ਬਹੁਤ ਘਟ। ਕੀੜੇ ਮਕੌੜੇ ਦੌੜਦੇ ਅਤੇ ਦੰਦੀ ਵਢਦੇ, ਅਤੇ ਸਭ ਕਿਸਮ ਦੀਆਂ ਚੀਜ਼ਾਂ ਵਾਪਰਦੀਆਂ। ਜਾਂ ਇਹ ਟੁਟਦਾ ਅਤੇ ਉਹ ਟੁਟਦਾ। (ਓਹ, ਸਤਿਗੁਰੂ ਜੀ।) ਫਿਰ ਮੈਨੂੰ ਸ਼ੁਰੂ ਕਰਨਾ ਪੈਂਦਾ ਇਹ ਸਭ ਸਾਫ ਕਰਨਾ ਦੁਬਾਰਾ। ਇਸੇ ਕਰਕੇ ਮੈਂ ਆਪਣੇ ਕਪੜੇ ਆਪ ਹਥ ਨਾਲ ਧੋਣੇ ਪਸੰਦ ਕਰਦੀ । ਅਤੇ ਸਭ ਚੀਜ਼ਾਂ ਆਪਣੇ ਆਪ ਕਰਨੀਆਂ, ਕਮਰਾ ਆਪਣੇ ਆਪ ਸਾਫ ਕਰਨਾ।

ਪਰ ਮੈਂ ਇਕ ਵਧੇਰੇ ਛੋਟੀ ਜਗਾ ਵਿਚ ਹਾਂ ਹੁਣ, ਵਧੇਰੇ ਛੋਟੀ ਸਟੋਰ-ਹਾਓਸ ਨਾਲੋਂ ਪਹਿਲਾਂ। ਵਧੇਰੇ ਛੋਟੀ, ਸੋ ਇਹ ਵਧੇਰੇ ਸੌਖਾ ਹੈ ਸੰਭਾਲਣਾ, ਭਾਵੇਂ ਕੀੜੀਆਂ ਨਾਲ। (ਓਹ, ਸਤਿਗੁਰੂ ਜੀ।) ਮੈਂ ਛੋਟੀਆਂ ਚੀਜ਼ਾਂ ਪਸੰਦ ਕਰਦੀ ਹਾਂ, ਛੋਟੇ ਘਰ, ਕਿਉਂਕਿ ਮੈਂ ਚੀਜ਼ਾਂ ਆਪਣੇ ਆਪ ਕਰਦੀ ਹਾਂ। ਮੈਂ ਨਹੀਂ ਚਾਹੁੰਦੀ ਵਡੇ ਕਮਰੇ ਸਾਫ ਕਰਨੇ ਅਤੇ ਚਾੜੂ ਮਾਰਨਾ ਪਵੇਗਾ ਸਾਰਾ ਦਿਨ, ਹਰ ਰੋਜ਼। ਅਤੇ ਬਸ ਇਕ ਕਮਰਾ ਸਭ ਚੀਜ਼ ਵਿਚ ਇਹਦੇ। ਮੈਂ ਇਹਦੇ ਵਿਚ ਖਾਂਦੀ, ਇਹਦੇ ਵਿਚ ਸੌਂਦੀ, ਇਕ ਸੋਫਾ ਹੈ ਅਤੇ ਟੈਲੀਫੋਨ ਅਤੇ ਇਕ ਛੋਟਾ ਜਿਹਾ ਸ਼ਾਵਰ ਕਮਰਾ ਅਤੇ ਟਟੀ। ਉਹ ਪਹਿਲੇ ਹੀ ਬਹੁਤ ਵਧੀਆ ਹੈ। ਫਰਾਂਸ ਵਿਚ, ਉਹ ਵੀ ਸੀ ਜਿਸ ਵਿਚ ਮੈਂ ਰਹਿੰਦੀ ਸੀ, ਭਾਵੇਂ ਜੇਕਰ ਮੇਰੇ ਕੋਲ ਇਕ ਘਰ ਹੈ। (ਹਾਂਜੀ।) ਮੈਂ ਇਕ ਗੁਫਾ ਵਿਚ ਵੀ ਰਹਿੰਦੀ ਸੀ, ਜਾਂ ਰਹਿੰਦੀ ਸੀ ਇਕ ਛੋਟੇ ਸਟੋਰਕਮਰੇ ਵਿਚ, ਹੋਰ ਵੀ ਛੋਟਾ ਇਥੇ ਵਾਲੇ ਨਾਲੋਂ। ਓਹ, ਮੈਂ ਸੋਚ‌ਿਆ ਤੁਸੀਂ ਇਹ ਦੇਖਿਆ ਹੈ। (ਹਾਂਜੀ, ਸਤਿਗੁਰੂ ਜੀ।) ਫਰਾਂਸ ਵਿਚ, ਐਸਐਮਸੀ ਵਿਚ, ਐਸਐਮਸੀ ਦੇ ਪਿਛੇ, ਇਕ ਸਟੋਰਕਮਰਾ। ਜਿਵੇਂ ਇਕ ਮੀਟਰ ਗੁਣਾਂ ਡੇਢ ਦਾ, ਕੁਝ ਚੀਜ਼ ਉਸ ਤਰਾਂ। ਜਾਂ ਇਕ ਮੀਟਰ ਜਾਂ ਦੋ ਗੁਣਾਂ ਦੋ, ਇਕ ਗੁਣਾ ਦੋ, ਕੁਝ ਚੀਜ਼ ਉਸ ਤਰਾਂ। ਕਾਫੀ ਹੈ ਮੇਰੇ ਲਈ ਪਹਿਲੇ ਹੀ। ਮੈਂ ਛੋਟੀ ਹਾਂ ਕਦ ਦੀ। ਭਾਵੇਂ ਜੇਕਰ ਮੈਂ ਵਧੇਰੇ ਲੰਮੀ ਹੋਵਾਂ, ਤੁਹਾਨੂੰ ਨਹੀਂ ਚਾਹੀਦਾ ਲੇਟਣਾ ਅਤੇ ਸੌਣਾ, ਸੋ ਕੀ ਸਮਸ‌ਿਆ ਹੈ?

ਮੰਤਵ ਜਿਸ ਕਰਕੇ ਮੇਰੇ ਕੋਲ ਇਕ ਸੋਫਾ ਹੈ ਅਤੇ ਫਰਸ਼ ਉਤੇ ਨਹੀਂ ਅਭਿਆਸ ਕਰਦੀ ਕੀੜੀਆਂ ਕਰਕੇ ਹੈ। ਘਟੋ ਘਟ ਉਹ ਨਹੀਂ ਸੋਫਾ ਉਤੇ ਆਉਂਦੀਆਂ, ਬਹੁਤੀਆਂ ਨਹੀਂ। ਸੌਖਾ ਹੈ ਸੰਭਾਲ ਕਰਨੀ। ਜੇਕਰ ਮੈ ਫਰਸ਼ ਉਤੇ ਬੈਠਦੀ ਹਾਂ, ਉਹ ਮੇਰੇ ਉਪਰ ਸਾਰੀ ਜਗਾ ਰਿੜਨਗੀਆਂ, ਜਾਂ ਮੈਂ ਸ਼ਾਇਦ ਉਨਾਂ ਨੂੰ ਚੋਟ ਪਹੁੰਚਾਵਾਂ। (ਹਾਂਜੀ, ਸਤਿਗੁਰੂ ਜੀ।) ਜਦੋਂ ਮੈਂ ਅਭਿਆਸ ਕਰਦੀ ਹਾਂ, ਮੈਂ ਨਹੀਂ ਚਾੜੂ ਮਾਰ ਸਕਦੀ। ਮੈਂ ਚਾੜੂ ਮਾਰਦੀ ਹਾਂ ਕੇਵਲ ਜਦੋਂ ਮੈਂ ਅਭਿਆਸ ਨਾਂ ਕਰਦੀ ਹੋਵਾਂ। (ਹਾਂਜੀ, ਸਤਿਗੁਰੂ ਜੀ।) ਅਤੇ ਕਿਉਂਕਿ ਸੋਫਾ ਕਰਕੇ, ਇਹਨੇ ਮੇਰੀ ਜਿੰਦਗੀ ਬਚਾਈ ਹੈ ਇਕ ਵਾਰ ਉਸ ਸਟੋਰ-ਕਮਰੇ ਵਿਚ ਵੀ ਪਹਿਲਾਂ। ਜੇਕਰ ਮੈਂ ਸੋਫਾ ਉਤੇ ਨਾਂ ਹੁੰਦੀ, ਫਿਰ ਸਪ ਨੇ ਮੈਨੂੰ ਪਹਿਲੇ ਹੀ ਦੰਦੀ ਵਢਣੀ ਸੀ। (ਓਹ!) ਕਿਉਂਕਿ ਉਹ ਮੇਰੇ ਸੋਫਾ ਦੇ ਥਲੇ ਸੀ, (ਓਹ!) ਮੇਰੇ ਬੈਠਣ ਵਾਲੀ ਜਗਾ ਦੇ ਥਲੇ। ਮੰਤਵ ਜਿਸ ਕਰਕੇ ਮੈਂ ਉਠੀ ਇਹ ਸੀ ਕਿਉਂਕਿ ਮੈਂ ਚਾਹੁੰਦੀ ਸੀ ਕੁਝ ਚੀਜ਼ ਲਿਖਣੀ, ਮੈਂ ਚਾਹੁੰਦੀ ਸੀ ਜਾਣਾ ਮੇਜ਼ ਨੂੰ ਕੋਨੇ ਵਿਚ ਇਕ ਪੈਂਨ ਲੈਣ ਲਈ। ਸੋ ਮੈਂ ਆਪਣਾ ਮੋਬਾਇਲ ਫੋਨ ਵਰਤਿਆ ਫਲੈਸ਼-ਲਾਈਟ ਔਨ ਕਰਨ ਲਈ ਸਵਿਚ ਤਕ ਜਾਣ ਲਈ ਬਤੀ ਜਗਾਉਣ ਲਈ । ਅਤੇ ਉਦੋਂ ਨੂੰ ਮੈਂ ਸੁਣਿਆ, "ਨਾਂ ਬਤੀ ਬੁਝਾਉਣੀ। ਦੂਰ ਰਹੋ ਸੋਫਾ ਤੋਂ।" (ਓਹ।) ਉਹ ਸਨ ਐਨ ਸ਼ਬਦ ਵਰਤੇ ਮਕੜੀ ਨੇ ਮੈਨੂੰ ਦਸਣ ਲਈ। ਓਹ, ਉਹ ਵਡਾ ਸੀ! ਉਹ ਸੀ ਜਿਵੇਂ ਮੇਰਾ ਹਥ ਫੈਲਾਇਆ ਹੋਵੇ ਬਾਹਰ ਨੂੰ। (ਵਾਓ।) ਬਹੁਤ ਘਟ ਮੈਂ ਦੇਖ‌ਿਆ ਹੈ ਅਜਿਹੀ ਇਕ ਵਡੀ ਮਕੜੀ।

ਦੂਸਰੇ ਡਾਕੀਏ ਵਧੇਰੇ ਛੋਟੇ ਹਨ। ਉਹ ਉਨਾਂ ਦਾ ਕੰਮ ਹੈ। ਪਰ ਮੈਂ ਬਹੁਤ ਛੂਹੀ ਜਾਂਦੀ ਹਾਂ ਕਦੇ ਕਦਾਂਈ ਕਿਉਂਕਿ ਉਨਾਂ ਨੂੰ ਰਹਿਣਾ ਪੈਂਦਾ ਉਥੇ ਜਿਥੇ ਤੁਸੀਂ ਉਨਾਂ ਨੂੰ ਦੇਖ ਸਕੋਂ, ਤਾਂਕਿ ਉਹ ਸੰਦੇਸ਼ ਅਗੇ ਘਲ ਸਕਣ। ਪਰ ਜਿਆਦਾਤਰ ਮਨੁਖ ਬੋਲੇ ਹਨ ਪਹਿਲੇ ਹੀ; ਉਹ ਨਹੀਂ ਕੁਝ ਚੀਜ਼ ਸੁਣ ਸਕਦੇ। ਟੈਲੀਪਤੀ ਬਸ ਇਕ ਸੁਪਨਾ ਹੀ ਹੈ ਹੁਣ। ਬਹੁਤ ਦੂਰ ਚਲੇ ਗਏ। ਸੋ ਉੁਹ ਡਾਕੀਏ ਹਨ। (ਹਾਂਜੀ।) ਉਹ ਸੰਦੇਸ਼ਾਂ ਨੂੰ ਘਲਦੇ ਹਨ ਮਾਨਵਤਾ ਦੀ ਮਦਦ ਕਰਨ ਲਈ। ਪਰ ਮਾਨਵ, ਜੇਕਰ ਉਹ ਉਨਾਂ ਨੂੰ ਦੇਖਦੇ ਹਨ, ਉਹ ਬਸ ਉਨਾਂ ਨੂੰ ਕੁਚਲ ਦਿੰਦੇ ਹਨ। (ਓਹ।) ਮੈਂ ਨਹੀਂ ਉਹ ਕਰਦੀ। (ਨਹੀਂ।) ਮੈਂ ਨਹੀਂ ਜਾਣਦੀ ਸੀ ਮਕੜੀਆਂ ਡਾਕੀਏ ਹਨ ਪਹਿਲਾਂ। (ਵਾਓ।) ਪਿਛੇ ਜਿਹੇ ਹੁਣ ਤਕ। ਇਥੋਂ ਤਕ ਜਦੋਂ ਮੈਂ ਮਕੜੀ ਨੂੰ ਖੁਆਉਂਦੀ ਸੀ ਆਪਣੇ ਛੋਟੇ ਜਿਹੇ ਕਮਰੇ ਦੇ ਬਾਹਰ ਪਹਿਲਾਂ, (ਹਾਂਜੀ।) ਮੈਂ ਨਹੀਂ ਜਾਣਦੀ ਸੀ ਉਹ ਡਾਕੀਏ ਹਨ। (ਵਾਓ।) ਮੇਰਾ ਭਾਵ ਹੈ, ਕਿਉਂਕਿ ਮੇਰਾ ਉਨਾਂ ਦੇ ਨਾਲ ਬਹੁਤਾ ਵਾਸਤਾ ਨਹੀਂ ਸੀ। ਕੇਵਲ ਜਦੋਂ ਮੈਂ ਧਿਆਨ ਦਿਤਾ ਉਨਾਂ ਨੂੰ, ਫਿਰ ਮੈਂ ਉਨਾਂ ਨੂੰ ਸੁਣਿਆ। ਕੇਵਲ ਉਸ ਹੰਗਾਮੀ ਪਲ ਵਿਚ ਜਦੋਂ ਉਹ ਇਤਨਾ ਉਚੀ ਸੀ, ਅਤੇ ਇਹ ਇਕ ਅਜਿਹੇ ਇਕ ਵਡੀ ਮਕੜੀ ਕਰਕੇ ਮੇਰਾ ਧਿਆਨ ਜਾਗ ਉਠ‌ਿਆ। (ਹਾਂਜੀ।)

ਅਤੇ ਉਸ ਤੋਂ ਬਾਦ, ਮੈਂ ਸੁਣਦੀ ਹਾਂ ਜਦੋਂ ਵੀ ਉਹ ਆਉਂਦੇ ਹਨ, ਅਤੇ ਉਹ ਅਨੇਕ ਹੀ ਵਾਰੀਂ ਆਉਂਦੇ ਹਨ ਹੁਣ ਮੈਨੂੰ ਦਸਦੇ ਚੀਜ਼ਾਂ। ਕਦੇ ਕਦਾਂਈ ਚੰਗੀਆਂ ਚੀਜ਼ਾਂ, ਕਦੇ ਕਦਾਂਈ ਸਾਵਧਾਨ ਰਹਿਣ ਲਈ। "ਬਾਹਰ ਨਾ ਜਾਉ। ਸਪ ਉਡੀਕ ਰਿਹਾ ਹੈ ਤੁਹਾਨੂੰ ਦੰਦੀ ਵਢਲ ਲਈ।" ਮੈਂ ਕਿਹਾ, "ਸਚਮੁਚ? ਸੋ ਕੀ ਵਾਪਰੇਗਾ ਮੈਨੂੰ ਜੇਕਰ ਉਹ ਦੰਦੀ ਵਢਦਾ ਹੈ?" ਉਹਨੇ ਕਿਹਾ, "ਤੁਸੀਂ ਮਰ ਜਾਵੋਂਗੇ।" (ਓਹ!) ਜੇਕਰ ਇਹ ਜ਼ਹਿਰੀਲਾ ਹੈ, ਹੋ ਸਕਦਾ ਮੇਰੇ ਕੋਲ ਕਾਫੀ ਸਮਾਂ ਨਾ ਹੋਵੇ ਕੁਝ ਕਰਨ ਲਈ। ਇਕ ਘੰਟੇ ਦੇ ਅੰਦਰ, ਜੇਕਰ ਕੋਈ ਨਾਂ ਤੁਹਾਨੂੰ ਹਸਪਤਾਲ ਨੂੰ ਲੈ ਕੇ ਜਾਵੇ, ਤੁਸੀਂ ਮਰ ਜਾਵੋਂਗੇ। (ਓਹ।) ਜ਼ਹਿਰੀਲੇ ਸਪ ਉਸ ਤਰਾਂ ਹਨ। ਅਤੇ ਮੇਰੇ ਕੋਲ ਹਮੇਸ਼ਾਂ ਫੋਨ ਨਾਲ ਨਹੀਂ ਹੁੰਦਾ ਕਿਸੇ ਨੂੰ ਕਾਲ ਕਰਨ ਲਈ, ਨੰਬਰ ਇਕ। ਨੰਬਰ ਦੋ, ਹੋ ਸਕਦਾ ਇਹ ਤੁਹਾਨੂੰ ਸੁੰਨ ਕਰ ਦੇਵੇ, ਇਹ ਤੁਹਾਨੂੰ ਅਧਰੰਗ ਕਰ ਦੇਵੇ। ਇਹ ਨਿਰਭਰ ਕਰਦਾ ਹੇ ਕਿਥੇ ਇਹ ਤੁਹਾਨੂੰ ਦੰਦੀ ਵਢਦਾ ਹੈ। (ਹਾਂਜੀ।) ਅਤੇ ਫਿਰ ਤੁਹਾਡੇ ਕੋਲ ਕਦੇ ਇਕ ਮੌਕਾ ਨਹੀਂ ਹੋਵੇਗਾ ਕਿਸੇ ਵਿਆਕਤੀ ਨੂੰ ਕਾਲ ਕਰਨ ਲਈ। ਤੁਸੀਂ ਮਰ ਜਾਵੋਂਗੇ ਬਸ ਉਸ ਤਰਾਂ, ਚੁਪ ਚਾਪ ਹੀ। ਰਾਤ ਨੂੰ, ਤੁਸੀਂ ਵਿਆਕਤੀ ਨਾਂ ਆਸ ਪਾਸ ਬਾਹਰ ਜਾਵੋ ਬਹੁਤਾ, ਠੀਕ ਹੈ? (ਠੀਕ ਹੈ, ਸਤਿਗੁਰੂ ਜੀ।) ਤੁਸੀਂ ਕਦੇ ਨਹੀਂ ਜਾਣ ਸਕਦੇ। ਉਨਾਂ ਨੂੰ ਡਰਨਾ ਚਾਹੀਦਾ ਹੈ ਤੁਹਾਡੇ ਸਾਰਿਆਂ ਤੋ, ਪਰ ਮੈਂ ਨਹੀਂ ਚਾਹੁੰਦੀ ਇਹਦਾ ਖਤਰਾ ਸਹੇੜਨਾ। (ਹਾਂਜੀ, ਸਤਿਗੁਰੂ ਜੀ।)

ਹਰ ਇਕ ਸਪ ਨਹੀਂ ਚਾਹੁੰਦਾ ਮੈਨੂੰ ਦੰਦੀ ਵਢਣੀ। ਮੈਂ ਦੇਖਿਆ ਉਨਾਂ ਵਿਚੋਂ ਦੋਆਂ ਨੂੰ, ਉਹ ਦੌੜੇ ਬਹੁਤ ਹੀ ਜ਼ਲਦੀ ਮੇਰੇ ਤੋਂ। ਪਰ ਮੈਂ ਨਹੀਂ ਮਹਿਸੂਸ ਕਰਦੀ ਕੋਈ ਮਾੜਾ ਇਰਾਦਾ ਉਨਾਂ ਤੋਂ। ਮੈਂ ਮਹਿਸੂਸ ਕਰਦੀ ਹਾਂ ਉਹ ਬਹੁਤ ਸੋਹਣੇ ਹਨ। ਮੈਂ ਮਹਿਸੂਸ ਕਰਦੀ ਹਾਂ ਉਹ ਪਿਆਰੇ ਅਤੇ ਜਿਵੇਂ ਉਹ ਮੇਰੇ ਪ੍ਰੀਵਾਰ ਦੇ ਮੈਂਬਰ ਹਨ। (ਹਾਂਜੀ, ਸਤਿਗੁਰੂ ਜੀ।) ਮੈਂ ਮਹਿਸੂਸ ਕਰਦੀ ਜਿਵੇਂ ਉਹ ਬਸ ਮੇਰੇ ਕੁਤਿਆਂ ਵਰਗੇ ਹਨ। ਜੇਕਰ ਉਹ ਆਸ ਪਾਸ ਹੋਣ, ਮੈਂ ਉਨਾਂ ਨੂੰ ਪਲੋਸਾਂਗੀ, ਜਾਂ ਉਹ ਚਾਹੁਣਗੇ ਮੈਂ ਉਨਾਂ ਨੂੰ ਪਲੋਸਾਂ। ਉਹ ਹੈ ਭਾਵਨਾ ਜੋ ਹੈ । (ਹਾਂਜੀ, ਸਤਿਗੁਰੂ ਜੀ।) ਸੋ ਮੈਂ ਕਦੇ ਨਹੀਂ ਧਿਆਨ ਦਿੰਦੀ।

ਮੈਂ ਅਨੇਕ ਹੀ ਸਪਾਂ ਨੂੰ ਬਚਾਇਆ ਹੈ ਪਹਿਲਾਂ। ਉਨਾਂ ਨੇ ਕਦੇ ਨਹੀਂ ਮੈਨੂੰ ਹਾਨੀ ਪਹੁੰਚਾਉਣੀ ਚਾਹੀ। (ਵਾਓ।) ਕਦੇ ਕਦਾਂਈ ਉਹ ਮੈਨੂੰ ਕਹਿੰਦੇ ਹਨ, "ਅਸੀਂ ਨਹੀਂ ਚਾਹੁੰਦੇ ਸੀ। ਮਾਫ ਕਰਨਾ, ਮਾਫ ਕਰਨਾ। ਅਸੀਂ ਨਹੀਂ ਚਾਹੁੰਦੇ ਸੀ ਤੁਹਾਨੂੰ ਡਰਾਉਣਾ ਇਥੋਂ ਤਕ।" ਅਤੇ ਜ਼ੋਸ਼ੀਲੇ ਚਲੇ ਗਏ, ਉਨਾਂ ਨੇ ਮੈਨੂੰ ਕਿਹਾ, "ਮਾਫ ਕਰਨਾ, ਮਾਫ ਕਰਨਾ।" ਉਹ ਵਾਲਾ। ਸੋ ਕਿਵੇਂ ਵੀ, ਮੈਂ ਉਹਨੂੰ ਬਾਹਰ ਜਾਣ ਦਿਤਾ ਅਤੇ ਉਹਨੇ ਕਿਹਾ, "ਮਾਫ ਕਰਨਾ, ਮਾਫ ਕਰਨਾ।" ਉਹ ਵਾਲੇ ਨੇ ਤਕਰੀਬਨ ਮੈਨੂੰ ਦੰਦੀ ਵਢੀ। ਇਹ ਵਾਲਾ ਮੈਂ ਨਹੀਂ ਸੀ ਦੇਖਿਆ ਜਦੋਂ ਤਕ ਚਿੜੀ ਨੇ ਉਹਨੂੰ ਮਾਰ ਦਿਤਾ। ਸ਼ਭ ਖਤਮ, ਸਾਰਾ ਗਾਇਬ ਹੋ ਗਿਆ। ਬਾਕੀ ਸਪ ਨੂੰ ਹੋਰਨਾਂ ਕੀੜਿਆਂ ਨੇ ਸੰਭਾਲ ਲਿਆ। ਜਦੋਂ ਮੈਂ ਕੋਲੋਂ ਦੀ ਲੰਘ ਰਹੀ ਸੀ, ਮੈਂ ਨਹੀਂ ਇਹ ਦੇਖਿਆ। ਪਹਿਲਾਂ, ਮੈਂ ਅਜ਼ੇ ਦੇਖਿਆ ਕੁਝ ਹਿਸਾ। ਹੁਣ, ਮੈਂ ਨਹੀਂ ਹੋਰ ਦੇਖਦੀ। ਖਤਮ। ਹੋ ਸਕਦਾ ਮੀਂਹ ਨੇ ਇਹਨੂੰ ਸਾਫ ਕਰ ਦਿਤਾ ਕੁਝ ਸਮਾਂ, ਜਾਂ ਹੋਰਨਾਂ ਕੀੜਿਆਂ ਨੇ, ਉਨਾਂ ਨੇ ਸਾਂਝਾ ਕੀਤਾ।

ਜੇਕਰ ਮੈਂ ਨਾਂ ਬੈਠਦੀ ਉਸ ਸੋਫੇ ਉਤੇ, ਮੈਂ ਬਸ ਚਲੀ ਜਾਣਾ ਸੀ ਕਿਉਂਕਿ ਉਹ ਮੇਰੇ ਸੋਫਾ ਦੇ ਥਲੇ ਸੀ, ਐਨ ਜਿਥੇ ਮੈਂ ਬੈਠੀ ਸੀ। ਅਤੇ ਉਹਦਾ ਸਿਰ ਪਹਿਲੇ ਹੀ ਉਪਰ ਨੂੰ ਉਭਰ ਰਿਹਾ ਸੀ, ਮੈਂ ਇਹ ਦੇਖਿਆ। ਅਤੇ ਫਿਰ ਮੈਂ ਇਹ ਦੇਖਿਆ ਜਦੋਂ ਮੈਂ ਬਤੀ ਜਗਾਈ। ਅਤੇ ਫਿਰ ਮੈਂਨੂੰ ਸਮਝ ਆ ਗਈ ਕਿਉਂ ਮਕੜੀ ਨੇ ਮੈਨੂੰ ਕਿਹਾ, "ਨਾ ਬੁਝਾਉਣੀ ਬਤੀ।" ਉਹਨੇ ਨਹੀਂ ਕਿਹਾ, "ਬਤੀ ਨਾ ਬੁਝਾਉਣੀ।" ਉਹਨੇ ਕਿਹਾ, "ਨਾਂ ਬੁਝਾਉਣੀ ਬਤੀ। ਸੋਫਾ ਨੂੰ ਛਡ ਦੇਵੋ।" ਕਿਉਂਕਿ ਮੈਂ ਚਾਹੁੰਦੀ ਸੀ ਵਾਪਸ ਜਾਣਾ ਸੋਫਾ ਨੂੰ ਲਿਖਣ ਲਈ ਆਪਣੀ ਡਾਇਰੀ ਵਿਚ ਉਥੇ। (ਹਾਂਜੀ।) ਆਮ ਤੌਰ ਮੈਂ ਇਕ ਪੈਨ ਕਲਿਪ ਕਰਦੀ ਹਾਂ ਆਪਣੇ ਡਾਇਰੀ ਨੂੰ। (ਹਾਂਜੀ, ਸਤਿਗੁਰੂ ਜੀ।) ਪਰ ਉਸ ਦਿਨ, ਇਹ ਡਿਗ ਪਿਆ ਕਿਸੇ ਜਗਾ, ਸੋ ਮੈਂ ਜਾਣਾ ਚਾਹੁੰਦੀ ਸੀ ਆਪਣੇ ਮੇਜ਼ ਨੂੰ ਪੈਨ ਲੈਣ ਲਈ। ਅਤੇ ਉਹ ਹੈ ਜਿਵੇਂ ਮੈਂ ਬਤੀ ਜਗਾਈ, ਅਤੇ ਓਹ, ਖੁਸ਼ਕਿਸਮਤੀ ਨਾਲ ਮੈਂ ਕੀਤਾ। ਜੇਕਰ ਮੈਂ ਬਸ ਬੈਠ ਜਾਂਦੀ ਉਥੇ ਕੁਝ ਹੋਰ ਸਕਿੰਟਾਂ ਲਈ, ਸਪ ਨੇ ਯੋਗ ਹੋਣਾ ਸੀ ਆਪਣਾ ਸਿਰ ਉਠਾਉਣ ਲਈ ਅਤੇ ਮੈਨੂੰ ਖਤਮ ਕਰਨ ਲਈ, (ਓਹ, ਮੇਰੇ ਰਬਾ!) ਸ਼ਾਂਤੀ ਨਾਲ। ( ਧੰਨਵਾਦ ਪ੍ਰਭੂ ਦਾ ਮਕੜੀ ਲਈ। ) ਹਾਂਜੀ। ਮਕੜੀ, ਉਹ ਬਹੁਤ ਵਡਾ ਸੀ, ਅਤੇ ਉਹ! ਉਹਦੀਆਂ ਅਖਾਂ ਸੀ ਜਿਵੇਂ ਦੋ ਛੋਟੀਆਂ ਫਲੈਸ਼-ਲਾਇਟਾਂ ਵਾਂਗ। (ਵਾਓ!) ਦੋ ਜਿਵੇਂ, ਉਥੇ ਕੁਝ ਰੋਸ਼ਨੀ ਦੇ ਪੋਇੰਟਾਂ ਦੀਆਂ ਹੁੰਦੀਆਂ ਹਨ। ਉਥੇ ਕੁਝ ਲੋਕ ਜਿਹੜੇ ਵੇਚਦੇ ਹਨ ਜਿਵੇਂ ਇਕ ਫਲੈਸ਼- ਲਾਇਟ, ਪਰ ਇਹ ਕੇਵਲ ਇਕ ਪੋਇੰਟ ਵਿਚ ਹੈ। ( ਓਹ, ਹਾਂਜੀ। ਇਕ ਲੇਜ਼ਰ ਪੌਇੰਟਰ। )

ਇਕ ਵਾਰ, ਉਹ ਲੇਜ਼ਰ ਪੌਂਇਟਰ ਨੇ ਵੀ ਮੇਰੀ ਜਾਨ ਬਚਾਈ ਸੀ। ਉਥੇ ਇਕ ਵਿਆਕਤੀ ਸੀ ਜਿਹੜਾ ਛੁਪ‌ਿਆ ਸੀ ਬਾਹਰ ਮੇਰੇ ਘਰ ਦੇ ਕਿਸੇ ਹੋਰ ਸਮੇਂ ਫਰਾਂਸ ਵਿਚ। ਅਤੇ ਮੈਂ ਦੇਖੀ ਕੁਝ ਚੀਜ਼ ਚਮਕਦੀ, ਜਿਵੇਂ ਇਕ ਬੰਦੂਕ ਜਾਂ ਕੁਝ ਚੀਜ਼, ਇਕ ਚਾਕੂ ਜਾਂ ਕੁਝ ਚੀਜ਼। (ਓਹ, ਮੇਰੇ ਰਬਾ।) ਅਤੇ ਚੰਦਰਮਾਂ ਅਕਸ਼ ਪਾ ਰਿਹਾ ਸੀ। ਸੋ, ਮੈਂ ਆਦੀ ਸੀ ਇਸ... ਕਿਸੇ ਵਿਆਕਤੀ ਨੇ ਮੈਨੂੰ ਦਿਤਾ ਸੀ, ਮੈਂ ਨਹੀਂ ਜਾਣਦੀ ਕਿਹੜੇ ਮੰਤਵ ਲਈ। ਆਹ, ਮੈਂ ਸੋਚਦੀ ਹਾਂ ਖੇਡਣ ਲਈ ਆਪਣੇ ਕੁਤਿਆਂ ਨਾਲ। (ਓਹ, ਹਾਂਜੀ।) ਕਿਉਂਕਿ ਗੂਡੀ, ਯਾਦ ਹੈ ਉਹ ਪਸੰਦ ਕਰਦਾ ਸੀ ਖੇਡਣਾ ਪ੍ਰਸ਼ਾਵਿਆਂ ਨਾਲ ਅਤੇ ਕੁਝ ਚੀਜ਼ ਜੋ ਹਿਲਦੀ ਹੋਵੇ ਇਧਰ ਉਧਰ? (ਹਾਂਜੀ।) ਸੋ ਮੈਂ ਕਦੇ ਕਦਾਂਈ ਵਰਤਦੀ ਸੀ ਇਹ ਉਹਦੇ ਨਾਲ ਖੇਡਣ ਲਈ।

ਉਸ ਰਾਤ, ਇਹ ਤਕਰੀਬਨ ਅਧੀ ਰਾਤ ਸੀ ਪਹਿਲੇ ਹੀ, ਮੈਂ ਵਰਤੀ ਉਹ ਬਤੀ ਨਿਸ਼ਾਨ ਲਾਉਣ ਲਈ ਉਸ ਜਗਾ ਉਤੇ ਜਿਥੇ ਮੈਂ ਦੇਖਿਆ ਸੀ ਅਸਪਸ਼ਟ ਤੌਰ ਤੇ ਕੁਝ ਚੀਜ਼ ਫਲੈਸ਼ ਹੁੰਦੀ ਅਤੇ ਚਮਕਦੀ। ਅਤੇ ਕਾਰ, ਕੋਈ ਬਤੀ ਨਹੀਂ ਜਗਦੀ ਸੀ। ਸੋ ਮੈਂ ਨਿਸ਼ਾਨਾ ਲਾਇਆ ਆਪਣੇ ਪਿੰਨ ਪੋਇੰਟਰ ਨਾਲ ਉਥੇ, ਅਤੇ ਉਹ ਕਾਰ ਨੇ ਤੁਰੰਤ ਹੀ ਇੰਜਣ ਸ਼ੁਰੂ ਕੀਤਾ ਅਤੇ ਦੌੜ ਗ‌ਿਆ। (ਓਹ, ਰਬਾ।) ਜੇਕਰ ਇਹ ਚੰਗੇ ਲੋਕ ਹੋਣ, ਉਹ ਨਹੀਂ ਉਹ ਕਰਨਗੇ। (ਹਾਂਜੀ।) ਠੀਕ ਹੈ? (ਉਹ ਸਹੀ ਹੈ। ਹਾਂਜੀ, ਹਾਂਜੀ।) ਹੋ ਸਕਦਾ ਹੈ ਉਹ ਵਿਆਕਤੀ ਨੇ ਸੋਚ‌ਿਆ ਮੇਰੇ ਕੋਲ ਇਕ ਲੇਜ਼ਰ ਬੰਦੂਕ ਹੈ ਜਾਂ ਕੁਝ ਚੀਜ਼। ਕੀ ਉਥੇ ਅਜਿਹੀ ਇਕ ਬੰਦੂਕ ਹੈ ਜਿਹਦੇ ਵਿਚ ਤੁਹਾਡੇ ਕੋਲ ਅਜਿਹਾ ਇਕ ਪਿੰਨ ਪੋਇੰਟਰ ਹੋਵੇ ਜਿਵੇਂ ਇਕ ਬੰਦੂਕ ਵਰਗਾ? (ਹਾਂਜੀ, ਇਹ ਮੌਜ਼ੂਦ ਹੈ।) ਗਲ ਕਰਦ‌ਿਆਂ ਗੁਫਾ ਔਰਤ ਬਾਰੇ; ਮੈਂ ਨਹੀਂ ਜਾਣਦੀ ਕੁਝ ਚੀਜ਼ ਬੰਦੂਕਾਂ ਬਾਰੇ। ਹੋ ਸਕਦਾ, ਹਾਂਜੀ, ਕਿਉਂਕਿ ਤੁਰੰਤ ਹੀ ਕਾਰ ਨੇ ਇੰਜਣ ਸ਼ੁਰੂ ਕੀਤਾ ਅਤੇ ਜ਼ਲਦੀ ਹੀ ਦੌੜ ਗਈ। ਮੇਰੇ ਖਿਆਲ ਇਹ ਇਕ ਚੰਗਾ ਵਿਆਕਤੀ ਨਹੀਂ ਹੈ। ਕਾਹਦੇ ਲਈ ਉਹ ਇਕਲਾ ਉਥੇ ਰਿਹਾ? (ਹਾਂਜੀ।) ਹਨੇਰੇ ਵਿਚ ਅਤੇ ਮੇਰੇ ਘਰ ਦੇ ਲਾਗੇ, ਬਾਗ ਵਿਚ, ਹਨੇਰੇ ਕੋਨੇ ਵਿਚ ਉਸ ਤਰਾਂ। ਅਤੇ ਤੁਰੰਤ ਦੌੜ ਗਿਆ। (ਹਾਂਜੀ।) ਅਤੇ ਜ਼ਲਦੀ ਨਾਲ ਚਲਾ ਗਿਆ। (ਵਾਓ।)

ਮੈਂ ਕੁਝ ਕਿਤਾਬਾਂ ਲਿਖ ਸਕਦੀ ਹਾਂ। (ਹਾਂਜੀ, ਸਤਿਗੁਰੂ ਜੀ।) ਅਤੇ ਹਾਲੀਵੂਡ ਇਹ ਖਰੀਦਣਗੇ ਮੇਰੇ ਤੋਂ। ਬਨਾਉਣ ਲਈ ਜਿਵੇਂ, ਕੀ, ਸਸਪੈਨਜ਼ ਮੂਵੀ, ਤੁਸੀਂ ਇਹਨੂੰ ਆਖਦੇ ਹੋ? (ਹਾਂਜੀ, ਸਤਿਗੁਰੂ ਜੀ।) ਇਕ ਕੀ? (ਜਿਵੇਂ ਇਕ ਥਰੀਲਾਰ ਮੂਵੀ।) ਥਰੀਲਾਰ, ਹਾਂਜੀ! ਥਰੀਲਾਰ ਜਾਂ ਸਸਪੈਨਜ਼। ਹਾਂਜੀ, ਅਤੇ ਮੈਂ ਕਮਾਂਵਾਂਗੀ ਬਹੁਤ ਸਾਰਾ ਧੰਨ । (ਹਾਂਜੀ।) ਜੇਕਰ ਮੇਰੇ ਕੋਲ ਧੰਨ ਹੋਵੇਗਾ ਇਹ ਚੀਜ਼ ਲਿਖਣ ਲਈ। ਜਾਂ ਹੋ ਸਕਦਾ ਤੁਸੀਂ ਬਸ ਇਹਨੂੰ ਇਕਠਾ ਕਰਕੇ ਜੋੜ ਸਕਦੇ ਹੋ ਅਤੇ ਇਹ ਲਿਖ ਸਕਦੇ ਹੋ ਮੇਰੇ ਲਈ ਅਤੇ ਫਿਰ ਅਸੀਂ ਪੈਸੇ ਸਾਂਝੇ ਕਰਾਂਗੇ। (ਹਾਂਜੀ, ਸਤਿਗੁਰੂ ਜੀ।) ਮੈਂ ਵਾਅਦਾ ਕਰਦੀ ਹਾਂ ਮੈਂ ਇਹ ਤੁਹਾਡੇ ਨਾਲ ਸਾਂਝਾ ਕਰਾਂਗੀ'। ਮੈਂ ਇਹ ਸਾਰੇ ਨਹੀਂ ਲਵਾਂਗੀ। ਸਾਡੇ ਕੋਲ ਕੁਝ ਸਕੀਮ ਹੈ। ਅਸੀਂ ਕੁੜੀਆਂ ਧੰਨ ਪਸੰਦ ਕਰਦੀਆਂ ਹਾਂ। ਕੀ ਅਸੀਂ ਨਹੀਂ? ਇਸੇ ਕਰਕੇ ਤੁਸੀਂ ਆਪਣੀ ਨੌਕਰੀ ਛਡ ਦਿਤੀ, ਇਥੇ ਆਏ, ਭੋਜ਼ਨ ਲਈ ਕੰਮ ਕਰਨ ਲਈ। ਅਤੇ ਇਸੇ ਕਰਕੇ, ਮੈਂ ਅਦਾ ਕਰਦੀ ਹਾਂ ਆਪਣੇ ਆਵਦੇ ਕੰਮ ਲਈ, (ਓਹ, ਉਹ ਸਹੀ ਹੈ।) ਅਤੇ ਹੋਰ। ਅਦਾ ਕਰਦੀ ਆਪਣੀ ਟੈਲੀਵੀਜ਼ਨ ਲਈ ਅਤੇ ਕੁਝ ਨਹੀਂ ਕਮਾਉਂਦੀ। ਅਸੀਂ ਨਹੀਂ ਵਪਾਰ ਕਰ ਸਕਦੇ, ਅਸੀਂ ਗੁਆਵਾਂਗੇ। ਅਸੀਂ ਗੁਆਵਾਂਗੇ ਵਪਾਰ ਵਿਚ ਯਕੀਨਨ।

ਠੀਕ ਹੈ। ਹੁਣ ਮੈਨੂੰ ਦਸੋ, ਹੋਰ ਕੀ ਤੁਸੀਂ ਚਾਹੁੰਦੇ ਹੋ? ਕਿਉਂਕਿ ਮੈਂ ਗਲ ਕਰ ਸਕਦੀ ਹਾਂ। ਤੁਸੀਂ ਖੁਸ਼ ਹੋ ਅਜ਼। ਬਹੁਤ ਉਤਸ਼ਾਹਿਤ, ਸੋ ਮੈਂ ਬਹੁਤ ਗਲਾਂ ਕਰਦੀ ਹਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ, ਸਾਨੂੰ ਉਤਸ਼ਾਹਿਤ ਕਰਨ ਲਈ।) ਮੈਂਨੂੰ ਯਕੀਨ ਹੈ ਤੁਹਾਡੇ ਕੋਲ ਹੋਰ ਸਵਾਲ ਹਨ, ਜਾਂ ਨਹੀਂ? (ਓਹ, ਸਾਡੇ ਕੋਲ ਹਨ, ਸਤਿਗੁਰੂ ਜੀ। ਹਾਂਜੀ।) ਹਾਂਜੀ, ਯਕੀਨਨ। ਮੈਨੂੰ ਦਸੋ।

( ਸਤਿਗੁਰੂ ਜੀ ਨੇ ਟਿੰਮ ਕੋ ਟੂ ਦੀ ਨਵੀਂ ਰੂਹਾਨੀ ਧਰਤੀ ਸਿਰਜ਼ੀ 63 ਮੀਲੀਅਨ ਸਾਲਾਂ ਤੋਂ ਵਧ ਪਹਿਲਾਂ। ਕਦੋਂ ਸਤਿਗੁਰੂ ਜੀ ਨੇ ਸਿਰਜ਼ਿਆ ਸੀ ਚੌਥੇ ਅਤੇ ਪਜਵੇਂ ਪਧਰਾਂ ਨੂੰ? ਕੀ ਇਹ ਨਵੀਂ ਧਰਤੀ ਦੇ ਸਿਰਜ਼ਣ ਤੋਂ ਪਹਿਲਾਂ ਸੀ? )

ਚੌਥਾ ਅਤੇ ਪੰਜਵਾਂ ਪਧਰ, ਉਹ ਮੌਜ਼ੂਦ ਰਹੇ ਹਨ। ਉਹ ਥਲੇ ਨੂੰ ਟਪਕਦੀ, ਚੋਂਦੀ ਸ਼ਕਤੀ ਹੈ ਦਸਵੇਂ ਕੌਂਸਲ ਦੇ ਪਧਰ ਤੋਂ ਪਹਿਲਾਂ। (ਓਹ, ਉਹ ਸਹੀ ਹੈ।) ਯਾਦ ਹੈ ਮੈਂ ਤੁਹਾਨੂੰ ਦਸਿਆ ਸੀ ਹੰਗੇਰੀ ਵਿਚ? (ਹਾਂਜੀ, ਸਤਿਗੁਰੂ ਜੀ।) ਤਰੇਠ ਮੀਲੀਅਨ ਸਾਲਾਂ ਤੋਂ ਵਧ ਪਹਿਲਾਂ, ਨਵਾਂ ਮੰਡਲ ਸਿਰਜ਼ਿਆ ਗਿਆ ਸੀ। ਪਰ ਚੌਥਾ ਅਤੇ ਪੰਜਵਾਂ ਪਧਰ ਨਹੀਂ। ਇਹ ਪਹਿਲੇ ਹੀ ਮੌਜ਼ੂਦ ਸਨ। ਚੌਥਾ ਅਤੇ ਪੰਜਵਾਂ ਪਧਰ, ਜਿਵੇਂ ਹੋਰ ਪਧਰਾਂ ਵਾਂਗ, ਉਹ ਮੌਜ਼ੂਦ ਰਹੇ ਹਨ ਉਥੇ। ਉਨਾਂ ਨੂੰ ਸਿਰਜ਼ਿਆ ਗਿਆ ਸੀ ਲੰਮਾਂ, ਲੰਮਾਂ, ਲੰਮਾਂ ਸਮਾਂ ਪਹਿਲਾਂ, ਕੋਈ ਨਹੀਂ ਇਥੋਂ ਤਕ ਯਾਦ ਕਰ ਸਕਦਾ ਕਦੋਂ ਪਹਿਲਾਂ; ਨਵੇਂ ਮੰਡਲ ਤੋਂ ਪਹਿਲਾਂ, ਬਿਨਾਂਸ਼ਕ। ਉਸੇ ਕਰਕੇ ਅਸੀਂ ਉਹਨੂੰ ਆਖਦੇ ਹਾਂ ਨਵਾਂ ਮੰਡਲ। ਦੂਸਰੇ ਪੁਰਾਣੇ ਮੰਡਲ ਹਨ। ਪਰ ਉਸ ਸਮੇਂ ਜੋਦਂ ਮੈਂ ਤੁਹਾਨੂੰ ਹੰਗੇਰੀ ਵਿਚ ਦਸਿਆ ਸੀ, ਮੈਨੂੰ ਇਥੋਂ ਤਕ ਯਾਦ ਨਹੀਂ ਸੀ ਟਿੰਮ ਕੋ ਟੂ ਅਤੇ ਆਪਣੇ ਨਵੇਂ ਮੰਡਲ ਬਾਰੇ। (ਵਾਓ।) ਉਸ ਸਮੇਂ, ਮੈਂ ਅਜ਼ੇ ਉਪਰ ਨਹੀਂ ਸੀ । ਮੈਂ ਕੇਵਲ ਜਾਣਦੀ ਹਾਂ ਉਸ ਹਰ ਇਕ ਪਧਰ ਤਕ ਜਿਥੇ ਮੈਂ ਜਾਂਦੀ ਹਾਂ। (ਹਾਂਜੀ, ਸਤਿਗੁਰੂ ਜੀ।) ਸੋ ਜੇਕਰ ਤੁਸੀਂ ਮੈਨੂੰ ਪੁਛਦੇ ਕੁਝ ਸਾਲ ਪਹਿਲਾਂ "ਤੁਸੀਂ ਜਾਣਦੇ ਹੋ "ਟਿੰਮ ਕੋ ਟੂ? ਕੀ ਇਹ ਤੁਹਾਡੇ ਨਾਲ ਸੰਬੰਧਿਤ ਹੈ?" ਮੈਂ ਕਹਿਣਾ ਸੀ, "ਨਹੀਂ। ਨਹੀਂ। ਕਦੇ ਨਹੀਂ ਇਹਦੇ ਬਾਰੇ ਸੁਣਿਆ। ਪੂਰੀ ਤਰਾਂ ਅਜ਼ਨਬੀ!"

( ਸਤਿਗੁਰੂ ਜੀ, ਸਿਰਜ਼ਨਾ ਦੇ ਸੰਬੰਧ ਵਿਚ ਵੀ, ਨਵੀਂ ਰੂਹਾਨੀ ਧਰਤੀ ਦੀ, ਵਿਗਿਆਨੀਆਂ ਦੇ ਮੁਤਾਬਕ, ਡਾਏਨਾਸੌਰ ਅਲੋਪ ਹੋ ਗਏ ਸੀ ਲਗਭਗ 65 ਮੀਲੀਅਨ ਸਾਲ ਪਹਿਲਾਂ ਅਤੇ 60% ਨਸਲਾਂ ਅਲੋਪ ਹੋ ਗਈਆਂ । ) 65 ਮੀਲੀਅਨ ਸਾਲ ਪਹਿਲਾਂ। ( ਕੀ ਤੁਸੀਂ ਮੌਜ਼ੂਦ ਸੀ ਇਥੇ 65 ਮੀਲੀਅਨ ਸਾਲ ਪਹਿਲਾਂ, ਸਤਿਗੁਰੂ ਜੀ? )

ਹੋਰ ਗ੍ਰਹਿ ਉਤੇ। ਅਸਲ ਵਿਚ, ਮੈਂ ਇਸ ਗ੍ਰਹਿ ਉਤੇ ਸੀ ਅਤੇ ਹੋਰਨਾਂ ਗ੍ਰਹਿਆਂ ਉਤੇ। ਕਦੇ ਕਦਾਂਈ ਇਸ ਗ੍ਰਹਿ ਉਤੇ। ਕਦੇ ਕਦਾਂਈ ਹੋਰਨਾਂ ਗ੍ਰਹਿਆਂ ਉਤੇ। ਆਉਂਦੀ ਅਤੇ ਜਾਂਦੀ, ਆਉਂਦੀ ਅਤੇ ਜਾਂਦੀ। ਇਹ ਨਿਰਭਰ ਕਰਦਾ ਹੇ ਸਥਿਤੀ ਉਤੇ, ਨਿਰਭਰ ਕਰਦਾ ਹੈ ਸਮੇਂ ਦੀ ਲੋੜ ਉਤੇ।

( ਦਿਲਚਸਪ ਹੈ। ਅਤੇ ਕੀ ਸੀ ਜਿਸ ਨੇ ਸਤਿਗੁਰੂ ਜੀ ਨੂੰ ਪ੍ਰੇਰਿਤ ਕੀਤਾ ਨਵੀਂ ਰੂਹਾਨੀ ਧਰਤੀ ਨੂੰ ਸਿਰਜ਼ਣ ਲਈ ਲਗਭਗ ਉਸ ਸਮੇਂ? )

ਕਿਉਂਕਿ ਮੈਂ ਪਹਿਲੇ ਹੀ ਜਾਣਦੀ ਸੀ ਕੁਝ ਜੀਵਾਂ ਨੂੰ। ਮੈਂ ਪਹਿਲੇ ਹੀ ਸ਼ੁਰੂ ਕਰ ਦਿਤਾ ਸੀ ਮੁੰਰਮਤ ਕਰਨੀ ਗ੍ਰਹਿ ਦੀ ਅਤੇ ਬ੍ਰਹਿਮੰਡਾਂ ਦੀ, ਹੋਰਨਾਂ ਗ੍ਰਹਿਆਂ ਦੀ। (ਵਾਓ।) ਉਨਾਂ ਕੋਲ ਹੋਰ ਕੋਈ ਨਹੀਂ ਹੈ, ਸੋ ਜੇਕਰ ਉਹ ਮਰ ਜਾਂਦੇ ਹਨ, ਉਹ ਜਾਣਗੇ ਨਰਕ ਨੂੰ ਜਾਂ ਦੁਖ ਭੋਗਣਗੇ ਦੁਬਾਰਾ ਦੁਖੀ ਮਨੁਖਾਂ ਵਜੋਂ ਜਾਂ ਜਾਨਵਰਾਂ ਵਜੋਂ ਜਾਂ ਜੋ ਵੀ। ਸੋ ਮੈਨੂੰ ਮਦਦ ਕਰਨੀ ਜ਼ਰੂਰੀ ਹੈ ਉਨਾਂ ਦੀ। ਅਤੇ ਫਿਰ ਅਸੀਂ ਉਹ ਸਿਰਜ਼ਿਆ। (ਵਾਓ!) ਬਸ ਮੇਰੇ ਆਪਣੇ ਲੋਕਾਂ ਲਈ। ਤੁਹਾਨੂੰ ਜਾਨਣਾ ਜ਼ਰੂਰੀ ਹੈ, ਅਨੇਕ ਹੀ ਸਤਿਗੁਰੂਆਂ ਨੇ ਉਹ ਕੀਤਾ ਜਾਂ ਉਹ ਕਰਨਗੇ।

ਹਰ ਇਕ ਸਥਾਪਿਤ ਸੰਸਾਰ ਵਿਚਕਾਰ, ਉਥੇ ਇਕ ਬਫਰ ਜ਼ੋਨ ਹੈ। ਬਸ ਜਿਵੇਂ ਮੈਂ ਤੁਹਾਨੂੰ ਦਸ‌ਿਆ ਹੈ ਤਿੰਨ ਸੰਸਾਰਾਂ ਵਿਚਕਾਰ ਅਤੇ ਪੰਜਵੇਂ ਪਧਰ ਦੇ, ਉਥੇ ਇਕ ਬਫਰ ਜ਼ੋਨ ਹੈ ਜਿਸ ਨੂੰ ਆਖਿਆ ਜਾਂਦਾ ਹੈ ਚੌਥਾ ਪਧਰ। (ਹਾਂਜੀ, ਸਤਿਗੁਰੂ ਜੀ।) ਉਹ ਤੁਸੀਂ ਵਰਤ ਸਕਦੇ ਹੋ ਇਕ ਆਜ਼ਾਦ ਧਰਤੀ ਵਜੋਂ, ਜੋ ਕਿਸੇ ਦੀ ਧਰਤੀ ਨਹੀਂ। ਕੁਝ ਬੁਧਾਂ ਨੇ, ਕੁਝ ਬੋਧੀਸਾਤਵਾਂ ਨੇ, ਸਿਰਜ਼ੀ ਹੈ ਕੁਝ ਜ਼ਮੀਨ ਉਥੇ ਆਪਣੇ ਪੈਰੋਕਾਰਾਂ, ਵਿਸ਼ਵਾਸ਼ੀਆਂ ਲਈ। ਅਤੇ ਹਰ ਇਕ ਪਧਰ ਵਿਚਕਾਰ, ਉਥੇ ਇਕ ਬਫਰ ਜ਼ੋਨ ਹੈ, ਵਿਸ਼ਾਲ ਅਤੇ ਬਹੁਤ ਵਡਾ ਅਤੇ ਪ੍ਰਾਪਤ ਕਰਨ ਦੇ ਅਯੋਗ। ਜੇਕਰ ਤੁਸੀਂ ਉਥੇ ਹੋਵੋਂ ਬਿਨਾਂ ਕਿਸੇ ਦੇ, ਤੁਸੀਂ ਗੁਆਚ ਜਾਵੋਂਗੇ। ਤੁਸੀਂ ਕਦੇ ਨਹੀਂ ਲਭ ਸਕੋਂਗੇ ਆਪਣਾ ਰਾਹ ਬਾਹਰ। (ਵਾਓ।) ਸੋ, ਜੇਕਰ ਤੁਸੀਂ ਚਾਹੁੰਦੇ ਹੋ ਜਾਣਾ ਪੰਜਵੇਂ ਪਧਰ ਨੂੰ, ਮਿਸਾਲ ਵਜੋਂ, ਤੁਹਾਨੂੰ ਇਕ ਸਤਿਗੁਰੂ ਜੀ ਲੋੜ ਹੈ ਤੁਹਾਨੂੰ ਲਿਜਾਣ ਲਈ ਪਾਰ ਚੌਥੇ ਪਧਰ ਤੋਂ । ਇਹ ਬਹੁਤ ਵਿਸ਼ਾਲ ਹੈ ਕਿਸੇ ਲਈ ਇਥੋਂ ਤਕ ਜਾਨਣਾ ਵੀ ਕੋਈ ਜਗਾ। ਬਿਨਾਂ ਆਪਣੀ ਆਵਦੀ ਰੋਸ਼ਨੀ ਦੇ, ਉਹ ਜ਼ੋਨ ਹਨੇਰੇ ਵਾਲਾ ਹੋਵੇਗਾ। (ਵਾਓ।) ਬਿਨਾਂ ਸਾਰੇ ਜੀਵਾਂ ਦੀ ਰੋਸ਼ਨੀ ਦੇ ਉਥੇ, ਉਹ ਇਲਾਕਾ ਹਨੇਰੇ ਵਾਲਾ ਹੈ। ਇਹ ਬਸ ਇਕ ਬਫਰ ਜ਼ੋਨ ਹੈ।

ਸੋ, ਬਸ ਜਿਵੇਂ ਐਸਟਰਲ ਪਧਰ ਅਤੇ ਦੂਸਰੇ ਪਧਰ ਵਿਚਕਾਰ, ਉਥੇ ਵੀ ਇਕ ਬਫਰ ਜ਼ੋਨ ਹੈ। (ਹਾਂਜੀ।) ਕੁਝ ਚੰਗੇ ਜੀਵ, ਕੁਝ ਸਤਿਗੁਰੂਆਂ ਨੇ ਸਿਰਜ਼ੇ ਕੁਝ ਸਵਰਗ ਉਥੇ ਆਪਣੇ ਆਵਦੇ ਲੋਕਾਂ ਲਈ, ਕੁਝ ਚੰਗੇ ਲੋਕਾਂ ਲਈ, ਸਤਿਗੁਰੂਆਂ ਵਿਚ ਵਿਸ਼ਵਾਸ਼ ਕਰਨ ਵਾਲਿਆਂ ਲਈ ਜਾਂ ਇਨਾਂ ਚੰਗੇ ਜੀਵਾਂ ਲਈ। ਉਹ ਮੈਨੂੰ ਯਾਦ ਦਿਲਾਉਂਦਾ ਹੈ, ਉਥੇ ਇਕ ਫਿਲਮ ਹੈ, "ਐਸਟਰਲ ਸਿਟੀ।" (ਹਾਂਜੀ। "ਐਸਟਰਲ ਸਿਟੀ।" ਹਾਂਜੀ, ਇਹ ਇਕ ਸਚੀ ਕਹਾਣੀ ਹੈ। (ਹਾਂਜੀ, ਹਾਂਜੀ।) ਸਿਵਾਇ ਇਹ ਵਧੇਰੇ ਖੂਬਸੂਰਤ ਹੈ, ਵਧੇਰੇ ਲਾਜਵਾਬ ਅਤੇ ਸ਼ਾਨਦਾਰ ਅਤੇ ਚਮਕਦਾ ਅਤੇ ਲਿਸ਼ਕਦਾ ਅਤੇ ਵਧੇਰੇ ਉਜ਼ਲਾ ਉਹਦੇ ਨਾਲੋਂ। ਅਤੇ ਖੂਬਸੂਰਤ ਜੀਵ ਉਥੇ। ਕੋਈ ਬਜ਼ੁਰਗ ਲੋਕ ਨਹੀਂ। ਜਦੋਂ ਤੁਸੀਂ ਉਥੇ ਜਾਂਦੇ ਹੋ, ਤੁਸੀਂ ਬਣ ਜਾਂਦੇ ਹੋ ਜਵਾਨ ਦੁਬਾਰਾ। (ਵਾਓ।) ਅਤੇ ਤੁਸੀਂ ਰਾਜ਼ੀ ਹੋ ਜਾਂਦੇ ਦੁਬਾਰਾ, ਭਾਂਵੇ ਜੇਕਰ ਤੁਸੀਂ ਅਪਾਹਜ਼ ਹੋਵੋਂ ਜਾਂ ਅੰਤਿਮ ਰੂਪ ਵਿਚ ਬਿਮਾਰ, ਤੁਸੀਂ ਬਣ ਜਾਵੋਂਗੇ ਜਵਾਨ ਅਤੇ ਸਿਹਤਯਾਬ ਅਤੇ ਖੁਸ਼ ਉਥੇ। ਉਥੇ ਇਕ ਹੋਰ ਬਫਰ ਜ਼ੋਨ ਹੈ ਜਿਹੜਾ ਕੁਝ ਗੁਰੂ ਨੇ ਸਿਰਜ਼‌ਿਆ ਬਚਾਉਣ ਲਈ ਕੁਝ ਵਿਮੁਕਤ ਕੀਤੀਆਂ ਜਾਣ ਵਾਲੀਆਂ ਆਤਮਾਵਾਂ ਲਈ ਇਸ ਗ੍ਰਹਿ ਤੋਂ। (ਵਾਓ।) ਸੋ, ਸਾਰੇ ਵਿਚਕਾਰ ਵਾਲੇ ਜ਼ੋਨ ਵਰਤੇ ਗਏ ਹਨ ਸਿਰਜ਼ਣ ਲਈ ਭਿੰਨ ਭਿੰਨ ਕਿਸਮ ਦੇ ਸਵਰਗਾਂ ਨੂੰ ਭਿੰਨ ਕਿਸਮ ਦੇ ਲੋਕਾਂ ਲਈ, ਸਵਰਗਾਂ ਤੋਂ ਇਲਾਵਾ ਜੋ ਪਹਿਲੇ ਹੀ ਮੌਜ਼ੂਦ ਹਨ ਸਤਿਗੁਰੂਆਂ ਤੋਂ। ਭਿੰਨ ਭਿੰਨ ਪਧਰਾਂ ਤੋਂ ਸਤਿਗੁਰੂਆਂ ਦੇ। ਉਹ ਸਿਰਜ਼ਦੇ ਹਨ ਭਿੰਨ ਸਵਰਗ। ਜੇਕਰ ਬਹੁਤੇ ਉਚੇ ਨਾ ਹੋਣ, ਫਿਰ ਉਹ ਸਿਰਜ਼ਦੇ ਹਨ ਇਕ ਨੀਵਾਂ ਪਧਰ। ਪਰ ਵੀ ਨਿਰਭਰ ਕਰਦਾ ਹੈ ਨੇੜਤਾ ਉਤੇ ਜਾਂ ਕੌਣ, ਅਤੇ ਕਿਹੜੇ ਪਧਰ ਦੇ ਜੀਵ ਉਹ ਬਚਾਉਦੇ ਹਨ। (ਹਾਂਜੀ, ਸਤਿਗੁਰੂ ਜੀ।)

ਹੋਰ ਦੇਖੋ
ਸਾਰੇ ਭਾਗ  (7/9)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
32:53
2024-11-05
206 ਦੇਖੇ ਗਏ
2024-11-05
646 ਦੇਖੇ ਗਏ
2024-11-04
12179 ਦੇਖੇ ਗਏ
2024-11-04
1883 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ