ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਪਿਆਰ ਵਿਸ਼ਵ ਨੇਤਾ, ਤੁਸੀਂ ਸਾਰੇ ਜਾਣਦੇ ਹੋ ਕਿ ਮੀਥੇਨ ਤੁਰੰਤ ਘਾਤਕ ਜਲਵਾਯੂ ਤਪਸ਼ ਦਾ ਕਾਰਨ ਹੋ ਰਿਹਾ ਹੈ, ਅਤੇ ਜਾਨਵਰ-ਲੋਕਾਂ ਦਾ ਮਾਸ ਖਾਣਾ ਮੀਥੇਨ ਵਧਣ ਦਾ ਕਾਰਨ ਹੈ, ਧਰਤੀ ਉਤੇ ਸਾਡੇ ਜੀਵਨ ਨੂੰ ਖਤਰੇ ਵਿਚ ਪਾ ਰਿਹਾ ਹੈ।

ਵਿਸਤਾਰ
ਹੋਰ ਪੜੋ
ਵਿਗਿਆਨੀ ਇਹ ਚਿਤਾਵਨੀ ਦਿੰਦੇ ਹਨ ਕਿ ਸਾਡੇ ਕੋਲ ਸਮਾਂ ਖਤਮ ਹੋ ਰਿਹਾ ਹੈ ਗਰੀਨਹਾਓਸ ਗੈਸਾਂ ਦੇ ਨਿਕਾਸਾਂ ਨੂੰ ਰੋਕਣ ਲਈ ਅਤੇ ਗਲੋਬਲ ਵਾਰਮਿੰਗ ਤਬਾਹੀ ਤੋਂ ਬਚਣ ਲਈ। ਉਨਾਂ ਨੇ ਪਛਾਣ ਕੀਤੀ ਹੈ ਜਲਵਾਯੂ ਤਬਦੀਲੀ ਨਾਲ ਲੜਨ ਲਈ ਮੀਥੇਨ ਨਿਕਾਸਾਂ ਨੂੰ ਘਟਾਉਣਾ ਇਕੋ ਸਭ ਤੋਂ ਤੇਜ਼ ਤਰੀਕਾ ਹੈ।

ਜਲਵਾਯੂ ਤਬਦੀਲੀ ਨੂੰ ਮੀਥੇਨ ਇਕ ਬਹੁਤ ਵਡਾ ਯੋਗਦਾਨ ਪਾਉਂਦਾ ਹੈ। ਇਹ ਕਾਰਬਨ ਡਾਏਉਕਸਾਇਡ ਨਾਲੋਂ ਵਧੇਰੇ ਗਰਮੀ ਫਸਾਉਂਦਾ ਹੈ। ਇਹਦੀ ਗਲੋਬਲ ਵਾਰਮਿੰਡ ਦੀ ਇਕ ਸੌ ਸਾਲਾਂ ਤੋਂ ਵਧ ਦੀ ਸੰਭਾਵਨਾ 21 ਗੁਣਾਂ ਵਧ ਹੈ।

ਤੁਸੀਂ ਇਸ ਨੂੰ ਦੇਖ ਜਾਂ ਸੁੰਘ ਨਹੀਂ ਸਕਦੇ, ਪਰ ਮੀਥੇਨ ਗੋਲਬਲ ਵਾਰਮਿੰਗ ਪ੍ਰਤੀ ਸਾਡੇ ਅਹਿਸਾਸ ਨਾਲੋਂ ਬਹੁਤ ਜਿਆਦਾ ਯੋਗਦਾਨ ਪਾਉਂਦੀ ਹੈ।

ਵਿਸ਼ਵ ਪਧਰ ਤੇ, ਗਾਵਾਂ ਅਤੇ ਹੋਰ ਪਛੂ ਲਗਭਗ 40% ਮੀਥੇਨ ਨਿਕਾਸ ਲਈ ਜੁੰਮੇਵਾਰ ਹਨ।

…ਉਨਾਂ ਨੂੰ ਮੀਥੇਨ ਨਿਕਾਸਾਂ ਦਾ ਨੰਬਰ ਇਕ ਸਰੋਤ ਬਣਾਉਂਦਾ ਹੈ।

ਪਸ਼ੂ ਖੇਤੀਬਾੜੀ ਦੇ ਪੈਮਾਨੇ ਨੂੰ ਇਕ ਵਿਸ਼ਾਲ ਕਟੌਤੀ ਦੇ ਬਿਨਾਂ ਘਾਤਕ ਜ਼ਲਵਾਯੂ ਤਬਦੀਲੀ ਨੂੰ ਰੋਕਣ ਲਈ ਬਿਲਕੁਲ ਕੋਈ ਹੋਰ ਤਰੀਕਾ ਨਹੀਂ ਹੈ।

ਕ੍ਰਿਪਾ ਕਰਕੇ ਵੀਗਨ-ਕਾਨੂੰਨ ਲਾਗੂ ਕਰੋ, ਸਾਰੇ ਮਾਸ/ਮਛੀ/ਜਾਨਵਰ-ਸਬੰਧਿਤ ਕਾਰੋਬਾਰਾਂ ਨੂੰ ਬੰਦ ਕਰੋ। ਨਾਗਰਿਕਾਂ ਦੀ ਦੇਖਭਾਲ ਕਰਨ ਲਈ , ਨਾਂ ਕਿ ਉਨਾਂ ਨੂੰ ਨੁਕਸਾਨ ਪਹੁੰਚਾਉਣ ਲਈ, ਤੁਹਾਨੂੰ ਭੁਗਤਾਨ ਕੀਤਾ ਜਾਂਦਾ ਹੈ ਨਾਇਕ ਬਣੋ, ਡਰਪੋਕ ਨਾ ਬਣੋ!